ਸ਼ੁੱਕਰਵਾਰ, ਮਾਰਚ 20, 2026 01:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਲਿਫਟ ‘ਚ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ, ਬਟਨਾਂ ‘ਤੇ ਕੀਤਾ ਪਿਸ਼ਾਬ, ਕਰਮਾ ਨੇ ਦਿੱਤੀ ਫੌਰੀ ਸਜ਼ਾ:VIDEO

ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ 'ਚ ਇਕ ਲੜਕਾ ਲਿਫਟ ਦੇ ਬਟਨ 'ਤੇ ਪਿਸ਼ਾਬ ਕਰਦਾ ਦੇਖਿਆ ਗਿਆ। ਪਰ ਲੜਕੇ ਨੂੰ ਤੁਰੰਤ ਆਪਣੀ ਕਾਰਵਾਈ 'ਤੇ ਪਛਤਾਵਾ ਹੋਇਆ।

by Gurjeet Kaur
ਨਵੰਬਰ 10, 2023
in ਅਜ਼ਬ-ਗਜ਼ਬ
0

ਕਰਮਾ ਇੱਕ ਅਜਿਹੀ ਚੀਜ਼ ਹੈ, ਜੋ ਅੱਜ ਨਹੀਂ ਤਾਂ ਕੱਲ੍ਹ ਵਾਪਸ ਇਨਸਾਨ ਦੇ ਕੋਲ ਆ ਹੀ ਜਾਂਦੀ ਹੈ।ਜੇਕਰ ਤੁਸੀਂ ਕਦੇ ਕਿਸੇ ਦੀ ਭਲਾਈ ਕੀਤੀ ਹੈ, ਤਾਂ ਦੇਰ ਨਾਲ ਹੀ ਸਹੀ, ਤੁਹਾਨੂੰ ਉਸਦਾ ਫਲ ਜ਼ਰੂਰ ਮਿਲੇਗਾ।

ਕੁਝ ਸਮੇਂ ਦੇ ਲਈ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕਦੇ।ਪਰ ਸਾਡੇ ਐਕਸ਼ਨ ਸਾਡੀ ਕਿਸਮਤ ‘ਤੇ ਕਾਫੀ ਪ੍ਰਭਾਵ ਪਾਉਂਦੇ ਹਨ।ਠੀਕ ਉਸੇ ਤਰ੍ਹਾਂ ਜੇਕਰ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ, ਤਾਂ ਉਸਦਾ ਵੀ ਬੁਰਾ ਨਤੀਜਾ ਸਾਨੂੰ ਹੀ ਝੱਲਣਾ ਪੈਂਦਾ ਹੈ।ਕਈ ਵਾਰ ਇਸਦਾ ਨਤੀਜਾ ਤਾਂ ਤੁਰੰਤ ਹੀ ਸਾਹਮਣੇ ਆ ਜਾਂਦਾ ਹੈ।

ਇੰਸਟੈਂਟ ਕਰਮਾ ਦਾ ਨਾਮ ਤੁਸੀਂ ਸੁਣਿਆ ਹੋਵੇਗਾ।ਇਸ ਮਤਲਬ ਹੁੰਦਾ ਹੈ ਜਦੋਂ ਇਨਸਾਰ ਬੁਰਾ ਕਰਮ ਕਰਦਾ ਹੈ ਤੇ ਉਸਦਾ ਫਲ ਉਸ ਨੂੰ ਤੁਰੰਤ ਮਿਲ ਜਾਂਦਾ ਹੈ।ਇੰਸਟੈਂਟ ਕਰਮਾ ਦਾ ਇਕ ਅਜਿਹਾ ਹੀ ਵੀਡੀਓ ਹਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ।ਇਸ ‘ਚ ਇਕ ਲੜਕੇ ਨੂੰ ਲਿਫਟ ਅੰਦਰ ਪੇਸ਼ਾਬ ਕਰਦੇ ਦੇਖਿਆ ਗਿਆ।ਲੜਕਾ ਬੜੀ ਬੇਸ਼ਰਮੀ ਦੇ ਨਾਲ ਲਿਫਟ ‘ਚ ਲੱਗੇ ਬਟਨਾਂ ਉਪਰ ਹੀ ਪੇਸ਼ਾਬ ਕਰ ਰਿਹਾ ਸੀ।ਪਰ ਉਸ ਨੂੰ ਕੀ ਪਤਾ ਸੀ ਕਿ ਉਸਦੀ ਇਹ ਹਰਕਤ ਉਸ ਨੂੰ ਹੀ ਭਾਰੀ ਪੈ ਜਾਵੇਗੀ।

 

View this post on Instagram

 

A post shared by Aprendiendo Más 🎓 (@aprendiendomas)


ਵੀਡੀਓ ਇਕ ਲਿਫਟ ਸੀਸੀਟੀਵੀ ‘ਚ ਕੈਦ ਹੋਇਆ।ਲੜਕਾ ਲਿਫਟ ‘ਚ ਲੱਗੇ ਬਟਨਾਂ ‘ਤੇ ਹੀ ਪੇਸ਼ਾਬ ਕਰ ਰਿਹਾ ਸੀ।ਉਸ ਨੂੰ ਲੱਗਾ ਕਿ ਉਹ ਤਾਂ ਹੁਣ ਲਿਫਟ ‘ਚੋਂ ਉਤਰ ਜਾਵੇਗਾ।ਉਸਦੇ ਬਾਅਦ ਹੋ ਵੀ ਆਏਗਾ, ਉਹ ਉਸਦੇ ਪੇਸ਼ਾਬ ਨਾਲ ਭਿੱਜੇ ਬਟਨ ਛੂਹੇਗਾ।ਪਰ ਕਰਮਾ ਨੇ ਉਸ ਨੂੰ ਤੁਰੰਤ ਹੀ ਸਬਕ ਸਿਖਾ ਦਿੱਤਾ।ਬਟਨਸ ‘ਤੇ ਪੇਸ਼ਾਬ ਕੀਤੇ ਜਾਣ ਨੂੰ ਕਾਰਨ ਇਸ ‘ਚ ਸ਼ਾਟ ਸਰਕਟ ਹੋ ਗਿਆ।ਇਸਦੇ ਬਾਅਦ ਲੜਕਾ ਖੁਦ ਹੀ ਲਿਫਟ ਦੇ ਅੰਦਰ ਫਸ ਗਿਆ।
ਇਸ ਵੀਡੀਓ ਨੂੰ ਜਿਵੇਂ ਹੀ ਸੋਸ਼ਲ਼ ਮੀਡੀਆ ‘ਤੇ ਸ਼ੇਅਰ ਕੀਤਾ, ਇਹ ਵਾਇਰਲ ਹੋ ਗਿਆ।ਲੋਕਾਂ ਨੇ ਲੜਕੇ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ।ਇਸਦੇ

ਇਲਾਵਾ ਲਿਖਿਆ ਕਈ ਲੜਕੇ ਨੂੰ ਤਾਂ ਲਿਫਟ ਤੋਂ ਬਾਹਰ ਹੀ ਨਹੀਂ ਨਿਕਲਣਾ ਚਾਹੀਦਾ ਸੀ।ਕਰਮਾ ਨੇ ਉਸ ਨੂੰ ਚੰਗਾ ਸਬਕ ਸਿਖਾ ਦਿੱਤਾ।ਇਕ ਯੂਜ਼ਰ ਨੇ ਲਿਖਿਆ ਕਿ ਲੜਕੇ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੀ।ਜੋ ਹੋਰਾਂ ਦੇ ਲਈ ਖੂਹ ਖੋਦਤਾ ਹੈ, ਉਹ ਖੁਦ ਹੀ ਉਸ ‘ਚ ਡਿੱਗ ਜਾਂਦਾ ਹੈ।ਅਜੇ ਤੱਕ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ।

Tags: AjabGajablatest newslift newspro punjab tvpunjabi newsWeirdnews
Share697Tweet436Share174

Related Posts

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026

ਮਾਨ ਸਰਕਾਰ ਨੇ ਪੰਜਾਬ ਵਿੱਚ ਰੇਬੀਜ਼ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਵਿਆਪਕ ਸੁਧਾਰ

ਜਨਵਰੀ 14, 2026

ਲੋਹੜੀ ਵਾਲੇ ਦਿਨ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

ਜਨਵਰੀ 13, 2026

ਸਾਲ 2025 ਦਾ ਸੰਸਦੀ ਮਾਮਲੇ ਵਿਭਾਗ ਦਾ ਲੇਖਾ-ਜੋਖਾ; ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਦਸੰਬਰ 31, 2025

ਦੁਸ਼ਮਣੀ ਤੋਂ ਮੁਲਾਕਾਤ ਤੱਕ – ਡੋਨਾਲਡ ਟਰੰਪ ਮਹੀਨਿਆਂ ਦੀਆਂ ਝੜਪਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਮਮਦਾਨੀ ਨਾਲ ਗੱਲ ਕਰਨ ਲਈ ਹੋਏ ਸਹਿਮਤ

ਨਵੰਬਰ 21, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025
Load More

Recent News

ਅਖੀਰ ਕਿਉਂ ਅਚਾਨਕ ਬਦਲ ਗਿਆ ਮੌਸਮ, ਇਸ ਦੁਰਲੱਭ, 1,000 ਕਿਲੋਮੀਟਰ ਲੰਬੇ ਸਿਸਟਮ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ

ਮਾਰਚ 20, 2026

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, 18 IPS ਸਮੇਤ 22 ਅਧਿਕਾਰੀਆਂ ਦਾ ਤਬਾਦਲਾ, ਵੇਖੋ ਸੂਚੀ

ਮਾਰਚ 20, 2026

98 ਸਾਲਾ ਬਜ਼ੁਰਗ ਮਹਿਲਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਂਸਰ ਦਾ ਨਕਦੀ ਰਹਿਤ (ਕੈਸ਼ਲੈੱਸ) ਕਰਵਾਇਆ ਇਲਾਜ

ਮਾਰਚ 20, 2026

ਕੰਢੀ ਇਲਾਕਾ ਹੁਣ ਪਛੜਿਆ ਨਹੀਂ ਰਿਹਾ: ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਉੱਚੇ ਇਲਾਕਿਆਂ ਤੱਕ ਪਹੁੰਚਾਇਆ

ਮਾਰਚ 20, 2026

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ ‘ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ

ਮਾਰਚ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.