[caption id="attachment_107775" align="aligncenter" width="1200"]<img class="wp-image-107775 size-full" src="https://propunjabtv.com/wp-content/uploads/2022/12/sid-kiara-2.jpg" alt="" width="1200" height="900" /> Sidharth Malhotra ਅਤੇ Kiara Advani ਦੇ ਵਿਆਹ 'ਤੇ ਐਕਟਰ ਨੇ ਕੀਤਾ ਕੁਮੈਂਟ, 2023 'ਚ ਕਰਨਗੇ ਵਿਆਹ[/caption] [caption id="attachment_107782" align="aligncenter" width="1200"]<img class="wp-image-107782 size-full" src="https://propunjabtv.com/wp-content/uploads/2022/12/sid-1.jpg" alt="" width="1200" height="667" /> Sidharth Malhotra And Kiara Advani Wedding: 'ਸ਼ੇਰਸ਼ਾਹ' ਸਟਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ।[/caption] [caption id="attachment_107791" align="alignnone" width="1200"]<img class="size-full wp-image-107791" src="https://propunjabtv.com/wp-content/uploads/2022/12/sidharth-malhotra-and-kiara-advani-3-16606225533x2-2.jpg" alt="" width="1200" height="800" /> ਦਰਅਸਲ, ਫਿਲਮ 'ਮਿਸ਼ਨ ਮਜਨੂੰ' ਦੇ ਪ੍ਰਮੋਸ਼ਨ ਦੌਰਾਨ ਸਿਧਾਰਥ ਮਲਹੋਤਰਾ ਤੋਂ ਪੁੱਛਿਆ ਗਿਆ ਸੀ ਕਿ ਇੱਕ ਅਫਵਾਹ ਹੈ, ਜਿਸ ਨੂੰ ਉਹ ਸਾਫ ਕਰਨਾ ਚਾਹੁੰਦੇ ਹਨ। ਇਹ ਸੁਣ ਕੇ ਸਿਧਾਰਥ ਮਲਹੋਤਰਾ ਕਹਿੰਦੇ ਹਨ, "ਇਸੇ ਲਈ ਮੈਂ ਇਸ ਸਾਲ ਵਿਆਹ ਕਰ ਰਿਹਾ ਹਾਂ।"[/caption] [caption id="attachment_107788" align="alignnone" width="1200"]<img class="size-full wp-image-107788" src="https://propunjabtv.com/wp-content/uploads/2022/12/sid-kiara-1-1.jpg" alt="" width="1200" height="900" /> ਫਿਲਮ 'ਮਿਸ਼ਨ ਮਜਨੂੰ' ਦੇ ਪ੍ਰਮੋਸ਼ਨ ਦੌਰਾਨ ਜਦੋਂ ਸਿਧਾਰਥ ਮਲਹੋਤਰਾ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਐਕਟਰ ਨੇ ਵੀ ਕਾਫੀ ਮਜ਼ਾਕੀਆ ਜਵਾਬ ਦਿੱਤਾ।[/caption] [caption id="attachment_107793" align="aligncenter" width="1200"]<img class="wp-image-107793 size-full" src="https://propunjabtv.com/wp-content/uploads/2022/12/Sidharth-Malhotra-Kiara-Advani-1200x-1.jpg" alt="" width="1200" height="800" /> ਸਿਧਾਰਥ ਦਾ ਇਹ ਬਿਆਨ ਸੁਣ ਕੇ ਐਕਟਰਸ ਰਸ਼ਮਿਕਾ ਮੰਦਾਨਾ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਈ। ਹਾਲਾਂਕਿ ਸਿਧਾਰਥ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਐਕਟਰ ਸਾਲ 2023 'ਚ ਹੀ ਪ੍ਰੇਮਿਕਾ ਕਿਆਰਾ ਅਡਵਾਨੀ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਖ਼ਬਰ ਦੀ ਪੁਸ਼ਟੀ ਤੋਂ ਬਾਅਦ ਕਿਆਰਾ ਅਤੇ ਸਿਧਾਰਥ ਦੇ ਫੈਨਸ ਕਾਫੀ ਉਤਸ਼ਾਹਿਤ ਹਨ।[/caption] [caption id="attachment_107797" align="aligncenter" width="1280"]<img class="wp-image-107797 size-full" src="https://propunjabtv.com/wp-content/uploads/2022/12/kira-1.webp" alt="" width="1280" height="720" /> ਸਿਧਾਰਥ ਦਾ ਇਹ ਬਿਆਨ ਸੁਣ ਕੇ ਐਕਟਰਸ ਰਸ਼ਮਿਕਾ ਮੰਦਾਨਾ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਈ। ਹਾਲਾਂਕਿ ਸਿਧਾਰਥ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਐਕਟਰ ਸਾਲ 2023 'ਚ ਹੀ ਪ੍ਰੇਮਿਕਾ ਕਿਆਰਾ ਅਡਵਾਨੀ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਖ਼ਬਰ ਦੀ ਪੁਸ਼ਟੀ ਤੋਂ ਬਾਅਦ ਕਿਆਰਾ ਅਤੇ ਸਿਧਾਰਥ ਦੇ ਫੈਨਸ ਕਾਫੀ ਉਤਸ਼ਾਹਿਤ ਹਨ।[/caption] [caption id="attachment_107802" align="aligncenter" width="620"]<img class="wp-image-107802 size-full" src="https://propunjabtv.com/wp-content/uploads/2022/12/sidharth-malhotra-.jpg" alt="" width="620" height="777" /> ਦੱਸ ਦੇਈਏ ਕਿ ਕਿਆਰਾ ਅਤੇ ਸਿਧਾਰਥ ਦੀ ਲਵ ਸਟੋਰੀ ਫਿਲਮ 'ਸ਼ੇਰ ਸ਼ਾਹ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧੀ। ਬਾਅਦ 'ਚ ਕੌਫੀ ਵਿਦ ਕਰਨ ਦੌਰਾਨ ਸਿਧਾਰਥ ਨੇ ਕਰਨ ਜੌਹਰ ਦੇ ਸਾਹਮਣੇ ਕਿਆਰਾ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ।[/caption] [caption id="attachment_107809" align="aligncenter" width="740"]<img class="wp-image-107809 " src="https://propunjabtv.com/wp-content/uploads/2022/12/sidharth-malhotra.jpg" alt="" width="740" height="458" /> ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਮਿਸ਼ਨ ਮਜਨੂੰ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਸ਼ਾਂਤਨੂ ਬਾਗਚੀ ਵਲੋੰ ਨਿਰਦੇਸ਼ਿਤ, ਫਿਲਮ ਦਾ ਨਿਰਮਾਣ ਰੋਨੀ ਸਕ੍ਰੂਵਾਲਾ ਨੇ ਕੀਤਾ ਹੈ। ਇਸ ਫਿਲਮ 'ਚ ਸਿਧਾਰਥ ਮਲਹੋਤਰਾ ਇੱਕ ਅੰਡਰਕਵਰ ਏਜੰਟ ਦੀ ਭੂਮਿਕਾ ਨਿਭਾਉਣਗੇ।[/caption]