ਵੱਡੀ ਖ਼ਬਰ: ਪੰਜਾਬ ਸੀਐਮ ਵਲੋਂ ਜ਼ੀਰਾ ਫੈਕਟਰੀ ਤੁਰੰਤ ਪ੍ਰਭਾਅ ਨਾਲ ਬੰਦ ਕਰਨ ਦੇ ਹੁਕਮ, ਕਿਸਾਨਾਂ ਦੀ ਵੱਡੀ ਜਿੱਤ
Ordered Closing of Zira factory: ਬੀਤੇ ਲੰਬੇ ਸਮੇਂ ਤੋਂ ਫਿਰੋਜ਼ਪੁਰ ਦੀ ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਸੀ। ਦੱਸ ਦਈਏ ਕਿ ਕਿਸਾਨ ਇਸ ਨੂੰ ਬੰਦ ਕਰਨ ਦੀ ...