Tag: youth club

ਪਿੰਡ ‘ਚ ਨਸ਼ਾ ਵੇਚਣ ਤੇ ਕਰਨ ਵਾਲਿਆਂ ਨੂੰ ਪਿੰਡ ਮਹੂਆਂਨਾ ਦੇ ਨੌਜਵਾਨਾਂ ਦੇ ਕਲੱਬ ਨੇ ਇਕ ਸਾਂਝਾ ਮਤਾ ਪਾ ਕੇ ਦਿੱਤੀ ਚੇਤਾਵਨੀ

ਪਿੰਡਾਂ ਵਿਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਹੁਣ ਪਿੰਡ ਵਾਸੀ ਇਕੱਠੇ ਹੋਣ ਲੱਗੇ ਹਨ ਅਤੇ ਆਪਣੇ ਲੈਵਲ ਤੇ ਮਤੇ ਪਾ ਕੇ ਇਸ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ...