ਸ਼ੁੱਕਰਵਾਰ, ਨਵੰਬਰ 7, 2025 11:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਤਾਲਿਬਾਨ ਸ਼ਾਸਨ ‘ਚ ਅਫਗਾਨਿਸਤਾਨ ਦੀ ਪਹਿਲੀ ‘ਸੁਪਰਕਾਰ’ ਦੇਖ ਕੇ ਹੈਰਾਨ ਹੋਈ ਪੂਰੀ ਦੁਨੀਆਂ, ਜਾਣੋ ਕਾਰ ਦੀ ਖਾਸੀਅਤ

Taliban Unveil Indigenously Built Supercar: ਜਦੋਂ ਵੀ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤਾਲਿਬਾਨ ਯਾਦ ਆਉਂਦਾ ਹੈ। ਅਜਿਹਾ ਲੱਗਦਾ ਹੈ ਕਿ ਉੱਥੇ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਰ ਇੱਕ ਖ਼ਬਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

by ਮਨਵੀਰ ਰੰਧਾਵਾ
ਜਨਵਰੀ 21, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Taliban Unveil Indigenously Built Supercar: ਜਦੋਂ ਵੀ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤਾਲਿਬਾਨ ਯਾਦ ਆਉਂਦਾ ਹੈ। ਅਜਿਹਾ ਲੱਗਦਾ ਹੈ ਕਿ ਉੱਥੇ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਰ ਇੱਕ ਖ਼ਬਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਅਫਗਾਨਿਸਤਾਨ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ। ਇਸ ਕਾਰ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਤਾਲਿਬਾਨ ਸ਼ਾਸਨ ਨੇ ਆਪਣੀ ਸਵਦੇਸ਼ੀ ਤੌਰ 'ਤੇ ਬਣਾਈ 'ਸੁਪਰਕਾਰ' ਤੋਂ ਪਰਦਾ ਚੁੱਕ ਲਿਆ। ਇਸ ਕਾਰ ਦਾ ਨਾਂ MADA-9 ਦਿੱਤਾ ਗਿਆ ਹੈ। ਇਸ ਕਾਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ।
ਖ਼ਬਰਾਂ ਮੁਤਾਬਕ ਅਫਗਾਨਿਸਤਾਨ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ। ਇਸ ਕਾਰ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਤਾਲਿਬਾਨ ਸ਼ਾਸਨ ਨੇ ਆਪਣੀ ਸਵਦੇਸ਼ੀ ਤੌਰ 'ਤੇ ਬਣਾਈ 'ਸੁਪਰਕਾਰ' ਦਾ ਐਲਾਨ ਕੀਤਾ ਹੈ।
ਇੱਕ ਰਿਪੋਰਟ ਮੁਤਾਬਕ ਇਸ ਸੁਪਰਕਾਰ ਨੂੰ ਤਿਆਰ ਕਰਨ 'ਚ 5 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਹੈ। ਇਸ ਕਾਰ ਨੂੰ ਬਣਾਉਣ ਲਈ ਦੇਸ਼ ਦੇ 30 ਇੰਜੀਨੀਅਰਾਂ ਨੇ ਮਿਲ ਕੇ ਕੰਮ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ENTOP ਅਤੇ ਅਫਗਾਨਿਸਤਾਨ ਟੈਕਨੀਕਲ ਵੋਕੇਸ਼ਨਲ ਇੰਸਟੀਚਿਊਟ (ATVI) ਨੂੰ ਦਿੱਤੀ ਗਈ ਹੈ। ਇਸ ਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅੰਨ੍ਹੇਵਾਹ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਅਫਗਾਨਿਸਤਾਨ ਸਰਕਾਰ ਦੀ ਇਹ ਵੀ ਕੋਸ਼ਿਸ਼ ਹੈ ਕਿ ਇਸ ਗੱਡੀ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਲਿਜਾਇਆ ਜਾਵੇ ਤਾਂ ਜੋ ਦੁਨੀਆ 'ਚ ਉਨ੍ਹਾਂ ਦੇ ਦੇਸ਼ ਦਾ ਅਕਸ ਬਦਲ ਸਕੇ।
ਤਾਲਿਬਾਨ ਸ਼ਾਸਨ 'ਚ ਅਫਗਾਨਿਸਤਾਨ ਦੀ ਪਹਿਲੀ 'ਸੁਪਰਕਾਰ'
ਤਾਲਿਬਾਨ ਸ਼ਾਸਨ 'ਚ ਅਫਗਾਨਿਸਤਾਨ ਦੀ ਪਹਿਲੀ 'ਸੁਪਰਕਾਰ'
Taliban Unveil Indigenously Built Supercar: ਜਦੋਂ ਵੀ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤਾਲਿਬਾਨ ਯਾਦ ਆਉਂਦਾ ਹੈ। ਅਜਿਹਾ ਲੱਗਦਾ ਹੈ ਕਿ ਉੱਥੇ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਰ ਇੱਕ ਖ਼ਬਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਅਫਗਾਨਿਸਤਾਨ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ। ਇਸ ਕਾਰ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਤਾਲਿਬਾਨ ਸ਼ਾਸਨ ਨੇ ਆਪਣੀ ਸਵਦੇਸ਼ੀ ਤੌਰ ‘ਤੇ ਬਣਾਈ ‘ਸੁਪਰਕਾਰ’ ਤੋਂ ਪਰਦਾ ਚੁੱਕ ਲਿਆ। ਇਸ ਕਾਰ ਦਾ ਨਾਂ MADA-9 ਦਿੱਤਾ ਗਿਆ ਹੈ। ਇਸ ਕਾਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ।
ਖ਼ਬਰਾਂ ਮੁਤਾਬਕ ਅਫਗਾਨਿਸਤਾਨ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ। ਇਸ ਕਾਰ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਤਾਲਿਬਾਨ ਸ਼ਾਸਨ ਨੇ ਆਪਣੀ ਸਵਦੇਸ਼ੀ ਤੌਰ ‘ਤੇ ਬਣਾਈ ‘ਸੁਪਰਕਾਰ’ ਦਾ ਐਲਾਨ ਕੀਤਾ ਹੈ।
ਇੱਕ ਰਿਪੋਰਟ ਮੁਤਾਬਕ ਇਸ ਸੁਪਰਕਾਰ ਨੂੰ ਤਿਆਰ ਕਰਨ ‘ਚ 5 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਹੈ। ਇਸ ਕਾਰ ਨੂੰ ਬਣਾਉਣ ਲਈ ਦੇਸ਼ ਦੇ 30 ਇੰਜੀਨੀਅਰਾਂ ਨੇ ਮਿਲ ਕੇ ਕੰਮ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ENTOP ਅਤੇ ਅਫਗਾਨਿਸਤਾਨ ਟੈਕਨੀਕਲ ਵੋਕੇਸ਼ਨਲ ਇੰਸਟੀਚਿਊਟ (ATVI) ਨੂੰ ਦਿੱਤੀ ਗਈ ਹੈ। ਇਸ ਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅੰਨ੍ਹੇਵਾਹ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਅਫਗਾਨਿਸਤਾਨ ਸਰਕਾਰ ਦੀ ਇਹ ਵੀ ਕੋਸ਼ਿਸ਼ ਹੈ ਕਿ ਇਸ ਗੱਡੀ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਲਿਜਾਇਆ ਜਾਵੇ ਤਾਂ ਜੋ ਦੁਨੀਆ ‘ਚ ਉਨ੍ਹਾਂ ਦੇ ਦੇਸ਼ ਦਾ ਅਕਸ ਬਦਲ ਸਕੇ।
ਤਾਲਿਬਾਨ ਸ਼ਾਸਨ ‘ਚ ਅਫਗਾਨਿਸਤਾਨ ਦੀ ਪਹਿਲੀ ‘ਸੁਪਰਕਾਰ’
ਤਾਲਿਬਾਨ ਸ਼ਾਸਨ ‘ਚ ਅਫਗਾਨਿਸਤਾਨ ਦੀ ਪਹਿਲੀ ‘ਸੁਪਰਕਾਰ’
Tags: AfghanistanAfghanistan -Taliban crisisAfghanistan First Super Carautomobile NewsMada 9pro punjab tvpunjabi newsTrending newsviral video
Share230Tweet144Share58

Related Posts

Tata Sierra 2025 ‘ਚ ਇਸ ਦਿਨ ਹੋਵੇਗੀ ਲਾਂਚ, ਜਾਣੋ ਕੀਮਤ ਤੋਂ ਲੈ ਕੇ ਵਿਸ਼ੇਸ਼ਤਾਵਾਂ ਤੱਕ ਸਭ ਕੁਝ

ਅਕਤੂਬਰ 29, 2025

ਦਿੱਲੀ ‘ਚ ਇਨ੍ਹਾਂ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ, ਜਾਣੋ ਕਿਸ ਤਰੀਕ ਤੋਂ ਨਹੀਂ ਚੱਲ ਸਕਣਗੇ?

ਅਕਤੂਬਰ 28, 2025

Rolls-Royce ਕਿਉਂ ਹੁੰਦੀ ਹੈ ਐਨੀ ਮਹਿੰਗੀ ? ਐਨੇ ਦਿਨ ‘ਚ ਤਿਆਰ ਹੁੰਦੀ ਹੈ ਇੱਕ ਕਾਰ

ਅਕਤੂਬਰ 27, 2025

Maruti ਦੀ ਪਹਿਲੀ ਇਲੈਕਟ੍ਰਿਕ SUV ਦਾ ਇੰਤਜ਼ਾਰ ਖਤਮ, ਇਸ ਦਿਨ ਹੋਵੇਗੀ ਲਾਂਚ , ਜਾਣੋ ਕੀਮਤ

ਅਕਤੂਬਰ 22, 2025

Maruti Festive Offer ! Fronx SUV ‘ਤੇ 1.11 ਲੱਖ ਰੁਪਏ ਤੱਕ ਦੀ ਬੱਚਤ ਦਾ ਮੌਕਾ

ਅਕਤੂਬਰ 19, 2025

Toyota ਨੇ ਦੀਵਾਲੀ ਦੇ ਮੌਕੇ ‘ਤੇ ਇਹ ਕਿਫਾਇਤੀ ਤੇ ਸ਼ਾਨਦਾਰ SUV ਕੀਤੀ ਲਾਂਚ, ਜਾਣੋ ਫੀਚਰਸ

ਅਕਤੂਬਰ 18, 2025
Load More

Recent News

ਜੈ ਸ਼ਾਹ ਦੇ ਦਖਲ ਤੋਂ ਬਾਅਦ, ਭਾਰਤ ਦੀ ਧੀ ਪ੍ਰਤੀਕਾ ਰਾਵਲ ਨੂੰ ਮਿਲਿਆ ਵਿਸ਼ਵ ਚੈਂਪੀਅਨ ਮੈਡਲ

ਨਵੰਬਰ 7, 2025

ਕੀ ਸੀ ਉਹ SoftWare ਜਿਸ ਨਾਲ 300 ਉਡਾਣਾਂ ਨੂੰ ਹੋ ਗਈ ਦੇਰੀ

ਨਵੰਬਰ 7, 2025

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਨਵੰਬਰ 7, 2025

ਅੱਧੀ ਹੋਈ ਇਸ Foldable ਫੋਨ ਦੀ ਕੀਮਤ, ਇੱਥੇ ਮਿਲ ਰਿਹਾ 51% ਤੱਕ ਘੱਟ ਕੀਮਤ ‘ਤੇ

ਨਵੰਬਰ 7, 2025

IGI ਹਵਾਈ ਅੱਡੇ ‘ਤੇ ਵਿਗੜਦੀ ਸਥਿਤੀ ਨੇ ਲੱਖਾਂ ਯਾਤਰੀਆਂ ਨੂੰ ਕੀਤਾ ਪਰੇਸ਼ਾਨ

ਨਵੰਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.