ਸੋਮਵਾਰ, ਜੂਨ 30, 2025 02:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Samsung Galaxy S22 FE ਬਾਰੇ ਵੱਡਾ ਖੁਲਾਸਾ, ਸਾਲ 2023 ‘ਚ ਇਸ ਦਿਨ ਹੋਵੇਗਾ ਲਾਂਚ

ਸੈਮਸੰਗ 2023 'ਚ ਕਈ ਫੋਨ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਦੇ ਨਵੇਂ ਫੋਨ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ ਤੇ ਹੁਣ ਪਤਾ ਲੱਗਾ ਹੈ ਕਿ ਕੰਪਨੀ ਦਾ ਸੈਮਸੰਗ ਗਲੈਕਸੀ S22 FE 1 ਫਰਵਰੀ 2023 ਨੂੰ ਲਾਂਚ ਹੋਵੇਗਾ।

by Bharat Thapa
ਦਸੰਬਰ 27, 2022
in ਤਕਨਾਲੋਜੀ
0

Samsung Galaxy S22 FE: Samsung ਆਪਣੀ ਨਵੀਂ ਸੀਰੀਜ਼ Galaxy S23 ਨੂੰ ਅਗਲੇ ਸਾਲ ਫਰਵਰੀ ‘ਚ ਲਾਂਚ ਕਰਨ ਲਈ ਤਿਆਰ ਹੈ ਤੇ ਇਸ ਦੌਰਾਨ ਕੰਪਨੀ ਦੇ ਇਕ ਹੋਰ ਫੋਨ ਦੇ ਲਾਂਚ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਟਿਪਸਟਰ RGcloudS ਦੇ ਅਨੁਸਾਰ, ਸੈਮਸੰਗ 1 ਫਰਵਰੀ, 2023 ਨੂੰ ਅਮਰੀਕਾ ‘ਚ Samsung Galaxy S22 Fan Edition ਨੂੰ ਲਾਂਚ ਕਰੇਗਾ। ਲੈਕਸਟਰ ਦਾ ਦਾਅਵਾ ਹੈ ਕਿ ਆਉਣ ਵਾਲਾ ਫ਼ੋਨ ਰੱਦ ਕੀਤੇ Samsung Galaxy A74 5G ਨੂੰ ਬਦਲ ਸਕਦਾ ਹੈ।

ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ, ਕਿ ਇਸ ਨੂੰ ਗਲੈਕਸੀ ਏ ਫੋਨ ਦੀ ਕੀਮਤ ‘ਤੇ ਪੇਸ਼ ਕੀਤਾ ਜਾ ਸਕਦਾ ਹੈ।

Samsung Galaxy S22 FE ਨੂੰ ਇੱਕ ਨਵੇਂ ਸੈਮਸੰਗ ਪ੍ਰੋਸੈਸਰ ਤੇ ਇੱਕ ਕੈਮਰਾ ਸੈਂਸਰ ਨਾਲ ਲਾਂਚ ਕੀਤਾ ਜਾਵੇਗਾ। ਇਹ Exynos 2300 4nm ਚਿੱਪਸੈੱਟ ਦੇ ਨਾਲ ਆ ਸਕਦਾ ਹੈ। ਫਿਲਹਾਲ ਇਸ ਦੇ ਪ੍ਰੋਸੈਸਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਤਾ ਲੱਗਾ ਹੈ ਕਿ ਇਸ ਦਾ ਪ੍ਰੋਸੈਸਰ Samsung Galaxy Tab 8 SE ਨੂੰ ਵੀ ਪਾਵਰ ਦੇਵੇਗਾ।

ਮਿਲੀ ਜਾਣਕਾਰੀ ਮੁਤਾਬਕ ਸਮਾਰਟਫੋਨ ‘ਚ ਸੈਮਸੰਗ 108 ਮੈਗਾਪਿਕਸਲ ਦਾ HM6 ਸੈਂਸਰ ਮਿਲੇਗਾ। ਦੱਸ ਦੇਈਏ ਕਿ ਮੌਜੂਦਾ Galaxy S21 FE ‘ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ, ਜਿਸ ਦੇ ਮੁਤਾਬਕ ਆਉਣ ਵਾਲੇ ਫੋਨ ਦਾ ਸੈਂਸਰ ਕਾਫੀ ਬਿਹਤਰ ਹੋਵੇਗਾ।

ਕੰਪਨੀ Galaxy S23 ਸੀਰੀਜ਼ ਦੇ ਲਾਂਚ ਤੋਂ ਪਹਿਲਾਂ Galaxy S22 FE ਅਤੇ Galaxy Buds 2 ਨੂੰ ਇਕੱਠੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜਦੋਂ ਕਿ ਇੱਕ ਹੋਰ ਟਿਪਸਟਰ ਡੋਹਿਊਨ ਕਿਮ ਨੇ ਖੁਲਾਸਾ ਕੀਤਾ ਕਿ ਗਲੈਕਸੀ S23 FE ਮੌਜੂਦ ਨਹੀਂ।

ਇਸ ਤੋਂ ਇਲਾਵਾ ਸੈਮਸੰਗ ਜਲਦ ਹੀ ਭਾਰਤ ‘ਚ Samsung Galaxy F14 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। 91Mobiles ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਸਮਾਰਟਫੋਨ ਜਨਵਰੀ 2023 ‘ਚ ਲਾਂਚ ਕੀਤਾ ਜਾਵੇਗਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newslaunchpro punjab tvpunjabi newsSamsung Galaxy S22 FEtechnology newsYear 2023
Share204Tweet127Share51

Related Posts

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਮਾਨਸੂਨ ‘ਚ ਇਸ ਢੰਗ ਨਾਲ ਕਰੋ AC ਦੀ ਵਰਤੋਂ, ਬਿਜਲੀ ਦਾ ਬਿਲ ਆਏਗਾ ਅੱਧਾ

ਜੂਨ 24, 2025

ਹੁਣ ਸਾਡੇ ਦਿਮਾਗ ਨੂੰ ਵੀ ਪੜ੍ਹ ਸਕੇਗਾ AI, ਆਈ ਨਵੀਂ ਟੈਕਨਾਲੋਜੀ

ਜੂਨ 18, 2025

ਐਡਵਾਂਸ AI ਫ਼ੀਚਰ ਨਾਲ ਲਾਂਚ ਹੋਣ ਜਾ ਰਿਹਾ ਭਾਰਤ ‘ਚ ਇਹ ਫ਼ੋਨ, ਕੀਮਤ ਜਾਣ ਹੋ ਜਾਓਗੇ ਹੈਰਾਨ, ਕੰਪਨੀ ਦੇਣ ਜਾ ਰਹੀ ਵੱਡੀ OFFER

ਜੂਨ 18, 2025

ਤੁਹਾਡੇ ਵੀ AC ਦੇ ਅੱਗੇ ਤੋਂ ਡਿੱਗਦਾ ਹੈ ਪਾਣੀ? ਜਾਣੋ ਕਿਉਂ ਹੁੰਦੀ ਹੈ ਇਹ ਸਮੱਸਿਆ?

ਜੂਨ 16, 2025

ਕਿਉਂ ਵੱਧ ਰਹੇ ਹਨ AC ‘ਚ ਅੱਗ ਲੱਗਣ ਦੇ ਮਾਮਲੇ, ਕੀ ਤੁਸੀਂ ਵੀ AC ਦੀ ਦੇਖਭਾਲ ਕਰਦੇ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀ?

ਜੂਨ 14, 2025
Load More

Recent News

JIO ਨੇ ਸ਼ੁਰੂ ਕੀਤਾ ਨਵਾਂ ਪਲਾਨ ਗਾਹਕਾਂ ਨੂੰ ਹੋਵੇਗਾ ਫਾਇਦਾ

ਜੂਨ 30, 2025

Health Tips: ਮਾਨਸੂਨ ‘ਚ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ

ਜੂਨ 30, 2025

School Holiday Update: ਪੰਜਾਬ ‘ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਸਕੂਲਾਂ ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 30, 2025

ਰੂਸ ਦਾ ਯੂਕਰੇਨ ਤੇ ਸਭ ਤੋਂ ਵੱਡਾ ਹਮਲਾ, ਕਈ ਲੋਕ ਹੋਏ ਜਖ਼ਮੀ

ਜੂਨ 30, 2025

ਇਰਾਨ ਨੇ ਰਾਸ਼ਟਰਪਤੀ ਟਰੰਪ ਤੇ ਇਜ਼ਰਾਇਲ PM ਨੇਤਨਯਾਹੂ ਨੂੰ ਲੈ ਕੇ ਜਾਰੀ ਕੀਤਾ ਫਤਵਾ

ਜੂਨ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.