Health Tips: ਚਿਕਨ ਖਾਣ ਨਾਲ ਕੈਲੋਸਟ੍ਰਾਲ ‘ਚ ਹੁੰਦਾ ਹੈ ਵਾਧਾ ਜਾਂ ਨਹੀਂ? ਜਾਣ ਲਓ ਸੱਚ, ਫਿਰ ਰੱਖੋ ਖਾਣ ਦਾ ਖਿਆਲ
Will Chicken Increase Cholesterol: ਭਾਰਤ ਵਿੱਚ ਮਾਸਾਹਾਰੀ ਭੋਜਨ ਖਾਣ ਵਾਲਿਆਂ ਦੀ ਗਿਣਤੀ ਸ਼ਾਕਾਹਾਰੀਆਂ ਨਾਲੋਂ ਵੱਧ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ 2015-16 ਦੇ ਅਨੁਸਾਰ, ਭਾਰਤ ਵਿੱਚ 78 ਪ੍ਰਤੀਸ਼ਤ ਔਰਤਾਂ ਅਤੇ 70 ...