Weather Update: ਸੰਘਣੀ ਧੁੰਦ ਦੀ ਲਪੇਟ ‘ਚ ਪੰਜਾਬ, ਜ਼ੀਰੋ ਵਿਜ਼ੀਬਿਲਿਟੀ ਕਾਰਨ ਵਧੀਆਂ ਮੁਸ਼ਕਿਲਾਂ, ਅਗਲੇ 4 ਦਿਨ ਪਵੇਗੀ ਧੁੰਦ!
Weather Update: ਧੁੰਦ ਦੀ ਸੰਘਣੀ ਚਾਦਰ ਨੇ ਮੰਗਲਵਾਰ ਨੂੰ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਸਥਾਨਾਂ 'ਤੇ ਦ੍ਰਿਸ਼ਟੀ ਨੂੰ ਘਟਾ ਦਿੱਤਾ। ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਵੀ ਆਮ ਸੀਮਾ ਤੋਂ ...