ਪੰਜਾਬ ਸਮੇਤ ਭਾਰਤ ਦੇ ਆਹ ਇਲਾਕਿਆਂ ‘ਚ ਅੱਜ ਤੋਂ ਠੰਡ ਤੋਂ ਮਿਲ ਸਕਦੀ ਹੈ ਥੋੜ੍ਹੀ ਰਾਹਤ, ਇਸ ਦਿਨ ਤੋਂ ਫਿਰ ਦੇਵੇਗੀ ਦਸਤਕ ਠੰਡ!
Weather Update: ਦੇਸ਼ ਦੇ ਉੱਤਰੀ ਖੇਤਰ ਵਿੱਚ ਗੰਭੀਰ ਠੰਡ ਅਤੇ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰੇ ...








