Parliament Live: ‘ਦੇਸ਼ ਦੀ ਵੱਧਦੀ ਅਰਥਵਿਵਸਥਾ ਤੋਂ ਸੜਦੇ ਹਨ ਕੁਝ ਲੋਕ’, ਲੋਕਸਭਾ ‘ਚ ਬੋਲੀ ਵਿੱਤ ਮੰਤਰੀ ਸੀਤਾਰਮਨ
Parliament Winter Session 2022 Live: 7 ਦਸੰਬਰ ਤੋਂ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਕੰਮਕਾਜੀ ਦਿਨ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ...