What is Samudrayaan Mission: ਚੰਨ ਤੇ ਸੂਰਜ ਮਿਸ਼ਨ ਤੋਂ ਬਾਅਦ ਹੁਣ ‘ਸਮੁੰਦਰਯਾਨ’, ਜਾਣੋ ਕੀ ਹੈ ਇਸਦਾ ਮਕਸਦ
What is Samudrayaan Mission: ਧਰਤੀ ਵਿਗਿਆਨ ਮੰਤਰਾਲੇ ਦੇ ਮੰਤਰੀ ਕਿਰਨ ਰਿਜਿਜੂ ਨੇ 11 ਸਤੰਬਰ ਨੂੰ ਟਵੀਟ ਕੀਤਾ ਕਿ ਅਗਲਾ ਮਿਸ਼ਨ ਸਮੁੰਦਰਯਾਨ ਹੈ। ਇਹ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ (NIOT), ਚੇਨਈ ...