ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਰੋਹ ‘ਚ ਧਮਾਲ ਮਚਾਉਣਗੇ ਕਰਨ ਔਜ਼ਲਾ ਤੇ ਬਾਦਸ਼ਾਹ, ਪੜ੍ਹੋ ਪੂਰੀ ਖਬਰ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਕੁਝ ਹੀ ਦਿਨ ਬਾਕੀ ਹਨ। ਉਨ੍ਹਾਂ ਦੇ ਸ਼ਾਨਦਾਰ ਪ੍ਰੀ-ਵੈਡਿੰਗ ਜਸ਼ਨ ਦੀਆਂ ਤਸਵੀਰਾਂ ਪਹਿਲਾਂ ਹੀ ਇੰਟਰਨੈਟ 'ਤੇ ਆ ਚੁੱਕੀਆਂ ਹਨ। ਜੋੜੇ ਦੇ ਸੰਗੀਤ ...












