Income Tax: ਮੋਦੀ ਸਰਕਾਰ (Modi Government) ਨੇ ਬਜਟ 2022-23 ‘ਚ ਕਈ ਐਲਾਨ ਕੀਤੇ ਸੀ। ਇਨਕਮ ਟੈਕਸ ਤੋਂ ਲੈ ਕੇ ਨਿਰਮਾਣ ਖੇਤਰ ਤੱਕ ਸਾਰਿਆਂ ਲਈ ਵੱਡੇ-ਵੱਡੇ ਐਲਾਨ ਅਤੇ ਵਾਅਦੇ ਸੀ। ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ (Central Governemnt) ਨੇ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਆਪਣੇ ਵਾਅਦੇ ਪੂਰੇ ਕਰ ਦਿੱਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM Nirmala Sitharaman) ਨੇ ਇਸ ਦੀ ਜਾਣਕਾਰੀ ਦਿੱਤੀ ਹੈ।
MyGovIndia ਨੇ ਕੀਤਾ ਟਵੀਟ
MyGovIndia ਨੇ ਆਪਣੇ ਅਧਿਕਾਰਤ ਟਵੀਟ ‘ਚ ਲਿਖਿਆ ਹੈ ਕਿ ‘ਮੇਕ ਇਨ ਇੰਡੀਆ’ ਨਾਲ ‘ਆਤਮ-ਨਿਰਭਰ ਭਾਰਤ’ ਮੁਹਿੰਮ ਨੂੰ ਮਜ਼ਬੂਤੀ ਮਿਲੀ ਹੈ। ਟੈਕਸ ਲਾਭਾਂ ਲਈ ਨਿਰਮਾਣ ਸ਼ੁਰੂ ਕਰਨ ਦੀ ਆਖਰੀ ਮਿਤੀ ਇੱਕ ਸਾਲ ਵਧਾ ਕੇ 31 ਮਾਰਚ 2024 ਕਰ ਦਿੱਤੀ ਗਈ ਹੈ।
'मेक इन इंडिया' से 'आत्मनिर्भर भारत' अभियान को मजबूती।
टैक्स लाभ के लिए मैन्युफैक्चरिंग शुरू करने की अंतिम तिथि एक वर्ष बढ़ाकर 31 मार्च 2024 कर दी गई। आत्मनिर्भर भारत' की दिशा में इस पहल से भारतीय अर्थव्यवस्था के विकास को मिली गति। #PromisesDelivered pic.twitter.com/qf2yaHN0Hg— MyGovIndia (@mygovindia) January 3, 2023
‘ਆਤਮ-ਨਿਰਭਰ ਭਾਰਤ’ ਦੀ ਦਿਸ਼ਾ ਵਿੱਚ ਇਸ ਪਹਿਲਕਦਮੀ ਨੇ ਭਾਰਤੀ ਅਰਥਚਾਰੇ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ।
ਵਿੱਤ ਮੰਤਰੀ ਨੇ ਕੀਤਾ ਸੀ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2022-23 ਦੇ ਬਜਟ ਵਿੱਚ ਐਲਾਨ ਕੀਤੀ ਸੀ ਕਿ ਟੈਕਸ ਲਾਭਾਂ ਲਈ ਨਿਰਮਾਣ ਇਕਾਈਆਂ ਨੂੰ ਨਿਰਮਾਣ ਸ਼ੁਰੂ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ। ਫਿਲਹਾਲ ਮੋਦੀ ਸਰਕਾਰ ਨੇ ਜੋ ਕਿਹਾ ਸੀ ਉਹ ਕਰ ਦਿਖਾਇਆ… ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਟੈਕਸ ਲਾਭਾਂ ਲਈ ਨਿਰਮਾਣ ਸ਼ੁਰੂ ਕਰਨ ਦੀ ਆਖਰੀ ਮਿਤੀ 1 ਸਾਲ ਲਈ ਵਧਾ ਦਿੱਤੀ ਗਈ ਹੈ। ਹੁਣ ਇਸ ਦੀ ਆਖਰੀ ਮਿਤੀ 31 ਮਾਰਚ 2024 ਕਰ ਦਿੱਤੀ ਗਈ ਹੈ। ਇਨਕਮ ਟੈਕਸ ਐਕਟ, ਨਾਗਰਿਕਾਂ ਦੀ ਆਮਦਨ ‘ਤੇ ਟੈਕਸ ਦੇ ਉਪਬੰਧਾਂ ਦੇ ਨਾਲ, ਕਈ ਰਿਆਇਤਾਂ ਅਤੇ ਛੋਟਾਂ ਵੀ ਪ੍ਰਦਾਨ ਕਰਦਾ ਹੈ।
ਟੈਕਸ ਦਾਤਾਵਾਂ ਨੂੰ ਵੀ ਇਨ੍ਹਾਂ ਰਿਆਇਤਾਂ ਅਤੇ ਛੋਟਾਂ ਤੋਂ ਕਾਫੀ ਰਾਹਤ ਮਿਲਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਦੀ ਸਰਕਾਰ ਨੇ 2018 ਦੇ ਬਜਟ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h