ਐਤਵਾਰ, ਮਈ 18, 2025 07:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Tata Harrier 2023: ਘੱਟ ਕੀਮਤ ਤੇ ਮਜ਼ਬੂਤ ​​ਸੁਰੱਖਿਆ ਫੀਚਰਸ ਨਾਲ ਨਵੇਂ ਅਵਤਾਰ ‘ਚ ਆਈ ਹੈਰੀਅਰ, ਜਾਣੋ ਲਾਂਚ ਦੀ ਤਾਰੀਖ

Tata Harrier 2023 ਨਵੇਂ ਸੇਫਟੀ ਫੀਚਰਸ 'ਚ Tata Harrier ਦੇ ਰੈਗੂਲਰ ਵੇਰੀਐਂਟ ਵਿੱਚ ਹੁਣ ADAS ਅਤੇ 6 ਏਅਰ ਬੈਗ ਮਿਲਣਗੇ। ਨਵੀਆਂ ਸੁਰੱਖਿਆ ਫੀਚਰਸ ਕਾਰ ਨੂੰ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਬਣਾਉਂਦੀਆਂ ਹਨ।

by ਮਨਵੀਰ ਰੰਧਾਵਾ
ਮਾਰਚ 6, 2023
in ਆਟੋਮੋਬਾਈਲ
0

Tata Harrier 2023: ਟਾਟਾ ਨੇ ਆਪਣੇ ਹੈਰੀਅਰ ਮਾਡਲ ਨੂੰ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਬਣਾਇਆ ਹੈ। ਇਸ ਦੇ ਨਵੇਂ ਸੰਸਕਰਣ ਦੀ ਬੁਕਿੰਗ ਫਰਵਰੀ ‘ਚ ਸ਼ੁਰੂ ਹੋ ਗਈ ਹੈ। ਫਿਲਹਾਲ ਕੰਪਨੀ ਨੇ ਇਸ ਦੀ ਡਿਲੀਵਰੀ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਇਸ ਦੀ ਡਿਲੀਵਰੀ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਤੱਕ ਹੋਵੇਗੀ।

ADAS ਤੇ 6 ਏਅਰ ਬੈਗ ਰੈਗੂਲਰ ਵੇਰੀਐਂਟ ਵਿੱਚ ਹੀ

Tata Harrier ਦੀ ਕੀਮਤ ਘੱਟ ਹੋਣ ਕਾਰਨ ਕਾਰ ਪ੍ਰੇਮੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟਾਟਾ ਮੋਟਰਸ ਦੀ ਵੈੱਬਸਾਈਟ ਮੁਤਾਬਕ ਕਾਰ ਦੀ ਸ਼ੁਰੂਆਤੀ ਕੀਮਤ 15 ਲੱਖ ਤੋਂ 24 ਲੱਖ ਦੇ ਵਿਚਕਾਰ ਹੈ। ਇਹ ਦੋਵੇਂ ਐਕਸ ਸ਼ੋਰੂਮ ਕੀਮਤ ਹਨ।

ਤੁਸੀਂ ਇਸ ਨੂੰ ਵੈੱਬਸਾਈਟ ‘ਤੇ ਬੁੱਕ ਕਰ ਸਕਦੇ ਹੋ। ਨਵੇਂ ਸੇਫਟੀ ਫੀਚਰਸ ‘ਚ ਟਾਟਾ ਹੈਰੀਅਰ ਦੇ ਰੈਗੂਲਰ ਵੇਰੀਐਂਟ ਵਿੱਚ ਹੁਣ ADAS ਅਤੇ 6 ਏਅਰ ਬੈਗ ਮਿਲਣਗੇ। ਨਵੇਂ ਸੇਫਟੀ ਫੀਚਰਸ ਕਾਰ ਨੂੰ ਹਾਈਵੇਅ ‘ਤੇ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਬਣਾਉਂਦੀਆਂ ਹਨ।

There is a possibility of you overlooking a Traffic Sign.
But keep calm because we are here for you!

Enjoy stress-free drives with Traffic Sign Recognition that comes standard with ADAS in the New HARRIER and SAFARI. #TataSafari #TataHarrier #Harrier #Safari #ADAS pic.twitter.com/fWAuJJiz2F

— Tata Motors Cars (@TataMotors_Cars) March 6, 2023

ADAS ਫੀਚਰਸ ਨਾਲ ਕੀਤਾ ਜਾਂਦਾ ਹੈ ਸੁਰੱਖਿਅਤ

ADAS ਯਾਨੀ ਐਡਵਾਂਸਡ ਡਰਾਈਵਿੰਗ ਅਸਿਸਟੈਂਟ ਸਿਸਟਮ ਕਾਰ ਨੂੰ ਸੁਰੱਖਿਅਤ ਬਣਾਉਂਦਾ ਹੈ। ਇਸ ਕਾਰਨ ਕਾਰ ਸੜਕ ‘ਤੇ ਚਲਦੇ ਸਮੇਂ ਕਿਸੇ ਵੀ ਖ਼ਤਰੇ, ਵਾਹਨ, ਵਸਤੂ ਜਾਂ ਵਿਅਕਤੀ ਨੂੰ ਅਤਿ ਸੰਵੇਦਨਸ਼ੀਲ ਸੈਂਸਰਾਂ ਰਾਹੀਂ ਆਪਣੇ ਆਪ ਪਛਾਣ ਲੈਂਦੀ ਹੈ। ਇਹ ਰਾਡਾਰ, ਕੈਮਰਾ, ਸੈਂਸਰ ਅਤੇ ਅਜਿਹੀਆਂ ਕਈ ਤਕਨੀਕਾਂ ਦਾ ਸੁਮੇਲ ਹੈ। ਜੋ ਬੀਪ ਨਾਲ ਡਰਾਈਵਰ ਨੂੰ ਉਸਦੀ ਰਫਤਾਰ, ਦੁਰਘਟਨਾ ਦੇ ਖ਼ਤਰੇ ਆਦਿ ਬਾਰੇ ਸੁਚੇਤ ਕਰਦਾ ਹੈ।

Tata Harrier ਦੇ ਨਵੇਂ ਅਵਤਾਰ ‘ਚ 2.0 L ਦਾ ਡੀਜ਼ਲ ਇੰਜਣ ਮਿਲੇਗਾ। ਜੋ 167 bhp ਦੀ ਪਾਵਰ ਅਤੇ 350 Nm ਦਾ ਪੀਕ ਟਾਰਕ ਜਨਰੇਟ ਕਰੇਗਾ। ਜਿਸ ਕਾਰਨ ਇਹ ਕਾਰ ਪਹਾੜ ‘ਤੇ ਘੁੰਮਣ ਲਈ ਬਿਲਕੁਲ ਸਹੀ ਹੈ। ਕਾਰ ਵਿੱਚ 6 ਸਪੀਡ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਹੈ। ਇਸ ਤੋਂ ਇਲਾਵਾ ਕਾਰ ‘ਚ 360 ਡਿਗਰੀ ਪਾਰਕਿੰਗ ਕੈਮਰਾ, 10.25 ਇੰਚ ਟੱਚਸਕਰੀਨ ਸਿਸਟਮ, 7 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newspro punjab tvpunjabi newsSUV Tata HarriertataTata Harrier 2023Tata Harrier 2023 FaceliftTata Harrier 2023 PriceTata Harrier Booking
Share204Tweet127Share51

Related Posts

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

9 ਮਹੀਨੇ ਅਤੇ 14 ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਵਿਲੀਅਮਜ਼, ਫਲੋਰੀਡਾ ਦੇ ਤਟ ‘ਤੇ ਲੈਂਡ ਹੋਇਆ Space Craft

ਮਾਰਚ 19, 2025

Airtel ਤੋਂ ਬਾਅਦ ਹੁਣ ਇਸ ਕੰਪਨੀ ਨੇ ਮਿਲਾਏ ਐਲਾਨ ਮਸਕ ਦੀ Space x ਕੰਪਨੀ ਨਾਲ ਹੱਥ, ਪੜ੍ਹੋ ਪੂਰੀ ਖ਼ਬਰ

ਮਾਰਚ 12, 2025

PM ਮੋਦੀ ਕਰਨਗੇ ਆਟੋ ਐਕਸਪੋ ਦਾ ਉਦਘਾਟਨ,ਕੀ ਹੋਵੇਗਾ ਆਟੋ ਉਦਯੋਗੀਆਂ ਨੂੰ ਫਾਇਦਾ ਪੜੋ ਪੂਰੀ ਖ਼ਬਰ

ਜਨਵਰੀ 17, 2025

iPhone 15 ਦੀ ਕੀਮਤ ਜਾਣ ਰਹਿ ਜਾਓਗੇ ਹੈਰਾਨ, ਇੱਥੇ ਮਿਲ ਰਹੀ ਭਾਰੀ ਛੋਟ, ਸਾਰੇ Discount ਮਿਲਾ ਕੇ ਪਵੇਗਾ 35,000 ਤੋਂ ਵੀ ਘੱਟ, ਪੜ੍ਹੋ ਪੂਰੀ ਖ਼ਬਰ

ਨਵੰਬਰ 18, 2024

ਕੀ ਤੁਸੀਂ ਵੀ ਖ੍ਰੀਦ ਰਹੇ ਹੋ ਸੈਕਿੰਡ ਹੈਂਡ ਆਈਫੋਨ, ਖ੍ਰੀਦਣ ਤੋਂ ਪਹਿਲਾਂ ਚੈੱਕ ਕਰੋ ਇਹ 7 ਚੀਜ਼ਾਂ…

ਸਤੰਬਰ 22, 2024
Load More

Recent News

ਨਵਦੀਪ ਸਿੰਘ ਗਿੱਲ ਦੀ ਹੋਈ ਤਰੱਕੀ, ਲੋਕ ਸੰਪਰਕ ਵਿਭਾਗ ਦੇ ਬਣੇ ਡਿਪਟੀ ਡਾਇਰੈਕਟਰ, ਜਾਣੋ ਹੋਰ ਕਿਸ-ਕਿਸ ਦੀ ਹੋਈ ਪ੍ਰੋਮੋਸ਼ਨ

ਮਈ 16, 2025

ਇਸ਼ਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਦੀ ਹੋਈ ਤਰੱਕੀ , ਲੋਕ ਸੰਪਰਕ ਵਿਭਾਗ ਦੇ ਬਣੇ ਜੁਆਇੰਟ ਡਾਇਰੈਕਟਰ

ਮਈ 16, 2025

ਕਸ਼ਮੀਰ ਤੋਂ ਘੱਟ ਨਹੀਂ ਹੈ ਘੁੰਮਣ ਲਈ ਚੰਡੀਗੜ੍ਹ ਤੋਂ ਕੁਝ KM ਦੂਰ ਇਹ ਥਾਂ, ਗਰਮੀਆਂ ਦੀਆਂ ਛੁੱਟੀਆਂ ‘ਚ ਬਣਾਓ ਪਲੈਨ

ਮਈ 16, 2025

ਦਿਲ ਨੂੰ ਸਿਹਤ ਮੰਦ ਰੱਖਣਗੀਆਂ ਇਹ ਆਦਤਾਂ, ਸਵੇਰੇ ਦੀ ਆਦਤਾਂ ‘ਚ ਕਰੋ ਸ਼ਾਮਲ

ਮਈ 16, 2025

Health News: ਦਵਾਈਆਂ ਦਾ ਸਵਾਦ ਕਿਉਂ ਹੁੰਦਾ ਹੈ ਕੌੜਾ, ਜਾਣੋ ਕਾਰਨ

ਮਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.