Honey Singh Girlfriend: ਜਾਣੋ ਕੌਣ ਹੈ ਹਨੀ ਸਿੰਘ ਦੀ ਨਵੀਂ ਗਰਲਫ੍ਰੈਂਡ, ਜੋ ਤਲਾਕ ਦੇ ਦੋ ਮਹੀਨਿਆਂ ਬਾਅਦ ਹਨੀ ਸਿੰਘ ਨਾਲ ਆਈ ਨਜ਼ਰ
ਸਿੰਗਰ ਨੂੰ ਹਾਲ ਹੀ 'ਚ ਕੈਨੇਡੀਅਨ ਮਾਡਲ ਨਾਲ ਦਿੱਲੀ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੁੰਦੇ ਦੇਖਿਆ ਗਿਆ। ਇਸ ਸਮੇਂ ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀਆਂ ਹਨ। ...
			
		    





