ਜਲੰਧਰ ਬੋਰਵੈੱਲ ‘ਚ ਫਸੇ ਸੁਰੇਸ਼ ਇੰਜੀਨੀਅਰ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ,
ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ‘ਤੇ ਕੰਮ ਦੌਰਾਨ ਦੋ ਦਿਨ ਪਹਿਲਾਂ ਕਰਤਾਰਪੁਰ ਵਿੱਚ 80 ਫੁੱਟ ਡੂੰਘੇ ਬੋਰਵੈੱਲ ਵਿੱਚ ਦੱਬੇ ਮਕੈਨਿਕ ਨੂੰ ਬਚਾਉਣ ਦੇ ਯਤਨ ਜਾਰੀ ਸਨ । ਬਸਰਾਮਪੁਰ ‘ਚ NDRF ਟੀਮ ਦਾ ਬਚਾਅ ਕਾਰਜ ਕਰੀਬ 42 ਘੰਟਿਆਂ ਤੋਂ ਲਗੇ ਹੋਏ ਸੀ ਪਰ ਹੁਣ ਤੱਕ ਬਚਾਅ ਟੀਮ ਦੇ ਮੈਂਬਰ ਮਕੈਨਿਕ ਤੱਕ ਨਹੀਂ ਪਹੁੰਚ ਸਕੇ ।
ਮਿੱਟੀ ਵਿੱਚ ਦੱਬੇ ਮਕੈਨਿਕ ਦਾ ਨਾਮ ਸੁਰੇਸ਼ ਹੈ। ਸੁਰੇਸ਼ (52) ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਛੱਪੜ ਕਾਰਨ ਹੈ। ਐਨਡੀਆਰਐਫ ਦੀਆਂ ਟੀਮਾਂ ਨੇ 50 ਫੁੱਟ ਤੱਕ ਖੁਦਾਈ ਕੀਤੀ ਹੈ ਪਰ ਛੱਪੜ ਹੋਣ ਕਾਰਨ ਉਸ ਤੋਂ ਬਾਅਦ ਦੀ ਮਿੱਟੀ ਬਹੁਤ ਨਰਮ ਹੈ ਅਤੇ ਖੁਦਾਈ ਦੌਰਾਨ ਵਾਰ-ਵਾਰ ਖਿਸਕ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h