Tag: WhatsApp call

ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੋਂ whatsapp ਕਾਲ ਰਾਹੀਂ ਮੰਗੀ ਗਈ 10 ਲੱਖ ਦੀ ਫਿਰੌਤੀ, 2 ਕੈਨੇਡਾ ਤੇ ਇਕ ਪਾਕਿ ਤੋਂ ਆਈ ਕਾਲ

ਪੰਜਾਬ ਦੇ ਅੰਮ੍ਰਿਤਸਰ 'ਚ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਰਮੇਸ਼ ਭਾਰਦਵਾਜ ਨੂੰ ਵਟਸਐਪ ਕਾਲ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕੈਨੇਡੀਅਨ ਨੰਬਰਾਂ ਤੋਂ ਆਈ ਇੱਕ ਵਟਸਐਪ ਕਾਲ ਵਿੱਚ, ਉਸਨੂੰ ...