ਮੰਗਲਵਾਰ, ਅਗਸਤ 26, 2025 07:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਬੈਂਕ ਦੀ ਗਲਤੀ ਨੇ ਮਾਲਾਮਾਲ ਕੀਤੀ ਇਹ ਕੁੜੀ, ਸਾਲ ‘ਚ ਖਰਚ ਦਿੱਤੇ 18 ਕਰੋੜ! ਜਾਣੋ ਕੀ ਹੈ ਸਾਰਾ ਮਾਮਲਾ…

ਬੈਂਕ ਦੀ ਗਲਤੀ ਨੇ ਮਾਲਾਮਾਲ ਕਰ ਦਿੱਤੀ ਇਹ ਕੁੜੀ, ਸਾਲ 'ਚ ਖਰਚ ਦਿੱਤੇ 18 ਕਰੋੜ! ਜਾਣੋ ਕੀ ਹੈ ਸਾਰਾ ਮਾਮਲਾ...

by Bharat Thapa
ਸਤੰਬਰ 13, 2022
in Featured, Featured News, ਵਿਦੇਸ਼
0

ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਇਹ ਜ਼ਰੂਰ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਘਰ ਬੈਠ ਹੀ ਕਰੋੜਪਤੀ ਬਣ ਜਾਂਦੇ ਤਾਂ ਕਿੰਨਾ ਚੰਗਾ ਹੁੰਦਾ। ਅਸੀਂ ਸਾਰੀਆਂ ਚੀਜ਼ਾਂ ਪਲ ਭਰ ਵਿਚ ਖਰੀਦ ਲੈਣੀਆਂ ਸੀ। ਹਾਲਾਂਕਿ ਇਹ ਸਿਰਫ ਇਕ ਸੁਪਨਾ ਹੈ ਪਰ ਅਸਲ ਜ਼ਿੰਦਗੀ ਵਿਚ ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਬਿਨਾਂ ਕੰਮ ਦੇ ਇੰਨੇ ਪੈਸੇ ਮਿਲ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੁੜੀ ਬਾਰੇ ਦੱਸਣ ਜ ਰਿਹੇ ਹਾਂ ਜੋ ਰਾਤੋ-ਰਾਤ ਕਰੋੜਪਤੀ ਬਣ ਗਈ ਅਤੇ ਲਗਭਗ ਇੱਕ ਸਾਲ ਤੱਕ ਉਹ ਪੈਸੇ ਖਰਚ ਕਰਦੀ ਰਹੀ।

ਇਹ ਵੀ ਪੜ੍ਹੋ- ਟੈਲੀਕਾਮ ਕੰਪਨੀਆਂ ‘ਤੇ ਸਖ਼ਤ ਹੋਈ TRAI, 28 ਦਾ ਨਹੀਂ ਹੁਣ 30 ਦਿਨਾਂ ਦਾ ਹੋਵੇਗਾ ਪਲੈਨ

ਵੈਸਟਪੈਕ ਬੈਂਕ ਦੀ ਇੱਕ ਗਲਤੀ ਕਾਰਨ ਕ੍ਰਿਸਟੀਨ ਜਿਆਕਸਿਨ ਨਾਮ ਦੀ ਵਿਦਿਆਰਥਣ ਨੇ ਇੱਕ ਸਾਲ ਦਾ ਸ਼ਾਹੀ ਜੀਵਨ ਬਤੀਤ ਕੀਤਾ। ਉਸ ਨੇ ਆਪਣੇ ਮਹਿੰਗੇ ਬੈਗ, ਕੱਪੜਿਆਂ ਅਤੇ ਅਪਾਰਟਮੈਂਟ ‘ਤੇ ਹੀ 11 ਮਹੀਨਿਆਂ ‘ਚ ਕਰੋੜਾਂ ਰੁਪਏ ਖਰਚ ਕੀਤੇ। ਇਹ ਕਹਾਣੀ ਬਹੁਤ ਦਿਲਚਸਪ ਹੈ, ਜਿੱਥੇ ਸਿਰਫ ਕੁਝ ਦਿਨਾਂ ਲਈ ਪਰ ਲੜਕੀ ਆਪਣੀ ਸੁਪਨਿਆਂ ਵਾਲੀ ਜ਼ਿੰਦਗੀ ਜੀਉਂਦੀ ਹੈ।

ਖਾਤੇ ‘ਚ 24 ਕਰੋੜ ਰੁਪਏ ਆ ਗਏ
ਮਕੈਨੀਕਲ ਇੰਜਨੀਅਰਿੰਗ ਦੀ ਵਿਦਿਆਰਥਣ ਕ੍ਰਿਸਟੀਨ ਜਿਆਕਸਿਨ ਸਿਡਨੀ ਵਿੱਚ ਪੜ੍ਹਦੀ ਸੀ। ਵੈਸਟਪੈਕ ਬੈਂਕ ਵੱਲੋਂ 2 ਸਾਲ ਪਹਿਲਾਂ ਉਸ ਦੇ ਖਾਤੇ ‘ਚ ਕੀਤੀ ਗਈ ਗਲਤੀ ਕਾਰਨ £2.6 ਮਿਲੀਅਨ ਯਾਨੀ 24 ਕਰੋੜ ਰੁਪਏ ਤੋਂ ਜ਼ਿਆਦਾ ਭਾਰਤੀ ਕਰੰਸੀ ‘ਚ ਆਈ। 21 ਸਾਲਾ ਕ੍ਰਿਸਟੀਨ ਜਿਆਕਸਿਨ ਨੇ ਜਦੋਂ ਇੰਨੇ ਪੈਸੇ ਦੇਖੇ ਤਾਂ ਉਸ ਨੇ ਆਪਣੇ ਖਰਚੇ ਵਧਾ ਦਿੱਤੇ। 11 ਮਹੀਨਿਆਂ ਦੇ ਅੰਦਰ ਕੁੜੀ ਨੇ ਬਹੁਤ ਸਾਰਾ ਪੈਸਾ ਖਰਚ ਕੀਤਾ। ਉਸ ਨੇ ਗਹਿਣਿਆਂ ਅਤੇ ਕੱਪੜਿਆਂ ਤੋਂ ਲੈ ਕੇ ਇਲਾਕੇ ਦੇ ਇੱਕ ਮਹਿੰਗੇ ਪੈਂਟਹਾਊਸ ਵਿੱਚ ਆਪਣਾ ਘਰ ਬਣਾਉਣ ਤੱਕ ਹਰ ਚੀਜ਼ ‘ਤੇ ਪੈਸਾ ਖਰਚ ਕੀਤਾ।

ਇਹ ਵੀ ਪੜ੍ਹੋ- ਹੁਣ ਜ਼ਮੀਨ ‘ਤੇ ਚੰਨ ਉਤਾਰੇਗਾ UAE, 40 ਹਜ਼ਾਰ ਕਰੋੜ ਰੁਪਏ ਖਰਚ ਕਰ ਬਣਾਉਣ ਜਾ ਰਿਹਾ Moon Resort…ਸਾਲਾਨਾ ਹੋਵੇਗੀ ਇੰਨੀ ਕਮਾਈ

ਫਿਰ ਬੈਂਕ ਨੂੰ ਗਲਤੀ ਦਾ ਅਹਿਸਾਸ ਹੋਇਆ
ਲੜਕੀ ਨੇ ਆਪਣੇ ਮਹਿੰਗੇ ਸ਼ੌਕ ਅਤੇ ਲਗਜ਼ਰੀ ‘ਤੇ 18 ਕਰੋੜ ਤੋਂ ਵੱਧ ਖਰਚ ਕੀਤੇ ਅਤੇ ਕਰੀਬ 2500 ਪੌਂਡ ਯਾਨੀ 2.3 ਲੱਖ ਰੁਪਏ ਗੁਪਤ ਬੈਂਕ ਖਾਤਿਆਂ ‘ਚ ਟਰਾਂਸਫਰ ਕੀਤੇ। ਮਲੇਸ਼ੀਆ ‘ਚ ਰਹਿਣ ਵਾਲੀ ਵਿਦਿਆਰਥੀ ਦੇ ਬੁਆਏਫ੍ਰੈਂਡ ਦਾ ਦਾਅਵਾ ਹੈ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ, ਜਦਕਿ ਕ੍ਰਿਸਟੀਨ ਖੁਦ ਭੱਜ ਗਈ। ਅਧਿਕਾਰੀਆਂ ਨੇ ਸਾਰੀਆਂ ਵਸਤਾਂ ਰਾਹੀਂ ਕਰੀਬ 10 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਹੈ ਪਰ ਬਾਕੀ ਰਕਮ ਉਨ੍ਹਾਂ ਨੂੰ ਨਹੀਂ ਮਿਲੀ। ਗ੍ਰਿਫਤਾਰੀ ਤੋਂ ਬਾਅਦ ਕ੍ਰਿਸਟੀਨ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਖਾਤੇ ‘ਚ ਇੰਨੇ ਪੈਸੇ ਟਰਾਂਸਫਰ ਕੀਤੇ ਹਨ।

 

Tags: 18 croresbank's mistakegirl richspent
Share989Tweet618Share247

Related Posts

ਹੁਣ ਤੱਕ 5475 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਪਹੁੰਚਿਆ ਲਾਭ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ

ਅਗਸਤ 25, 2025

ਇਹ ਵਿਦੇਸ਼ੀ ਕੰਪਨੀ ਕਰ ਸਕਦੀ ਹੈ ਟੀਮ ਇੰਡੀਆ ਨੂੰ ਸਪਾਂਸਰ, ਵੱਡਾ ਅਪਡੇਟ ਆਇਆ ਸਾਹਮਣੇ

ਅਗਸਤ 25, 2025

ਪੈਸਾ ਕਮਾਉਣ ਲਈ ਮਜ਼ਾਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸੁਪਰੀਮ ਕੋਰਟ ਨੇ ਯੂਟਿਊਬਰਾਂ ਨੂੰ ਲਗਾਈ ਕਿਉਂ ਫਟਕਾਰ

ਅਗਸਤ 25, 2025

ਕੀ ਤੁਹਾਡੇ ਫੋਨ ਦੀ ਕਾਲਿੰਗ ਸਿਸਟਮ ‘ਚ ਆਇਆ ਹੈ ਕੋਈ ਬਦਲਾਅ? ਜਾਣੋ ਕੀ ਹੈ ਇਸ ਪਿੱਛੇ ਵੱਡਾ ਕਾਰਨ

ਅਗਸਤ 25, 2025

ਪੰਜਾਬ ਪੁਲਿਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਅਗਸਤ 25, 2025

ਅਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਤੋਂ ਬਾਅਦ ਹੁਣ ਸਖ਼ਤ ਹੋਈ ਕੇਂਦਰ ਸਰਕਾਰ

ਅਗਸਤ 25, 2025
Load More

Recent News

ਹੁਣ ਤੱਕ 5475 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਪਹੁੰਚਿਆ ਲਾਭ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ

ਅਗਸਤ 25, 2025

ਇਹ ਵਿਦੇਸ਼ੀ ਕੰਪਨੀ ਕਰ ਸਕਦੀ ਹੈ ਟੀਮ ਇੰਡੀਆ ਨੂੰ ਸਪਾਂਸਰ, ਵੱਡਾ ਅਪਡੇਟ ਆਇਆ ਸਾਹਮਣੇ

ਅਗਸਤ 25, 2025

ਪੈਸਾ ਕਮਾਉਣ ਲਈ ਮਜ਼ਾਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸੁਪਰੀਮ ਕੋਰਟ ਨੇ ਯੂਟਿਊਬਰਾਂ ਨੂੰ ਲਗਾਈ ਕਿਉਂ ਫਟਕਾਰ

ਅਗਸਤ 25, 2025

ਕੀ ਤੁਹਾਡੇ ਫੋਨ ਦੀ ਕਾਲਿੰਗ ਸਿਸਟਮ ‘ਚ ਆਇਆ ਹੈ ਕੋਈ ਬਦਲਾਅ? ਜਾਣੋ ਕੀ ਹੈ ਇਸ ਪਿੱਛੇ ਵੱਡਾ ਕਾਰਨ

ਅਗਸਤ 25, 2025

ਪੰਜਾਬ ਪੁਲਿਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਅਗਸਤ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.