Tata Motors commercial vehicles price hike: Tata Motors ਨੇ ਨਵੇਂ ਸਾਲ (Tata Motors Commercial vehicles price hike) ਵਿੱਚ 2 ਜਨਵਰੀ 2023 ਤੋਂ ਆਪਣੇ ਵਪਾਰਕ ਵਾਹਨਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਗਾਹਕਾਂ ਨੂੰ ਕੰਪਨੀ ਦੇ ਵਾਹਨਾਂ ਲਈ 2 ਫੀਸਦੀ ਜ਼ਿਆਦਾ ਦੇਣੇ ਪੈਣਗੇ। ਟਾਟਾ ਮੋਟਰਜ਼ ਦੇਸ਼ ਵਿੱਚ ਟਰੱਕਾਂ ਅਤੇ ਬੱਸਾਂ ਸਮੇਤ ਵਪਾਰਕ ਵਾਹਨਾਂ ਦੀ ਸਭ ਤੋਂ ਵੱਡੀ ਵਿਕਰੇਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੀਮਤ ‘ਚ ਵਾਧਾ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟ ਦੇ ਹਿਸਾਬ ਨਾਲ ਹੋਵੇਗਾ, ਇਹ ਵਪਾਰਕ ਵਾਹਨਾਂ ਦੀ ਪੂਰੀ ਰੇਂਜ ‘ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ: ਇੱਕ ਵਾਰ ਮੁੜ ਰਿਸ਼ਤੇ ਹੋਏ ਤਾਰ-ਤਾਰ , ਪਿਓ ਨੇ 12 ਸਾਲਾ ਨਬਾਲਗ ਧੀ ਨਾਲ ਕੀਤਾ ਬਲਾਤਕਾਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h