ਸ਼ੁੱਕਰਵਾਰ, ਜੂਨ 20, 2025 04:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Indian vs Bangladesh : ਵਨਡੇ ਸੀਰੀਜ ਦੇ ਤੀਜੇ ਅਤੇ ਆਖਰੀ ਮੈਚ ਚ ਆਹਮੋ-ਸਾਹਮਣੋ ਹੋਣਗੀਆਂ ਟੀਮਾਂ

ਰੋਹਿਤ ਸ਼ਰਮਾ ਨੇ ਦੂਜੇ ਵਨਡੇ 'ਚ ਬੰਗਲਾਦੇਸ਼ ਨੂੰ ਸਖਤ ਟੱਕਰ ਦਿੱਤੀ, ਪਰ ਅੰਤ 'ਚ ਉਹ ਸਫਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਸ਼੍ਰੀਲੰਕਾਈ ਟੀਮ ਨੇ 2016 ਤੋਂ ਵਨਡੇ ਸੀਰੀਜ਼ 'ਚ ਕਦੇ ਨਹੀਂ ਹਾਰੀ।

by Bharat Thapa
ਦਸੰਬਰ 9, 2022
in ਕ੍ਰਿਕਟ, ਖੇਡ
0

ਰੋਹਿਤ ਸ਼ਰਮਾ ਨੇ ਦੂਜੇ ਵਨਡੇ ‘ਚ ਬੰਗਲਾਦੇਸ਼ ਨੂੰ ਸਖਤ ਟੱਕਰ ਦਿੱਤੀ, ਪਰ ਅੰਤ ‘ਚ ਉਹ ਸਫਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਸ਼੍ਰੀਲੰਕਾਈ ਟੀਮ ਨੇ 2016 ਤੋਂ ਵਨਡੇ ਸੀਰੀਜ਼ ‘ਚ ਕਦੇ ਨਹੀਂ ਹਾਰੀ।

ਭਾਰਤ ਅਤੇ ਬੰਗਲਾਦੇਸ਼ ਦੋਵੇਂ ਟੀਮਾਂ 10 ਦਸੰਬਰ ਨੂੰ ਵਨਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਮੇਜ਼ਬਾਨ ਟੀਮ ਨੇ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਅਤੇ ਹੁਣ ਸੀਰੀਜ਼ ਵਿਚ 2-0 ਨਾਲ ਅੱਗੇ ਹੈ। ਭਾਰਤ ਸੀਰੀਜ਼ ਦਾ ਆਖਰੀ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ, ਪਹਿਲੇ ਦੋ ਮੈਚਾਂ ਵਿੱਚ ਭਾਰਤ ਨੂੰ ਬੰਗਲਾਦੇਸ਼ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤੀਜੇ ਮੈਚ ‘ਚ ਟੀਮ ਇੰਡੀਆ ਨੂੰ ਇਹ ਮੈਚ ਜਿਤਣਾ ਹੀ ਪਵੇਗਾ।

ਰੋਹਿਤ ਸ਼ਰਮਾ ਨੇ ਦੂਜੇ ਵਨਡੇ ‘ਚ ਬੰਗਲਾਦੇਸ਼ ਨੂੰ ਸਖਤ ਟੱਕਰ ਦਿੱਤੀ, ਪਰ ਅੰਤ ‘ਚ ਉਹ ਸਫਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਸ਼੍ਰੀਲੰਕਾਈ ਟੀਮ ਨੇ 2016 ਤੋਂ ਵਨਡੇ ਸੀਰੀਜ਼ ‘ਚ ਕਦੇ ਨਹੀਂ ਹਾਰੀ। ਉਨ੍ਹਾਂ ਦੇ ਕਪਤਾਨ ਤਮੀਮ ਇਕਬਾਲ ਉਨ੍ਹਾਂ ਦੇ ਨਾਲ ਨਹੀਂ ਇਸ ਵਾਰ ਨਹੀਂ ਰਹੇ, ਤਮੀਮ ਦੇ ਬਿਨਾਂ ਟੀਮ ਭਾਰਤ ਵਰਗੀ ਦਿੱਗਜ ਟੀਮ ਨੂੰ ਹਰਾਉਣ ‘ਚ ਸਫਲ ਰਹੀ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕਪਤਾਨ ਟੀਮ ਦੇ ਨਾਲ ਹੁੰਦਾ ਤਾਂ ਬੰਗਲਾਦੇਸ਼ ਲਈ ਕਿੰਨਾ ਖਤਰਨਾਕ ਹੋ ਸਕਦਾ ਸੀ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਵੀ ਮੌਜੂਦ ਨਹੀਂ।

ਦੂਜੇ ਪਾਸੇ ਭਾਰਤੀ ਟੀਮ ਖਿਡਾਰੀ ਸੱਟਾਂ ਨਾਲ ਜੂਝ ਰਹੇ ਹਨ। ਟੀਮ ਦੇ ਸੀਨੀਅਰ ਖਿਡਾਰੀ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਸੱਟ ਲੱਗਣ ਕਾਰਨ ਬਾਹਰ ਹੋ ਗਏ। ਇਸ ਦੇ ਨਾਲ ਹੀ ਸੀਰੀਜ਼ ਦੌਰਾਨ ਵੀ ਖਿਡਾਰੀ ਅਨਫਿਟ ਨਜ਼ਰ ਆਏ। ਰਿਸ਼ਭ ਪੰਤ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਊਟ ਹੋ ਗਏ ਤੇ ਇਸ ਤੋਂ ਬਾਅਦ ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਤੇ ਕੁਲਦੀਪ ਸੇਨ ਵੀ ਦੂਜੇ ਵਨਡੇ ਤੋਂ ਪਹਿਲਾਂ ਜ਼ਖਮੀ ਹੋ ਗਏ। ਮੈਚ ਦੌਰਾਨ ਕਪਤਾਨ ਰੋਹਿਤ ਸ਼ਰਮਾ ਅਤੇ ਦੀਪਕ ਚਾਹਰ ਵੀ ਸੱਟ ਕਾਰਨ ਮੈਦਾਨ ਛੱਡ ਕੇ ਚਲੇ ਗਏ।

Tags: Breaking Newslatest sports news todaypro punjab tvpunjabi news
Share205Tweet128Share51

Related Posts

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025

IPL 2025: Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਜੂਨ 3, 2025
Load More

Recent News

ਚੰਡੀਗੜ੍ਹ ਯੂਨੀਵਰਸਿਟੀ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ‘ਚ 575ਵਾਂ ਰੈਂਕ ਕੀਤਾ ਹਾਸਿਲ

ਜੂਨ 19, 2025

Healthy Summer Tips: ਗਰਮੀਆਂ ‘ਚ ਹਾਈਡ੍ਰੇਟ ਰਹਿਣ ਲਈ ਪੀਣੇ ਸ਼ੁਰੂ ਕਰੋ ਇਹ ਜੂਸ, ਸਿਹਤ ਲਈ ਹਨ ਵਧੇਰੇ ਫਾਇਦੇਮੰਦ

ਜੂਨ 19, 2025

Health Tips: ਸਰੀਰ ਬਿਮਾਰੀਆਂ ਤੋਂ ਰਹੇਗਾ ਦੂਰ, ਰੋਜ਼ਾਨਾ ਜ਼ਰੂਰ ਕਰੋ ਇਹ ਕੰਮ

ਜੂਨ 19, 2025

ਪੰਜਾਬ ਯੂਨੀਵਰਿਸਟੀ ਨੇ ਦਾਖਲਿਆਂ ਨੂੰ ਲੈ ਕੇ ਜਾਰੀ ਕੀਤੀਆਂ ਖ਼ਾਸ ਸ਼ਰਤਾਂ

ਜੂਨ 19, 2025

Flight Emergency Landing: ਹੁਣ ਇਸ ਏਅਰ ਲਾਈਨ ਦੀਆਂ ਦੋ ਫਲਾਈਟਾਂ ‘ਚ ਆਈ ਤਕਨੀਕੀ ਖਰਾਬੀ, ਕਰਵਾਈ ਐਮਰਜੈਂਸੀ ਲੈਂਡਿੰਗ

ਜੂਨ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.