ਬੁੱਧਵਾਰ, ਸਤੰਬਰ 17, 2025 07:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

CM ਮਾਨ ਤੇ ਰਾਜਪਾਲ ਵਿਚਾਲੇ ਦੂਰੀ ਬਰਕਰਾਰ, ਏਅਰਪੋਰਟ ਦੇ ਨਾਮਕਰਨ ਮੌਕੇ ਨਹੀਂ ਕੀਤੀ ਇਕ ਦੂਜੇ ਨਾਲ ਗੱਲਬਾਤ

by Gurjeet Kaur
ਸਤੰਬਰ 28, 2022
in Featured, ਪੰਜਾਬ
0
CM ਮਾਨ ਤੇ ਰਾਜਪਾਲ ਵਿਚਾਲੇ ਦੂਰੀ ਬਰਕਰਾਰ, ਏਅਰਪੋਰਟ ਦੇ ਨਾਮਕਰਨ ਮੌਕੇ ਨਹੀਂ ਕੀਤੀ ਇਕ ਦੂਜੇ ਨਾਲ ਗੱਲਬਾਤ

CM ਮਾਨ ਤੇ ਰਾਜਪਾਲ ਵਿਚਾਲੇ ਦੂਰੀ ਬਰਕਰਾਰ, ਏਅਰਪੋਰਟ ਦੇ ਨਾਮਕਰਨ ਮੌਕੇ ਨਹੀਂ ਕੀਤੀ ਇਕ ਦੂਜੇ ਨਾਲ ਗੱਲਬਾਤ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਤੇ ਗਰਵਨਰ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਨਰਾਜ਼ਗੀ ਬਰਕਰਾਰ ਦਿਸੀ।ਇਹ ਨਰਾਜ਼ਗੀ ਬੁੱਧਵਾਰ ਨੂੰ ਚੰਡੀਗੜ੍ਹ ਏਅਰਪੋਰਟ ਦੇ ਨਾਮਬਦਲੀ ਸਮਾਰੋਹ ‘ਚ ਵੀ ਦਿਸੀ।ਜਿੱਥੇ ਨਰਾਜ਼ਗੀ ਤੋਂ ਬਾਅਦ ਸੀਐੱਮ ਮਾਨ ਤੇ ਗਵਰਨਰ ਪਹਿਲੀ ਵਾਰ ਇਕ ਮੰਚ ‘ਤੇ ਸੀ।ਇਸ ਦੌਰਾਨ ਨਾਲ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਨਾ ਹੀ ਦੋਵਾਂ ‘ਚ ਗੱਲਬਾਤ ਹੋਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮਨਜ਼ੂਰੀ ਮੰਗੀ ਸੀ। ਮਾਨ ਇਸ ਵਿੱਚ ਭਰੋਸਾ ਸਾਬਤ ਕਰਨਾ ਚਾਹੁੰਦੇ ਸਨ। ਰਾਜਪਾਲ ਨੇ ਪਹਿਲਾਂ ਇਸ ਨੂੰ ਮਨਜ਼ੂਰੀ ਦਿੱਤੀ ਪਰ ਜਦੋਂ ਵਿਰੋਧੀਆਂ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਮਨਜ਼ੂਰੀ ਵਾਪਸ ਲੈ ਲਈ।

ਇਸ ‘ਤੇ ਸੀਐਮ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਬਾਅਦ ਸੀਐਮ ਮਾਨ ਨੇ ਸੈਸ਼ਨ ਦੁਬਾਰਾ ਬੁਲਾਇਆ। ਜਿਸ ਬਾਰੇ ਰਾਜਪਾਲ ਨੇ ਸੀਐਮ ਮਾਨ ਨੂੰ ਸੈਸ਼ਨ ਦਾ ਏਜੰਡਾ ਪੁੱਛਿਆ। ਜਿਸ ‘ਤੇ ਮਾਨ ਨੇ ਕਿਹਾ ਕਿ ਹੁਣ ਬਹੁਤ ਕੁਝ ਹੋ ਰਿਹਾ ਹੈ। ਇਸ ਦੇ ਜਵਾਬ ਵਿੱਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਸੰਵਿਧਾਨ ਦੀਆਂ ਧਾਰਾਵਾਂ ਪੜ੍ਹਨ ਲਈ ਭੇਜਿਆ। ਬਾਅਦ ਵਿੱਚ ਜਦੋਂ ‘ਆਪ’ ਸਰਕਾਰ ਨੇ ਏਜੰਡਾ ਭੇਜਿਆ ਤਾਂ ਰਾਜਪਾਲ ਨੇ ਸੈਸ਼ਨ ਦੀ ਇਜਾਜ਼ਤ ਦੇ ਦਿੱਤੀ।

Tags: Bhagwant MannBhagwant Mann CM Punjab Vs Governor PunjabChandigarh Airport Ceremonygoverner banwari lallatest punjabi newspunjab
Share222Tweet139Share56

Related Posts

ਗਰੀਬਾਂ ਅਤੇ ਬਜ਼ੁਰਗਾਂ ਲਈ 100 ਕਰੋੜ ਰੁਪਏ ਦਾ ਤੋਹਫ਼ਾ: ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਖੋਲ੍ਹਿਆ ਖਜ਼ਾਨਾ

ਸਤੰਬਰ 17, 2025

ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਚ SGPC ਦੀ ਕਾਰਵਾਈ, ਸੇਵਾਦਾਰ ਤੇ ਕਥਾਵਾਚਕ ਸਸਪੈਂਡ

ਸਤੰਬਰ 17, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨ/ਸ਼ਾ ਤ.ਸ/ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 7.1 ਹੈ.ਰੋ/ਇਨ ਕੀਤੀ ਬਰਾਮਦ

ਸਤੰਬਰ 17, 2025

CM ਮਾਨ ਨੇ ਕੀਤੀ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕਿਹਾ, ਪੰਜਾਬ ਨੂੰ ਮੁੜ ਕਰਾਂਗੇ ਖੜ੍ਹਾ

ਸਤੰਬਰ 17, 2025

ਕ੍ਰਿਕਟਰ ਰਵਿੰਦਰ ਜਡੇਜਾ ਨੇ PM ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਸਤੰਬਰ 17, 2025
Load More

Recent News

ਗਰੀਬਾਂ ਅਤੇ ਬਜ਼ੁਰਗਾਂ ਲਈ 100 ਕਰੋੜ ਰੁਪਏ ਦਾ ਤੋਹਫ਼ਾ: ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਖੋਲ੍ਹਿਆ ਖਜ਼ਾਨਾ

ਸਤੰਬਰ 17, 2025

ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਚ SGPC ਦੀ ਕਾਰਵਾਈ, ਸੇਵਾਦਾਰ ਤੇ ਕਥਾਵਾਚਕ ਸਸਪੈਂਡ

ਸਤੰਬਰ 17, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨ/ਸ਼ਾ ਤ.ਸ/ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 7.1 ਹੈ.ਰੋ/ਇਨ ਕੀਤੀ ਬਰਾਮਦ

ਸਤੰਬਰ 17, 2025

CM ਮਾਨ ਨੇ ਕੀਤੀ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕਿਹਾ, ਪੰਜਾਬ ਨੂੰ ਮੁੜ ਕਰਾਂਗੇ ਖੜ੍ਹਾ

ਸਤੰਬਰ 17, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result