ਪ੍ਰਿਅੰਕਾ ਗਾਂਧੀ ਦੇ ਸੁਆਗਤ ਲਈ 2 ਕਿਲੋਮੀਟਰ ਤੱਕ ਫੈਲਾਈਆਂ ਗਈਆਂ ਗੁਲਾਬ ਦੀਆਂ ਪੱਤੀਆਂ, ਵਰਤੇ ਗਏ 6 ਹਜ਼ਾਰ ਕਿਲੋ ਫੁੱਲ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਪਾਰਟੀ ਦੇ ਤਿੰਨ ਦਿਨਾਂ 85ਵੇਂ ਸੰਮੇਲਨ 'ਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਨਯਾ ਰਾਏਪੁਰ ਪਹੁੰਚੀ। ਇਸ ਦੌਰਾਨ ਪ੍ਰਿਅੰਕਾ ਦੇ ਸਵਾਗਤ ਲਈ ਏਅਰਪੋਰਟ ਦੇ ...