ਹਿਮਾਚਲ ‘ਚ ਮਈ ਤੱਕ ਬਰਫਬਾਰੀ: ਪਹਾੜਾਂ ‘ਚ ਠੰਡ ਜਾਰੀ… ਪੰਜਾਬ-ਹਰਿਆਣਾ ‘ਚ ਮਈ ‘ਚ ਵੀ ਨਹੀਂ ਲੱਗੇਗੀ ਗਰਮੀ ਵਰਗੀ ਗਰਮੀ
Weather Update: ਹਿਮਾਚਲ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ। ਪਹਾੜਾਂ 'ਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਬੱਦਲਾਂ ਦੀ ਬਰਸਾਤ ਕਾਰਨ ਗਰਮੀ ਦੇ ਕੋਈ ਸੰਕੇਤ ਨਹੀਂ ਹਨ। ਸ਼ਿਮਲਾ ਅਤੇ ਇਸ ...