ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਕਾਰਣ ਪੈਰਿਸ ਓਲੰਪਿਕਸ ਵਿਚ ਮੈਡਲ ਜੇਤੂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ 17 ਅਗਸਤ ਨੂੰ ਰੱਖਿਆ ਗਿਆ ਸਮਾਗਮ ਰੱਦ ਕਰਨਾ ਪੈ ਗਿਆ ਸੀ ਤੇ ਹੁਣ ਸਰਕਾਰ ਨੇ ਇਨਾਮੀ ਰਾਸ਼ੀ ਖਿਡਾਰੀਆਂ ਦੇ ਖ਼ਾਤਿਆਂ ਵਿਚ ਭੇਜ ਦਿੱਤੀ ਹੈ।
ਦੋ ਬਰੋਂਜ ਮੈਡਲ ਜਿੱਤਣ ਵਾਲੀ ਮਨੂ ਭਾਕਰ ਦੇ ਖ਼ਾਤੇ ਵਿਚ 5 ਕਰੋੜ ਰੁਪਏ, ਨੀਰਜ ਚੋਪੜਾ ਦੇ 4 ਕਰੋੜ ਰੁਪਏ, ਸ਼ੂਟਰ ਸਰਬਜੋਤ ਸਿੰਘ ਦੇ ਖ਼ਾਤੇ ਵਿਚ 2.5 ਕਰੋੜ ਰੁਪਏ, ਪਹਿਲਵਾਨ ਅਮਨ ਸਹਿਰਾਵਤ ਦੇ ਖ਼ਾਤੇ ਵਿਚ 2.5 ਕਰੋੜ ਰੁਪਏ ਪਾਉਣ ਸਮੇਤ 25 ਖਿਡਾਰੀਆਂ ਦੇ ਖ਼ਾਤਿਆਂ ਵਿਚ ਇਨਾਮੀ ਰਾਸ਼ੀ ਭੇਜੀ ਗਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਕਾਰਣ ਪੈਰਿਸ ਓਲੰਪਿਕਸ ਵਿਚ ਮੈਡਲ ਜੇਤੂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ 17 ਅਗਸਤ ਨੂੰ ਰੱਖਿਆ ਗਿਆ ਸਮਾਗਮ ਰੱਦ ਕਰਨਾ ਪੈ ਗਿਆ ਸੀ ਤੇ ਹੁਣ ਸਰਕਾਰ ਨੇ ਇਨਾਮੀ ਰਾਸ਼ੀ ਖਿਡਾਰੀਆਂ ਦੇ ਖ਼ਾਤਿਆਂ ਵਿਚ ਭੇਜ ਦਿੱਤੀ ਹੈ।