ਵੀਰਵਾਰ, ਫਰਵਰੀ 19, 2026 01:43 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Tesla ਨੇ ਵਾਪਸ ਮੰਗਵਾਈਆਂ 3 ਲੱਖ ਤੋਂ ਵੱਧ ਕਾਰਾਂ, ਜਾਣੋ ਕੀ ਹੈ ਕਾਰਨ

Tesla ਕਾਰ ਕੰਪਨੀ, ਜੋ ਦੁਨੀਆ ਭਰ ਵਿੱਚ ਆਪਣੇ ਫੀਸਚਰਜ ਲਈ ਜਾਣੀ ਜਾਂਦੀ ਹੈ। ਪਰ Tesla ਕੰਪਨੀ ਨੇ ਅਮਰੀਕਾ 'ਚ ਆਪਣੀਆਂ ਲੱਖਾਂ ਕਾਰਾਂ ਵਾਪਸ ਮੰਗਵਾ ਲਈਆਂ ਹਨ।

by Bharat Thapa
ਨਵੰਬਰ 20, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Tesla ਕਾਰ ਕੰਪਨੀ, ਜੋ ਦੁਨੀਆ ਭਰ ਵਿੱਚ ਆਪਣੇ ਫੀਸਚਰਜ ਲਈ ਜਾਣੀ ਜਾਂਦੀ ਹੈ। ਪਰ Tesla ਕੰਪਨੀ ਨੇ ਅਮਰੀਕਾ 'ਚ ਆਪਣੀਆਂ ਲੱਖਾਂ ਕਾਰਾਂ ਵਾਪਸ ਮੰਗਵਾ ਲਈਆਂ ਹਨ। ਸਾਰੀਆਂ ਕਾਰਾਂ 'ਚ ਟੇਲ ਲਾਈਟਾਂ 'ਚ ਸਮੱਸਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਾਰਾਂ ਨੂੰ ਵਾਪਸ ਮੰਗਵਾ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਕਾਰ ਕੰਪਨੀ ਟੇਸਲਾ ਨੇ ਕਰੀਬ ਤਿੰਨ ਲੱਖ 21 ਹਜ਼ਾਰ ਕਾਰਾਂ ਵਾਪਸ ਮੰਗਵਾਈਆਂ। ਵਾਪਸ ਮੰਗਵਾਈਆਂ ਗਈਆਂ ਸਾਰੀਆਂ ਕਾਰਾਂ ਨੂੰ ਉਨ੍ਹਾਂ ਦੀਆਂ ਟੇਲ ਲਾਈਟਾਂ 'ਚ ਸਮੱਸਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੁਲਾਇਆ ਗਿਆ ਹੈ।
ਕੰਪਨੀ ਨੂੰ ਗਾਹਕਾਂ ਤੋਂ ਕਾਰਾਂ ਦੀਆਂ ਟੇਲਲਾਈਟਾਂ 'ਚ ਖਰਾਬੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀ। ਅਕਤੂਬਰ ਦੇ ਅਖੀਰ ਵਿੱਚ ਇਹ ਰਿਪੋਰਟ ਆਈ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਕਣ ਵਾਲੀਆਂ ਕਈ ਕਾਰਾਂ ਦੀਆਂ ਟੇਲ ਲਾਈਟਾਂ ਕੰਮ ਨਹੀਂ ਕਰ ਰਹੀਆਂ।
ਜਾਂਚ 'ਚ ਪਤਾ ਲੱਗਾ ਹੈ ਕਿ ਕਈ ਮਾਮਲਿਆਂ 'ਚ ਟੇਲ ਲਾਈਟ ਖ਼ਰਾਬ ਹੋ ਸਕਦੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਲਾਈਟ ਕਿਸੇ ਕਾਰਨ ਰੁਕ-ਰੁਕ ਕੇ ਕੰਮ ਕਰ ਰਹੀ ਹੋਵੇ। ਇਸ ਦੀ ਪੂਰੀ ਜਾਣਕਾਰੀ ਉਦੋਂ ਹੀ ਮਿਲੇਗੀ ਜਦੋਂ ਕਾਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਖ਼ਬਰਾਂ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਉਹ ਆਨਲਾਈਨ ਸਾਫਟਵੇਅਰ ਅਪਡੇਟ ਜਾਰੀ ਕਰ ਰਹੀ ਹੈ। ਜਿਸ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ ਤੇ ਵਾਪਸ ਮੰਗਵਾਈਆਂ ਕਾਰਾਂ ਵਿੱਚ 2020 ਮਾਡਲ Y SUV ਅਤੇ 2023 ਮਾਡਲ 3 ਸੇਡਾਨ ਸ਼ਾਮਲ ਹਨ, ਇਸ ਤੋਂ ਇਲਾਵਾ ਕੰਪਨੀ ਨੇ ਕੁੱਲ 321628 ਕਾਰਾਂ ਨੂੰ ਵਾਪਸ ਮੰਗਵਾਇਆ ਹੈ।
ਟੇਸਲਾ ਦੀਆਂ ਕਾਰਾਂ ਅਮਰੀਕਾ ਦੇ ਬਾਹਰ ਵੀ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕੰਪਨੀ ਦੁਨੀਆ ਭਰ ਵਿੱਚ ਸਭ ਤੋਂ ਵਧੀਆ ਅਤੇ ਅਡਵਾਂਸ ਫੀਚਰਜ਼ ਵਾਲੀਆਂ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ।
ਟੇਸਲਾ ਕੰਪਨੀ ਦੇ ਪੋਰਟਫੋਲੀਓ ਵਿੱਚ ਮਾਡਲ S, X, Y ਅਤੇ ਮਾਡਲ 3 ਵਰਗੀਆਂ ਕਾਰਾਂ ਸ਼ਾਮਲ ਹਨ। ਇਨ੍ਹਾਂ ਕਾਰਾਂ ਵਿੱਚ ਆਟੋ ਪਾਇਲਟ ਮੋਡ, ਕੀ-ਲੇਸ ਐਕਸੈਸ, ਲਗਜ਼ਰੀ ਇੰਟੀਰੀਅਰ ਦੇ ਨਾਲ-ਨਾਲ ਸ਼ਾਨਦਾਰ ਬੈਟਰੀ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।
Tesla ਕਾਰ ਕੰਪਨੀ, ਜੋ ਦੁਨੀਆ ਭਰ ਵਿੱਚ ਆਪਣੇ ਫੀਸਚਰਜ ਲਈ ਜਾਣੀ ਜਾਂਦੀ ਹੈ। ਪਰ Tesla ਕੰਪਨੀ ਨੇ ਅਮਰੀਕਾ ‘ਚ ਆਪਣੀਆਂ ਲੱਖਾਂ ਕਾਰਾਂ ਵਾਪਸ ਮੰਗਵਾ ਲਈਆਂ ਹਨ। ਸਾਰੀਆਂ ਕਾਰਾਂ ‘ਚ ਟੇਲ ਲਾਈਟਾਂ ‘ਚ ਸਮੱਸਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਾਰਾਂ ਨੂੰ ਵਾਪਸ ਮੰਗਵਾ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਕਾਰ ਕੰਪਨੀ ਟੇਸਲਾ ਨੇ ਕਰੀਬ ਤਿੰਨ ਲੱਖ 21 ਹਜ਼ਾਰ ਕਾਰਾਂ ਵਾਪਸ ਮੰਗਵਾਈਆਂ। ਵਾਪਸ ਮੰਗਵਾਈਆਂ ਗਈਆਂ ਸਾਰੀਆਂ ਕਾਰਾਂ ਨੂੰ ਉਨ੍ਹਾਂ ਦੀਆਂ ਟੇਲ ਲਾਈਟਾਂ ‘ਚ ਸਮੱਸਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੁਲਾਇਆ ਗਿਆ ਹੈ।
ਕੰਪਨੀ ਨੂੰ ਗਾਹਕਾਂ ਤੋਂ ਕਾਰਾਂ ਦੀਆਂ ਟੇਲਲਾਈਟਾਂ ‘ਚ ਖਰਾਬੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀ। ਅਕਤੂਬਰ ਦੇ ਅਖੀਰ ਵਿੱਚ ਇਹ ਰਿਪੋਰਟ ਆਈ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਕਣ ਵਾਲੀਆਂ ਕਈ ਕਾਰਾਂ ਦੀਆਂ ਟੇਲ ਲਾਈਟਾਂ ਕੰਮ ਨਹੀਂ ਕਰ ਰਹੀਆਂ।
ਜਾਂਚ ‘ਚ ਪਤਾ ਲੱਗਾ ਹੈ ਕਿ ਕਈ ਮਾਮਲਿਆਂ ‘ਚ ਟੇਲ ਲਾਈਟ ਖ਼ਰਾਬ ਹੋ ਸਕਦੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਲਾਈਟ ਕਿਸੇ ਕਾਰਨ ਰੁਕ-ਰੁਕ ਕੇ ਕੰਮ ਕਰ ਰਹੀ ਹੋਵੇ। ਇਸ ਦੀ ਪੂਰੀ ਜਾਣਕਾਰੀ ਉਦੋਂ ਹੀ ਮਿਲੇਗੀ ਜਦੋਂ ਕਾਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਖ਼ਬਰਾਂ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਉਹ ਆਨਲਾਈਨ ਸਾਫਟਵੇਅਰ ਅਪਡੇਟ ਜਾਰੀ ਕਰ ਰਹੀ ਹੈ। ਜਿਸ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ ਤੇ ਵਾਪਸ ਮੰਗਵਾਈਆਂ ਕਾਰਾਂ ਵਿੱਚ 2020 ਮਾਡਲ Y SUV ਅਤੇ 2023 ਮਾਡਲ 3 ਸੇਡਾਨ ਸ਼ਾਮਲ ਹਨ, ਇਸ ਤੋਂ ਇਲਾਵਾ ਕੰਪਨੀ ਨੇ ਕੁੱਲ 321628 ਕਾਰਾਂ ਨੂੰ ਵਾਪਸ ਮੰਗਵਾਇਆ ਹੈ।
ਟੇਸਲਾ ਦੀਆਂ ਕਾਰਾਂ ਅਮਰੀਕਾ ਦੇ ਬਾਹਰ ਵੀ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕੰਪਨੀ ਦੁਨੀਆ ਭਰ ਵਿੱਚ ਸਭ ਤੋਂ ਵਧੀਆ ਅਤੇ ਅਡਵਾਂਸ ਫੀਚਰਜ਼ ਵਾਲੀਆਂ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ। 
ਟੇਸਲਾ ਕੰਪਨੀ ਦੇ ਪੋਰਟਫੋਲੀਓ ਵਿੱਚ ਮਾਡਲ S, X, Y ਅਤੇ ਮਾਡਲ 3 ਵਰਗੀਆਂ ਕਾਰਾਂ ਸ਼ਾਮਲ ਹਨ। ਇਨ੍ਹਾਂ ਕਾਰਾਂ ਵਿੱਚ ਆਟੋ ਪਾਇਲਟ ਮੋਡ, ਕੀ-ਲੇਸ ਐਕਸੈਸ, ਲਗਜ਼ਰੀ ਇੰਟੀਰੀਅਰ ਦੇ ਨਾਲ-ਨਾਲ ਸ਼ਾਨਦਾਰ ਬੈਟਰੀ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oE

Tags: automobile Newslatest newspro punjab tvpunjabi newstesla company
Share297Tweet186Share74

Related Posts

BMW ਨੇ ਲਾਂਚ ਕੀਤੀ Made In India ਸਪੋਰਟਸ ਕਾਰ, ਜਾਣੋ ਕੀਮਤ

ਫਰਵਰੀ 16, 2026

ਚੱਲਦਾ ਫ਼ਿਰਦਾ Theatre ਹੈ ਇਹ SUV ਕਾਰ

ਫਰਵਰੀ 4, 2026

ਧੜਾਧੜ ਵਿੱਕ ਰਹੀ ਹੈ Kia ਦੀ ਇਹ SUV, ਲਗਾਤਾਰ 2 ਸਾਲ ਤੋਂ ਹੋ ਰਹੀ ਹੈ ਜ਼ਬਰਦਸਤ ਸੇਲ

ਜਨਵਰੀ 23, 2026

ਭਾਰਤ ਵਿੱਚ ਲਾਂਚ ਹੋਈ 85 ਲੱਖ ਰੁਪਏ ਦੀ ਇਹ ਸ਼ਾਨਦਾਰ Bike

ਜਨਵਰੀ 2, 2026

ਨਵੇਂ ਸਾਲ ‘ਚ ਵੱਧ ਸਕਦੀਆਂ ਹਨ ਇਨ੍ਹਾਂ ਵਾਹਨਾਂ ਦੀਆਂ ਕੀਮਤਾਂ, ਕੰਪਨੀਆਂ ਨੇ ਕੀਤਾ ਐਲਾਨ, ਇਹ ਹਨ ਮੁੱਖ ਕਾਰਨ

ਦਸੰਬਰ 24, 2025

2026 ਵਿੱਚ ਮਾਰੂਤੀ ਸੁਜ਼ੂਕੀ ਕਰਨ ਜਾ ਰਹੀ ਵੱਡਾ ਧਮਾਕਾ! ਗਾਹਕਾਂ ਨੂੰ ਮਿਲ ਸਕਦਾ ਹੈ ਵੱਡਾ ਆਫ਼ਰ

ਦਸੰਬਰ 22, 2025
Load More

Recent News

SGPC ‘ਚ ਵੱਧ ਰਹੇ ਭ੍ਰਿਸ਼ਟਾਚਾਰ ਪਿੱਛੇ ਬਾਦਲ ਪਰਿਵਾਰ ਹੈ – ਗਿਆਨੀ ਰਘਬੀਰ ਸਿੰਘ

ਫਰਵਰੀ 18, 2026

CA ਨੇ ਗਰਭਵਤੀ ਬੈਂਕਰ ਪਤਨੀ ਦਾ ਕੀਤਾ ਕਤਲ

ਫਰਵਰੀ 18, 2026

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਬੌਬੀ ਕਬੂਤਰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫਰਵਰੀ 18, 2026

ਮੋਦੀ-ਮੈਕਰੋਨ ਗੱਲਬਾਤ ਤੋਂ ਬਾਅਦ ਭਾਰਤ-ਫਰਾਂਸ ਸਬੰਧਾਂ ਨੂੰ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਵਿੱਚ ਕੀਤਾ ਗਿਆ ਉੱਚਾ

ਫਰਵਰੀ 18, 2026

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਵਿਭਾਗ ਨੇ ਜਾਰੀ ਕੀਤਾ ਅਲਰਟ

ਫਰਵਰੀ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.