WhatsApp ‘ਤੇ ਨਹੀਂ ਭੇਜ ਸਕੋਗੇ ਅਸੀਮਤ ਮੈਸੇਜ, ਕੰਪਨੀ ਇੱਕ ਲਿਮਿਟ ਲਗਾਉਣ ‘ਤੇ ਕਰ ਰਹੀ ਵਿਚਾਰ
whatsapp set limit messages: ਵਰਤਮਾਨ ਵਿੱਚ, WhatsApp 'ਤੇ ਮੈਸੇਜ ਭੇਜਣ ਦੀ ਕੋਈ ਸੀਮਾ ਨਹੀਂ ਹੈ। ਉਪਭੋਗਤਾ ਰੋਜ਼ਾਨਾ ਅਸੀਮਿਤ ਗਿਣਤੀ ਵਿੱਚ ਮੈਸੇਜ ਭੇਜ ਸਕਦੇ ਹਨ, ਪਰ ਇਹ ਜਲਦੀ ਹੀ ਬਦਲਣ ਵਾਲਾ ...
whatsapp set limit messages: ਵਰਤਮਾਨ ਵਿੱਚ, WhatsApp 'ਤੇ ਮੈਸੇਜ ਭੇਜਣ ਦੀ ਕੋਈ ਸੀਮਾ ਨਹੀਂ ਹੈ। ਉਪਭੋਗਤਾ ਰੋਜ਼ਾਨਾ ਅਸੀਮਿਤ ਗਿਣਤੀ ਵਿੱਚ ਮੈਸੇਜ ਭੇਜ ਸਕਦੇ ਹਨ, ਪਰ ਇਹ ਜਲਦੀ ਹੀ ਬਦਲਣ ਵਾਲਾ ...
ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਮਹੱਤਵਪੂਰਨ ਸੁਨੇਹਾ ਪੜ੍ਹਨ ਤੋਂ ਬਾਅਦ ਅਸੀਂ ਜਵਾਬ ਦੇਣਾ ਭੁੱਲ ਜਾਂਦੇ ਹਾਂ। ਕਈ ਵਾਰ ਸਾਨੂੰ ਕਿਸੇ ਦੀ ਚੈਟ ਖੋਲ੍ਹਣਾ ਯਾਦ ਨਹੀਂ ਰਹਿੰਦਾ। ਪਰ ਹੁਣ ...
WhatsApp ਦੇ ਆਉਣ ਤੋਂ ਬਾਅਦ, ਹੁਣ ਬਹੁਤ ਸਾਰੇ ਕੰਮ ਇੱਕ ਪਲ ਵਿੱਚ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਪਹਿਲਾਂ ਬਹੁਤ ਸਮਾਂ ਲੱਗਦਾ ਸੀ। ਪਹਿਲਾਂ ਕਿਸੇ ਨੂੰ ਬਲੂਟੁੱਥ ਦੀ ਵਰਤੋਂ ਕਰਨੀ ਪੈਂਦੀ ...
WhatsApp Group New Feature: ਮੈਟਾ ਦੀ ਮਲਕੀਅਤ ਵਾਲਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp 'ਤੇ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਕੁਝ ਫੀਚਰਸ ਅਜਿਹੇ ਹਨ ਜੋ ਯੂਜ਼ਰਸ ਲਈ ...
WhatsApp Launches New APP for Smartwatches: ਮੈਟਾ-ਮਾਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਯੂਜਰਸ ਆਪਣੀ ਸਮਾਰਟਵਾਚ ਤੋਂ ਹੀ ਕਿਸੇ ਵੀ WhatsApp ...
WhatsApp HD Photo Sharing Option: WhatsApp ਇੱਕ ਬਹੁਤ ਮਸ਼ਹੂਰ ਐਪ ਹੈ ਤੇ ਯੂਜ਼ਰਸ ਅਨੁਭਵ ਨੂੰ ਵਧਾਉਣ ਲਈ ਕਈ ਨਵੇਂ ਫੀਚਰ ਲਿਆ ਰਿਹਾ ਹੈ। ਵ੍ਹੱਟਸਐਪ 'ਤੇ ਬਲਰ ਫੋਟੋ ਸ਼ੇਅਰਿੰਗ ਦੀ ਸਮੱਸਿਆ ...
WhatsApp Message Text Edit Feature: ਵ੍ਹੱਟਸਐਪ ਦੀ ਵਰਤੋਂ ਦੁਨੀਆ ਭਰ ਲੋਕਾਂ ਵਲੋਂ ਕੀਤੀ ਜਾਂਦੀ ਹੈ। ਨਾ ਸਿਰਫ਼ ਸੈਮੇਜ ਭੇਜਣ ਲਈ, ਸਗੋਂ ਐਪ ਦੀ ਵਰਤੋਂ ਵੌਇਸ ਕਾਲ ਤੇ ਵੀਡੀਓ ਕਾਲਿੰਗ ਲਈ ...
Whatsapp New Feature: ਵ੍ਹੱਟਸਐਪ ਕਥਿਤ ਤੌਰ 'ਤੇ macOS ਡਿਵਾਈਸਿਸ 'ਤੇ ਇੱਕ ਨਵਾਂ ਗਰੁੱਪ ਕਾਲਿੰਗ ਫੀਚਰ ਲਾਂਚ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ ਗਰੁੱਪ ਕਾਲ ਕਰ ਸਕਣਗੇ। ਮੈਟਾ-ਮਾਲਕੀਅਤ ਵਾਲਾ ਵ੍ਹੱਟਸਐਪ ਕਥਿਤ ...
Copyright © 2022 Pro Punjab Tv. All Right Reserved.