ਸੋਮਵਾਰ, ਫਰਵਰੀ 9, 2026 01:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਮਹਾਨ ਕਾਮੇਡੀਅਨ ਜਿਸ ਨੇ ਕਦੇਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਅਤੇ ਸ਼ਰਾਬੀ ਦੀ ਐਕਟਿੰਗ ‘ਚ ਕੀਤਾ ਬਾ-ਕਮਾਲ ਕੰਮ, ਜਾਣੋ Johnny Walker ਦੇ ਕੁਝ ਅਣਸੁਣੇ ਕਿੱਸੇ

Johnny Walker: ਬਾਲੀਵੁੱਡ ਦੇ ਮਰਹੂਮ ਕਾਮੇਡੀਅਨ ਜੌਨੀ ਵਾਕਰ ਦਾ ਜਨਮ 11 ਨਵੰਬਰ 1926 ਨੂੰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਂਅ ਬਦਰੂਦੀਨ ਜਮਾਲੁੱਦੀਨ ਕਾਜ਼ੀ ਸੀ ਅਤੇ ਉਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ।

by Bharat Thapa
ਨਵੰਬਰ 11, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਜੌਨੀ ਪਹਿਲਾ ਐਕਟਰ ਸੀ ਜਿਸਨੇ ਐਤਵਾਰ ਨੂੰ ਛੁੱਟੀ ਲੈਣੀ ਸ਼ੁਰੂ ਕੀਤੀ, ਨਾਲ ਹੀ ਉਦਯੋਗ ਵਿੱਚ ਇੱਕ ਨਿੱਜੀ ਮੈਨੇਜਰ ਰੱਖਿਆ।
ਜੌਨੀ ਨੇ 29 ਜੁਲਾਈ 2003 ਨੂੰ 96 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਜੌਨੀ ਵਾਕਰ 50, 60 ਅਤੇ 70 ਦੇ ਦਹਾਕੇ ਦੇ ਸਭ ਤੋਂ ਵਧੀਆ ਕਾਮੇਡੀਅਨ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਇਸ ਸਭ ਤੋਂ ਅੱਕ ਗਏ ਅਤੇ 1983 ਤੋਂ ਬਾਅਦ ਜੌਨੀ ਨੇ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ।
ਲੋਕ ਉਨ੍ਹਾਂ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਦੇ ਦੀਵਾਨੇ ਸੀ। ਮੁਹੰਮਦ ਰਫ਼ੀ ਨੇ ਜ਼ਿਆਦਾਤਰ ਗੀਤ ਜੌਨੀ ਵਾਕਰ ਲਈ ਗਾਏ, ਫ਼ਿਲਮ ਦੇ ਡਿਸਟ੍ਰੀਬਿਊਟਰ ਉਨ੍ਹਾਂ ਦੇ ਗੀਤਾਂ ਨੂੰ ਫ਼ਿਲਮ ਵਿੱਚ ਰੱਖਣ ਲਈ ਵੱਖਰੇ ਪੈਸੇ ਦਿੰਦੇ ਸੀ।
ਜੌਨੀ ਨੇ ਆਪਣੀ ਜ਼ਿੰਦਗੀ 'ਚ ਕਰੀਬ 300 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਦੇ ਐਕਟਿੰਗ ਨਹੀਂ ਸਿੱਖੀ ਸੀ, ਪਰ ਇਹ ਕਲਾ ਉਸ ਵਿੱਚ ਬਚਪਨ ਤੋਂ ਹੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਗੁਰੂ ਦੱਤ ਨੇ ਮਸ਼ਹੂਰ ਵਿਸਕੀ ਬ੍ਰਾਂਡ ਦੇ ਨਾਂ 'ਤੇ ਬਦਰੂਦੀਨ ਦਾ ਨਾਂਅ ਬਦਲ ਕੇ ਜੌਨੀ ਵਾਕਰ ਰੱਖਿਆ। ਹਾਲਾਂਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਨਾਂ ਇੰਨਾ ਮਸ਼ਹੂਰ ਹੋ ਜਾਵੇਗਾ। ਗੁਰੂ ਦੱਤ ਜੌਨੀ ਨੂੰ ਇੰਨਾ ਪਸੰਦ ਕਰਦੇ ਸੀ ਕਿ ਉਹ ਆਪਣੀਆਂ ਫਿਲਮਾਂ ਵਿਚ ਖਾਸ ਤੌਰ 'ਤੇ ਜੌਨਾ ਲਈ ਭੂਮਿਕਾਵਾਂ ਲਿਖਦੇ ਸੀ।
ਜਦੋਂ ਜੌਨੀ ਗੁਰੂਦੱਤ ਨੂੰ ਮਿਲੇ ਤਾਂ ਉਨ੍ਹਾਂ ਨੇ ਗੁਰੂਦੱਤ ਸਾਹਮਣੇ ਸ਼ਰਾਬੀ ਬਣ ਕੇ ਐਕਟਿੰਗ ਕੀਤੀ ਅਤੇ ਉਹ ਐਕਟਿੰਗ ਅਜਿਹੀ ਸੀ ਕਿ ਗੁਰੂ ਦੱਤ ਨੂੰ ਗੁੱਸਾ ਆ ਗਿਆ ਕਿ ਉਹ ਸ਼ਰਾਬ ਪੀ ਕੇ ਉਨ੍ਹਾਂ ਦੇ ਸਾਹਮਣੇ ਆਏ ਪਰ ਜਦੋਂ ਬਾਅਦ 'ਚ ਗੁਰੂਦੱਤ ਨੂੰ ਪਤਾ ਲੱਗਾ ਕਿ ਜੌਨੀ ਐਕਟਿੰਗ ਕਰ ਰਿਹਾ ਹੈ ਤਾਂ ਗੁਰੂਦੱਤ ਨੇ ਉਸ ਨੂੰ ਜੱਫੀ ਪਾ ਲਈ।
ਬੱਸ ਵਿੱਚ ਕੰਡਕਟਰ ਵਜੋਂ ਕੰਮ ਕਰਦਿਆਂ ਜੌਨੀ ਲੋਕਾਂ ਨੂੰ ਆਪਣੇ ਮਜ਼ਾਕੀਆ ਢੰਗ ਨਾਲ ਇਸ ਤਰ੍ਹਾਂ ਬੁਲਾਉਂਦੇ ਸੀ ਕਿ ਹਰ ਕੋਈ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦਾ। ਇਸ ਦੌਰਾਨ ਉਨ੍ਹਾਂ ਦੀ ਮੀਮੀਕਰੀ ਲੋਕਾਂ ਦਾ ਮਨੋਰੰਜਨ ਕਰਦੀ ਸੀ।
ਮੁੰਬਈ ਵਿੱਚ ਉਨ੍ਹਾਂ ਨੇ ਇੱਕ ਬੱਸ ਕੰਡਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਕੰਮ ਲਈ ਉਨ੍ਹਾਂ ਨੂੰ ਹਰ ਮਹੀਨੇ 26 ਰੁਪਏ ਮਿਲਦੇ ਸੀ।
Johnny Walker: ਬਾਲੀਵੁੱਡ ਦੇ ਮਰਹੂਮ ਕਾਮੇਡੀਅਨ ਜੌਨੀ ਵਾਕਰ ਦਾ ਜਨਮ 11 ਨਵੰਬਰ 1926 ਨੂੰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਂਅ ਬਦਰੂਦੀਨ ਜਮਾਲੁੱਦੀਨ ਕਾਜ਼ੀ ਸੀ ਅਤੇ ਉਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ।
Johnny Walker: ਬਾਲੀਵੁੱਡ ਦੇ ਮਰਹੂਮ ਕਾਮੇਡੀਅਨ ਜੌਨੀ ਵਾਕਰ ਦਾ ਜਨਮ 11 ਨਵੰਬਰ 1926 ਨੂੰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਂਅ ਬਦਰੂਦੀਨ ਜਮਾਲੁੱਦੀਨ ਕਾਜ਼ੀ ਸੀ ਅਤੇ ਉਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ।

ਮੁੰਬਈ ਵਿੱਚ ਉਨ੍ਹਾਂ ਨੇ ਇੱਕ ਬੱਸ ਕੰਡਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਕੰਮ ਲਈ ਉਨ੍ਹਾਂ ਨੂੰ ਹਰ ਮਹੀਨੇ 26 ਰੁਪਏ ਮਿਲਦੇ ਸੀ।

ਬੱਸ ਵਿੱਚ ਕੰਡਕਟਰ ਵਜੋਂ ਕੰਮ ਕਰਦਿਆਂ ਜੌਨੀ ਲੋਕਾਂ ਨੂੰ ਆਪਣੇ ਮਜ਼ਾਕੀਆ ਢੰਗ ਨਾਲ ਇਸ ਤਰ੍ਹਾਂ ਬੁਲਾਉਂਦੇ ਸੀ ਕਿ ਹਰ ਕੋਈ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦਾ। ਇਸ ਦੌਰਾਨ ਉਨ੍ਹਾਂ ਦੀ ਮੀਮੀਕਰੀ ਲੋਕਾਂ ਦਾ ਮਨੋਰੰਜਨ ਕਰਦੀ ਸੀ।

ਜਦੋਂ ਜੌਨੀ ਗੁਰੂਦੱਤ ਨੂੰ ਮਿਲੇ ਤਾਂ ਉਨ੍ਹਾਂ ਨੇ ਗੁਰੂਦੱਤ ਸਾਹਮਣੇ ਸ਼ਰਾਬੀ ਬਣ ਕੇ ਐਕਟਿੰਗ ਕੀਤੀ ਅਤੇ ਉਹ ਐਕਟਿੰਗ ਅਜਿਹੀ ਸੀ ਕਿ ਗੁਰੂ ਦੱਤ ਨੂੰ ਗੁੱਸਾ ਆ ਗਿਆ ਕਿ ਉਹ ਸ਼ਰਾਬ ਪੀ ਕੇ ਉਨ੍ਹਾਂ ਦੇ ਸਾਹਮਣੇ ਆਏ ਪਰ ਜਦੋਂ ਬਾਅਦ ‘ਚ ਗੁਰੂਦੱਤ ਨੂੰ ਪਤਾ ਲੱਗਾ ਕਿ ਜੌਨੀ ਐਕਟਿੰਗ ਕਰ ਰਿਹਾ ਹੈ ਤਾਂ ਗੁਰੂਦੱਤ ਨੇ ਉਸ ਨੂੰ ਜੱਫੀ ਪਾ ਲਈ।

ਮੀਡੀਆ ਰਿਪੋਰਟਾਂ ਮੁਤਾਬਕ ਗੁਰੂ ਦੱਤ ਨੇ ਮਸ਼ਹੂਰ ਵਿਸਕੀ ਬ੍ਰਾਂਡ ਦੇ ਨਾਂ ‘ਤੇ ਬਦਰੂਦੀਨ ਦਾ ਨਾਂਅ ਬਦਲ ਕੇ ਜੌਨੀ ਵਾਕਰ ਰੱਖਿਆ। ਹਾਲਾਂਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਨਾਂ ਇੰਨਾ ਮਸ਼ਹੂਰ ਹੋ ਜਾਵੇਗਾ। ਗੁਰੂ ਦੱਤ ਜੌਨੀ ਨੂੰ ਇੰਨਾ ਪਸੰਦ ਕਰਦੇ ਸੀ ਕਿ ਉਹ ਆਪਣੀਆਂ ਫਿਲਮਾਂ ਵਿਚ ਖਾਸ ਤੌਰ ‘ਤੇ ਜੌਨਾ ਲਈ ਭੂਮਿਕਾਵਾਂ ਲਿਖਦੇ ਸੀ।

ਜੌਨੀ ਨੇ ਆਪਣੀ ਜ਼ਿੰਦਗੀ ‘ਚ ਕਰੀਬ 300 ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਕਦੇ ਐਕਟਿੰਗ ਨਹੀਂ ਸਿੱਖੀ ਸੀ, ਪਰ ਇਹ ਕਲਾ ਉਸ ਵਿੱਚ ਬਚਪਨ ਤੋਂ ਹੀ ਸੀ।

ਲੋਕ ਉਨ੍ਹਾਂ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਦੇ ਦੀਵਾਨੇ ਸੀ। ਮੁਹੰਮਦ ਰਫ਼ੀ ਨੇ ਜ਼ਿਆਦਾਤਰ ਗੀਤ ਜੌਨੀ ਵਾਕਰ ਲਈ ਗਾਏ, ਫ਼ਿਲਮ ਦੇ ਡਿਸਟ੍ਰੀਬਿਊਟਰ ਉਨ੍ਹਾਂ ਦੇ ਗੀਤਾਂ ਨੂੰ ਫ਼ਿਲਮ ਵਿੱਚ ਰੱਖਣ ਲਈ ਵੱਖਰੇ ਪੈਸੇ ਦਿੰਦੇ ਸੀ।

ਜੌਨੀ ਵਾਕਰ 50, 60 ਅਤੇ 70 ਦੇ ਦਹਾਕੇ ਦੇ ਸਭ ਤੋਂ ਵਧੀਆ ਕਾਮੇਡੀਅਨ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਇਸ ਸਭ ਤੋਂ ਅੱਕ ਗਏ ਅਤੇ 1983 ਤੋਂ ਬਾਅਦ ਜੌਨੀ ਨੇ ਫਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ।

ਜੌਨੀ ਪਹਿਲਾ ਐਕਟਰ ਸੀ ਜਿਸਨੇ ਐਤਵਾਰ ਨੂੰ ਛੁੱਟੀ ਲੈਣੀ ਸ਼ੁਰੂ ਕੀਤੀ, ਨਾਲ ਹੀ ਉਦਯੋਗ ਵਿੱਚ ਇੱਕ ਨਿੱਜੀ ਮੈਨੇਜਰ ਰੱਖਿਆ।

ਜੌਨੀ ਨੇ 29 ਜੁਲਾਈ 2003 ਨੂੰ 96 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Tags: actorbollywoodcomedianjohny walker
Share288Tweet180Share72

Related Posts

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025
Load More

Recent News

ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ

ਫਰਵਰੀ 9, 2026

ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ਵਿੱਚ ਮੁਆਫ਼ੀ ਮੰਗੇ ਕਾਂਗਰਸ

ਫਰਵਰੀ 8, 2026

ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੁਣ ਪਸ਼ੂਆਂ ਦੀਆਂ ਦਵਾਈਆਂ ‘ਤੇ ਮਿਲੇਗੀ 30% ਤੱਕ ਦੀ ਛੋਟ; ਇਨ੍ਹਾਂ ਛੇ ਜ਼ਿਲ੍ਹਿਆਂ ‘ਚ ਖੁੱਲ੍ਹਣਗੇ ‘ਬਲੂ ਕਰਾਸ’ ਸਟੋਰ

ਫਰਵਰੀ 8, 2026

ਹਾਈਵੇਅ ‘ਤੇ ਭਿਆਨਕ ਹਾਦਸਾ: ਟੂਰਿਸਟ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ

ਫਰਵਰੀ 8, 2026

ਹਿਮਾਚਲ ਫਨ ਕੇਅਰ ਕੰਪਨੀ ਦੇ ਮਾਲਕਾਂ ਵਿਰੁੱਧ ਐਫਆਈਆਰ ਦਰਜ, 2 ਗ੍ਰਿਫ਼ਤਾਰ

ਫਰਵਰੀ 8, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result