ਹੁਣ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਾਅਦ ਮਿਲੇਗੀ ਪੈਨਸ਼ਨ, ਦੇਖੋ ਕਿਹੜੀ ਕੰਪਨੀਆਂ ਸ਼ਾਮਲ
ਜ਼ੋਮੈਟੋ, ਸਵਿਗੀ, ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਲਈ ਕੰਮ ਕਰਨ ਵਾਲੇ ਲੱਖਾਂ ਡਿਲੀਵਰੀ ਲੜਕਿਆਂ ਅਤੇ ਕਰਮਚਾਰੀਆਂ ਲਈ ਇੱਕ ਵੱਡੀ ਖ਼ਬਰ ਆ ਰਹੀ ਹੈ। ਹੁਣ ਇਹ ਗਿਗ ਵਰਕਰ ਪੈਨਸ਼ਨ ਪ੍ਰਾਪਤ ਕਰ ...