Twitter Down: ਦੁਨੀਆ ਭਰ ‘ਚ ਡਾਊਨ ਹੋਇਆ Twitter, ਯੂਜ਼ਰਸ ਕਮੈਂਟ ਕਰਕੇ ਪੁੱਛ ਰਹੇ ਇਹ ਸਵਾਲ
Twitter Down: ਦੁਨੀਆ ਭਰ ਵਿੱਚ ਟਵਿਟਰ ਡਾਊਨ ਹੈ। ਯੂਜ਼ਰਸ ਅਕਸੈਸ ਨਹੀਂ ਕਰ ਪਾ ਰਹੇ। ਮਾਈਕ੍ਰੋ ਬਲੌਗਿੰਗ ਸਾਈਟ #TwitterDown 'ਤੇ ਵੀ ਲੋਕ ਸ਼ਿਕਾਇਤ ਕਰ ਰਹੇ ਹਨ। ਯੂਜ਼ਰਸ ਨੂੰ ਟਵੀਟਸ ਨੂੰ ਰਿਫ੍ਰੈਸ਼ ਕਰਨ ...