Tag: WhatsApp

WhatsApp ਦਾ ਆਪਣੇ ਯੂਜ਼ਰਸ ਨੂੰ ਨਵੇਂ ਸਾਲ ਦਾ ਤੋਹਫਾ, ਹੁਣ ‘ਬਗੈਰ ਇੰਟਰਨੈੱਟ’ ਵੀ ਕਰ ਸਕੋਗੇ ਚੈਟ, ਜਾਣੋ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ

WhatsApp use without Internet Connection: ਵ੍ਹੱਟਸਐਪ ਨੇ ਆਪਣੇ ਯੂਜ਼ਰਸ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਇੱਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰਸ ਉਦੋਂ ...

1 ਜਨਵਰੀ ਤੋਂ ਆਈਫੋਨ ਯੂਜ਼ਰ ਨਹੀਂ ਚਲਾ ਸਕਣਗੇ WhatsApp! ਕੰਪਨੀ ਨੇ ਕੀਤਾ ਐਲਾਨ

WhatsApp Ban: ਲੋਕਾਂ ਨੇ ਖੁਲ੍ਹੇ ਦਿਲ ਨਾਲ ਨਵੇਂ ਸਾਲ 2023 ਦਾ ਸਵਾਗਤ ਕੀਤਾ। ਪਰ ਨਵਾਂ ਸਾਲ ਕੁਝ ਆਈਫੋਨ ਉਪਭੋਗਤਾਵਾਂ ਨੂੰ ਥੋੜਾ ਨਿਰਾਸ਼ਾ ਭਰਿਆ ਹੋ ਸਕਦਾ ਹੈ ਕਿਉਂਕਿ ਆਈਫੋਨ ਦੀ ਇੱਕ ...

WhatsApp-Instagram Stickers: ਇਸ ਤਰੀਕੇ ਨਾਲ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਦਿਓ New Year ਦੀ ਵਧਾਈ

New Year Wishes on WhatsApp-Instagram Stickers: ਸਾਲ 2023 ਸ਼ੁਰੂ ਹੋਣ ਵਾਲਾ ਹੈ। ਅਸੀਂ ਸਾਰੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦੇਣ ਦੀ ਉਡੀਕ ਕਰ ਰਹੇ ਹਾਂ। ਦੱਸ ...

WhatsApp ਨੇ ਭਾਰਤ ਦੇ ਗਲਤ ਨਕਸ਼ੇ ਵਾਲੀ ਵੀਡੀਓ ਕੀਤੀ ਸ਼ੇਅਰ, ਕੇਂਦਰੀ ਮੰਤਰੀ ਨੇ ਪਾਈ ਝਾੜ

WhatsApp Video: ਮੈਟਾ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ ਵ੍ਹੱਟਸਐਪ ਨੇ ਆਪਣੇ ਟਵਿਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਭਾਰਤ ਦਾ ਨਕਸ਼ਾ ਗਲਤ ਦਿਖਾਇਆ ਗਿਆ ਹੈ। ਵੀਡੀਓ ਵਿੱਚ ...

31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp! ਇੱਥੇ ਵੇਖੋ ਪੂਰੀ ਸੂਚੀ

List Of Smartphones To Stop Supporting WhatsApp: ਮੋਬਾਈਲ ਹਰ ਸਾਲ ਅਪਗ੍ਰੇਡ ਹੋ ਰਹੇ ਹਨ। ਅਪਗ੍ਰੇਡ ਹੋਣ ਕਾਰਨ ਵਟਸਐਪ ਆਪਣੇ ਆਪ ਸੁਰੱਖਿਆ ਅਪਡੇਟ ਵੀ ਦਿੰਦਾ ਹੈ। ਜੇਕਰ ਤੁਸੀਂ ਪੁਰਾਣੇ ਸਮਾਰਟਫੋਨ ਜਾਂ ...

Year Ender 2022: ਇਸ ਸਾਲ ਯੂਜ਼ਰਸ ਨੂੰ ਦਿੱਤੇ WhatsApp ਨੇ ਕਈ ਖਾਸ ਫੀਚਰਸ

WhatsApp Features in 2022: ਭਾਰਤ ‘ਚ ਲਗਭਗ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਤੱਕ Whatsapp ਦੀ ਪਹੁੰਚ ਹੈ। ਵ੍ਹੱਟਸਐਪ ਵੀ ਯੂਜ਼ਰਸ ਨੂੰ ਨਵੇਂ ਫੀਚਰਸ ਅਤੇ ਨਵੇਂ ਫੀਚਰਸ ਪ੍ਰਦਾਨ ਕਰਨ ...

Year Ender 2022: WhatsApp ਨੇ ਇਸ ਸਾਲ ਯੂਜ਼ਰਸ ਨੂੰ ਦਿੱਤੇ ਕਈ ਸ਼ਾਨਦਾਰ ਫੀਚਰਸ, ਇਹ ਨੇ ਸਭ ਤੋਂ ਸ਼ਾਨਦਾਰ

WhatsApp Features in 2022: ਭਾਰਤ 'ਚ ਲਗਭਗ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਤੱਕ Whatsapp ਦੀ ਪਹੁੰਚ ਹੈ। ਵ੍ਹੱਟਸਐਪ ਵੀ ਯੂਜ਼ਰਸ ਨੂੰ ਨਵੇਂ ਫੀਚਰਸ ਅਤੇ ਨਵੇਂ ਫੀਚਰਸ ਪ੍ਰਦਾਨ ਕਰਨ ...

ਭਾਜਪਾ ਆਗੂ ਨੂੰ ਲਸ਼ਕਰ-ਏ-ਖਾਲਸਾ ਵਲੋਂ ਮਿਲ ਰਹੀਆਂ ਧਮਕੀਆਂ, ਵ੍ਹੱਟਸਐਪ ‘ਤੇ ਭੇਜੇ ਮੈਸੇਜ

Jalandhar BJP Leader: ਪੰਜਾਬ ਦੇ ਜਲੰਧਰ 'ਚ ਹਿੰਦੂ ਨੇਤਾਵਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਉਣ ਤੋਂ ਬਾਅਦ ਹੁਣ ਭਾਜਪਾ ਨੇਤਾਵਾਂ ਨੂੰ ਫਿਰ ਧਮਕੀ ਭਰੇ ਫੋਨ ਆਏ। ਭਾਜਪਾ ਸੱਭਿਆਚਾਰਕ ...

Page 6 of 9 1 5 6 7 9