ਐਤਵਾਰ, ਅਗਸਤ 17, 2025 11:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਫਿਰ ਟੁੱਟਿਆ ਸਿੰਗਰ Taylor Swift ਦਾ ਦਿਲ, 6 ਸਾਲ ਬਾਅਦ ਵੱਖ ਹੋਏ ਟੇਲਰ ਸਵਿਫਟ-ਜੋ ਐਲਵਿਨ

Taylor Swift: ਟੇਲਰ ਸਵਿਫਟ ਤੇ ਐਲਵਿਨ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵੱਖ ਹੋ ਗਏ ਹਨ। ਇਸ ਖ਼ਬਰ ਨੇ ਫੈਨਸ ਨੂੰ ਬਹੁਤ ਨਿਰਾਸ਼ ਕੀਤਾ ਹੈ।

by ਮਨਵੀਰ ਰੰਧਾਵਾ
ਅਪ੍ਰੈਲ 11, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Taylor Swift and Joe Alwyn break up: ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਦੇ ਸੰਗੀਤ ਨੂੰ ਦੁਨੀਆ ਭਰ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਟੇਲਰ ਸਵਿਫਟ ਅਕਸਰ ਸੁਰਖੀਆਂ 'ਚ ਰਹਿੰਦੀ ਹੈ।
ਇਸ ਦੌਰਾਨ ਟੇਲਰ ਸਵਿਫਟ ਤੇ ਉਸ ਦੇ ਬੁਆਏਫ੍ਰੈਂਡ ਐਲਵਿਨ ਦੇ ਬ੍ਰੇਕਅੱਪ ਨੂੰ ਲੈ ਕੇ ਇੱਕ ਵਾਰ ਫਿਰ ਖ਼ਬਰ ਆ ਰਹੀ ਹੈ ਕਿ ਦੋਵੇਂ ਵੱਖ ਹੋ ਗਏ ਹਨ। ਇਸ ਖਬਰ ਨੇ ਫੈਨਸ ਨੂੰ ਬਹੁਤ ਨਿਰਾਸ਼ ਕੀਤਾ ਹੈ।
ਟੇਲਰ ਸਵਿਫਟ ਤੇ ਐਲਵਿਨ ਨੂੰ ਹਾਲੀਵੁੱਡ ਦੀ ਪਸੰਦੀਦਾ ਜੋੜੀ ਮੰਨਿਆ ਜਾਂਦਾ ਹੈ ਅਤੇ ਹੁਣ ਦੋਵਾਂ ਨੇ ਆਪਣੇ ਛੇ ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵਾਂ ਨੇ ਪਿਛਲੇ ਸਾਲ ਹੀ ਗੁਪਤ ਵਿਆਹ ਕਰ ਲਿਆ ਸੀ। ਹਾਲਾਂਕਿ ਦੋਵਾਂ ਦੇ ਵਿਆਹ ਨੂੰ ਅਮਰੀਕਾ ਵਿੱਚ ਜਾਇਜ਼ ਨਹੀਂ ਮੰਨਿਆ ਗਿਆ ਸੀ।
ਦੱਸ ਦੇਈਏ ਕਿ ਟੇਲਰ ਸਵਿਫਟ ਦੁਨੀਆ ਦੀ ਸਭ ਤੋਂ ਮਸ਼ਹੂਰ ਗਾਇਕਾਂ ਚੋਂ ਇੱਕ ਹੈ। ਟੇਲਰ ਸਵਿਫਟ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫੋਲੋਇੰਗ ਹੈ ਤੇ ਅਕਸਰ ਟੇਲਰ ਸਵਿਫਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਟੇਲਰ ਸਵਿਫਟ ਦੇ ਇੰਸਟਾਗ੍ਰਾਮ ਹੈਂਡਲ 'ਤੇ 253 ਮਿਲੀਅਨ ਫੋਲੋਅਰਜ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟੇਲਰ ਲਿਵਰਪੂਲ 'ਚ 'ਵਿਜੀਲੈਂਟ ਸ਼ਿਟ' ਲਈ ਵੀਡੀਓ ਸ਼ੂਟ ਕਰ ਰਹੀ ਹੈ। ਇਸ ਵੀਡੀਓ ਵਿੱਚ ਉਸ ਦੇ ਨਾਲ ਟੇਲਰ ਲੌਟਨਰ ਅਤੇ ਜੋਏ ਕਿੰਗ ਵੀ ਹਨ।
ਟੇਲਰ ਸਵਿਫਟ ਦੀ ਡੇਟਿੰਗ ਸਾਲ 2008 ਵਿੱਚ ਸ਼ੁਰੂ ਹੋਈ ਸੀ ਅਤੇ ਉਸਨੇ ਪ੍ਰਿਅੰਕਾ ਚੋਪੜਾ ਦੇ ਜੀਜਾ, ਗਾਇਕ ਜੋਅ ਜੋਨਸ ਨੂੰ 4 ਮਹੀਨਿਆਂ ਤੱਕ ਡੇਟ ਕੀਤਾ ਅਤੇ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਇਸ ਦੇ ਨਾਲ ਹੀ ਸਿੰਗਰ ਦਾ ਐਕਟਰ ਲੁਕਾਸ ਟਿੱਲ ਨਾਲ ਵੀ ਰਿਸ਼ਤਾ ਸੀ ਅਤੇ ਸਿੰਗਰ ਨੇ ਬੁਆਏਫ੍ਰੈਂਡ ਨਾਲ ਬਹੁਤ ਚੰਗਾ ਵਿਵਹਾਰ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ। ਇਸ ਤੋਂ ਬਾਅਦ ਟੇਲਰ ਸਵਿਫਟ ਨੇ ਗਾਇਕ ਜਾਨ ਮੇਅਰ ਨੂੰ ਡੇਟ ਕਰ ਲਿਆ ਅਤੇ ਕੁਝ ਮਹੀਨਿਆਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਇਸ ਤੋਂ ਬਾਅਦ ਟੇਲਰ ਸਵਿਫਟ ਨੇ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੇਕ ਗਿਲੇਨਹਾਲ ਨੂੰ ਡੇਟ ਕੀਤਾ ਅਤੇ ਉਨ੍ਹਾਂ ਦੇ ਜਨਮਦਿਨ 'ਤੇ ਬ੍ਰੇਕਅੱਪ ਕੀਤਾ।
ਜੇਕ ਤੋਂ ਬਾਅਦ ਟੇਲਰ ਸਵਿਫਟ ਦੀ ਜ਼ਿੰਦਗੀ 'ਚ ਕੋਨਰ ਕੈਨੇਡੀ ਆਇਆ ਅਤੇ ਫਿਰ ਸਿੰਗਰ ਨੇ ਵੀ ਉਸ ਨਾਲ ਬ੍ਰੇਕਅੱਪ ਕਰ ਲਿਆ। ਸਾਲ 2015 'ਚ ਟੇਲਰ ਸਵਿਫਟ ਦੀ ਮੁਲਾਕਾਤ ਮਸ਼ਹੂਰ ਡੀਜੇ ਕੈਲਵਿਨ ਹੈਰਿਸ ਨਾਲ ਹੋਈ ਅਤੇ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਸਿੰਗਰ ਨੇ ਐਕਟਰ ਟੌਮ ਹਿਡਲਸਟਨ ਨੂੰ ਵੀ ਡੇਟ ਕੀਤਾ, ਜਿਸ ਨੇ ਮਾਰਵਲ ਫਿਲਮਾਂ ਦੇ ਪਸੰਦੀਦਾ ਖਲਨਾਇਕ ਲੋਕੀ ਦੀ ਭੂਮਿਕਾ ਨਿਭਾਈ ਤੇ ਫਿਰ ਗਾਇਕ ਨੇ ਉਸ ਨਾਲ ਵੀ ਰਿਸ਼ਤਾ ਖ਼ਤਮ ਕਰ ਲਿਆ। ਇਸ ਤੋਂ ਬਾਅਦ ਟੇਲਰ ਦੀ ਜ਼ਿੰਦਗੀ 'ਚ ਬੁਆਏਫ੍ਰੈਂਡ ਜੋ ਐਲਵਿਨ ਨੇ ਐਂਟਰੀ ਕੀਤੀ ਅਤੇ ਹੁਣ ਦੋਹਾਂ ਦੇ ਵੱਖ ਹੋਣ ਦੀ ਖ਼ਬਰ ਹੈ।
Taylor Swift and Joe Alwyn break up: ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਦੇ ਸੰਗੀਤ ਨੂੰ ਦੁਨੀਆ ਭਰ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਟੇਲਰ ਸਵਿਫਟ ਅਕਸਰ ਸੁਰਖੀਆਂ ‘ਚ ਰਹਿੰਦੀ ਹੈ।
ਇਸ ਦੌਰਾਨ ਟੇਲਰ ਸਵਿਫਟ ਤੇ ਉਸ ਦੇ ਬੁਆਏਫ੍ਰੈਂਡ ਐਲਵਿਨ ਦੇ ਬ੍ਰੇਕਅੱਪ ਨੂੰ ਲੈ ਕੇ ਇੱਕ ਵਾਰ ਫਿਰ ਖ਼ਬਰ ਆ ਰਹੀ ਹੈ ਕਿ ਦੋਵੇਂ ਵੱਖ ਹੋ ਗਏ ਹਨ। ਇਸ ਖਬਰ ਨੇ ਫੈਨਸ ਨੂੰ ਬਹੁਤ ਨਿਰਾਸ਼ ਕੀਤਾ ਹੈ।
ਟੇਲਰ ਸਵਿਫਟ ਤੇ ਐਲਵਿਨ ਨੂੰ ਹਾਲੀਵੁੱਡ ਦੀ ਪਸੰਦੀਦਾ ਜੋੜੀ ਮੰਨਿਆ ਜਾਂਦਾ ਹੈ ਅਤੇ ਹੁਣ ਦੋਵਾਂ ਨੇ ਆਪਣੇ ਛੇ ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵਾਂ ਨੇ ਪਿਛਲੇ ਸਾਲ ਹੀ ਗੁਪਤ ਵਿਆਹ ਕਰ ਲਿਆ ਸੀ। ਹਾਲਾਂਕਿ ਦੋਵਾਂ ਦੇ ਵਿਆਹ ਨੂੰ ਅਮਰੀਕਾ ਵਿੱਚ ਜਾਇਜ਼ ਨਹੀਂ ਮੰਨਿਆ ਗਿਆ ਸੀ।
ਦੱਸ ਦੇਈਏ ਕਿ ਟੇਲਰ ਸਵਿਫਟ ਦੁਨੀਆ ਦੀ ਸਭ ਤੋਂ ਮਸ਼ਹੂਰ ਗਾਇਕਾਂ ਚੋਂ ਇੱਕ ਹੈ। ਟੇਲਰ ਸਵਿਫਟ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫੋਲੋਇੰਗ ਹੈ ਤੇ ਅਕਸਰ ਟੇਲਰ ਸਵਿਫਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਟੇਲਰ ਸਵਿਫਟ ਦੇ ਇੰਸਟਾਗ੍ਰਾਮ ਹੈਂਡਲ ‘ਤੇ 253 ਮਿਲੀਅਨ ਫੋਲੋਅਰਜ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟੇਲਰ ਲਿਵਰਪੂਲ ‘ਚ ‘ਵਿਜੀਲੈਂਟ ਸ਼ਿਟ’ ਲਈ ਵੀਡੀਓ ਸ਼ੂਟ ਕਰ ਰਹੀ ਹੈ। ਇਸ ਵੀਡੀਓ ਵਿੱਚ ਉਸ ਦੇ ਨਾਲ ਟੇਲਰ ਲੌਟਨਰ ਅਤੇ ਜੋਏ ਕਿੰਗ ਵੀ ਹਨ।
ਟੇਲਰ ਸਵਿਫਟ ਦੀ ਡੇਟਿੰਗ ਸਾਲ 2008 ਵਿੱਚ ਸ਼ੁਰੂ ਹੋਈ ਸੀ ਅਤੇ ਉਸਨੇ ਪ੍ਰਿਅੰਕਾ ਚੋਪੜਾ ਦੇ ਜੀਜਾ, ਗਾਇਕ ਜੋਅ ਜੋਨਸ ਨੂੰ 4 ਮਹੀਨਿਆਂ ਤੱਕ ਡੇਟ ਕੀਤਾ ਅਤੇ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਇਸ ਦੇ ਨਾਲ ਹੀ ਸਿੰਗਰ ਦਾ ਐਕਟਰ ਲੁਕਾਸ ਟਿੱਲ ਨਾਲ ਵੀ ਰਿਸ਼ਤਾ ਸੀ ਅਤੇ ਸਿੰਗਰ ਨੇ ਬੁਆਏਫ੍ਰੈਂਡ ਨਾਲ ਬਹੁਤ ਚੰਗਾ ਵਿਵਹਾਰ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ। ਇਸ ਤੋਂ ਬਾਅਦ ਟੇਲਰ ਸਵਿਫਟ ਨੇ ਗਾਇਕ ਜਾਨ ਮੇਅਰ ਨੂੰ ਡੇਟ ਕਰ ਲਿਆ ਅਤੇ ਕੁਝ ਮਹੀਨਿਆਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਇਸ ਤੋਂ ਬਾਅਦ ਟੇਲਰ ਸਵਿਫਟ ਨੇ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੇਕ ਗਿਲੇਨਹਾਲ ਨੂੰ ਡੇਟ ਕੀਤਾ ਅਤੇ ਉਨ੍ਹਾਂ ਦੇ ਜਨਮਦਿਨ ‘ਤੇ ਬ੍ਰੇਕਅੱਪ ਕੀਤਾ।
ਜੇਕ ਤੋਂ ਬਾਅਦ ਟੇਲਰ ਸਵਿਫਟ ਦੀ ਜ਼ਿੰਦਗੀ ‘ਚ ਕੋਨਰ ਕੈਨੇਡੀ ਆਇਆ ਅਤੇ ਫਿਰ ਸਿੰਗਰ ਨੇ ਵੀ ਉਸ ਨਾਲ ਬ੍ਰੇਕਅੱਪ ਕਰ ਲਿਆ। ਸਾਲ 2015 ‘ਚ ਟੇਲਰ ਸਵਿਫਟ ਦੀ ਮੁਲਾਕਾਤ ਮਸ਼ਹੂਰ ਡੀਜੇ ਕੈਲਵਿਨ ਹੈਰਿਸ ਨਾਲ ਹੋਈ ਅਤੇ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਸਿੰਗਰ ਨੇ ਐਕਟਰ ਟੌਮ ਹਿਡਲਸਟਨ ਨੂੰ ਵੀ ਡੇਟ ਕੀਤਾ, ਜਿਸ ਨੇ ਮਾਰਵਲ ਫਿਲਮਾਂ ਦੇ ਪਸੰਦੀਦਾ ਖਲਨਾਇਕ ਲੋਕੀ ਦੀ ਭੂਮਿਕਾ ਨਿਭਾਈ ਤੇ ਫਿਰ ਗਾਇਕ ਨੇ ਉਸ ਨਾਲ ਵੀ ਰਿਸ਼ਤਾ ਖ਼ਤਮ ਕਰ ਲਿਆ। ਇਸ ਤੋਂ ਬਾਅਦ ਟੇਲਰ ਦੀ ਜ਼ਿੰਦਗੀ ‘ਚ ਬੁਆਏਫ੍ਰੈਂਡ ਜੋ ਐਲਵਿਨ ਨੇ ਐਂਟਰੀ ਕੀਤੀ ਅਤੇ ਹੁਣ ਦੋਹਾਂ ਦੇ ਵੱਖ ਹੋਣ ਦੀ ਖ਼ਬਰ ਹੈ।
Tags: entertainment newshollywoodJoe Alwynpro punjab tvpunjabi newsTaylor SwiftTaylor Swift and Joe AlwynTaylor Swift and Joe Alwyn Break Up
Share235Tweet147Share59

Related Posts

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025
Load More

Recent News

ਪੈਰਾਂ ‘ਚ ਸੋਜ ਆਉਣ ਦਾ ਕੀ ਹੈ ਮਤਲਬ, ਕਿਵੇਂ ਕਰ ਸਕਦੇ ਹੋ ਇਸਦਾ ਇਲਾਜ!

ਅਗਸਤ 16, 2025

Skin Care Routine: ਘਿਓ ਜਾਂ ਮਲਾਈ Skin ਨੂੰ ਮੁਲਾਇਮ, ਜਾਣੋ ਕੀ ਹੈ Best

ਅਗਸਤ 16, 2025

Air Canada ਨੇ ਰੱਦ ਕੀਤੀਆਂ 623 Flights, ਜਾਣੋ ਕੀ ਹੈ ਵੱਡਾ ਕਾਰਨ

ਅਗਸਤ 16, 2025

GYM ‘ਚ ਵੱਧ ਰਹੇ HEART ATTACK ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ

ਅਗਸਤ 16, 2025

ਫਿਰੋਜ਼ਪੁਰ ਚ BSF ਨੇ ਕਾਬੂ ਕੀਤਾ ਸ਼ੱਕੀ ਵਿਅਕਤੀ, ਪਾਕਿਸਤਾਨ ਨਾਲ LINK ਹੋਣ ਦਾ ਸ਼ੱਕ

ਅਗਸਤ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.