ਸੋਮਵਾਰ, ਮਾਰਚ 2, 2026 08:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Dil to Pagal Hai ਨੂੰ ਹੋਏ 25 ਸਾਲ, ਤਸਵੀਰਾਂ ਰਾਹੀਂ ਤਾਜ਼ਾ ਕਰੋ ਫ਼ਿਲਮ ਦੀਆਂ ਪੁਰਾਣੀਆਂ ਯਾਦਾਂ

dil to pagal hai ਫਿਲਮ 30 ਅਕਤੂਬਰ 1997 ਨੂੰ ਰਿਲੀਜ਼ ਕੀਤੀ ਗਈ ਸੀ। ਇਹ ਫਿਲਮ ਯਸ਼ ਰਾਜ ਦੇ ਬੈਨਰ ਹੇਠ ਬਣੀ ਸੀ। ਇਸ ਫ਼ਿਲਮ ਦਾ ਯਸ਼ ਚੋਪੜਾ ਨੇ ਨਿਰਦੇਸ਼ਨ ਕੀਤਾ ਸੀ।

by Bharat Thapa
ਅਕਤੂਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
dil to pagal hai ਫਿਲਮ 30 ਅਕਤੂਬਰ 1997 ਨੂੰ ਰਿਲੀਜ਼ ਕੀਤੀ ਗਈ ਸੀ। ਇਹ ਫਿਲਮ ਯਸ਼ ਰਾਜ ਦੇ ਬੈਨਰ ਹੇਠ ਬਣੀ ਸੀ। ਇਸ ਫ਼ਿਲਮ ਦਾ ਯਸ਼ ਚੋਪੜਾ ਨੇ ਨਿਰਦੇਸ਼ਨ ਕੀਤਾ ਸੀ।
dil to pagal hai ਫਿਲਮ ਦੀ ਮੁਖ ਭੂਮਿਕਾ ਵਿੱਚ ਸਹਾਰੁਖ ਖਾਨ ,ਅਕਸ਼ੇ ਕੁਮਾਰ ,ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਨਜ਼ਰ ਆਏ ਸਨ। ਸਹਾਰੁਖ ਖਾਨ ਦੀ ਡਰ ਤੋਂ ਬਾਅਦ ਯਸ਼ ਚੋਪੜਾ ਨਾਲ ਇਹ ਦੁਜੀ ਫ਼ਿਲਮ ਸੀ।
dil to pagal hai ਫ਼ਿਲਮ ਨੇ ਸਾਲ 1997 ਵਿੱਚ ਰਿਲੀਜ਼ ਹੋਣ ਤੋਂ ਬਾਅਦ ਹੀ ਦਰਸ਼ਕਾਂ ਦੇ ਦਿਲ ਵਿਚ ਖਾਸ ਜਗ੍ਹਾ ਬਣਾ ਲਈ ਸੀ। ਇਹ ਫ਼ਿਲਮ ਸਾਲ 1997 ਦੀ ਸਬ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ।
dil to pagal hai ਦੇ ਗੀਤ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਤਾਜ਼ਾ ਹਨ। ਇਸ ਫ਼ਿਲਮ ਦੇ ਗੀਤ ਬਹੁਤ ਮਸ਼ਹੂਰ ਹੋਏ। ਫ਼ਿਲਮ ਦੇ ਗਾਣੇ ਅਨੰਦ ਬਖਸ਼ੀ ਨੇ ਲਿਖੇ ਅਤੇ ਇਹਨਾਂ ਨੂੰ ਗਾਇਆ ਲਤਾ ਮੰਗੇਸ਼ਕਰ ਤੇ ਉਦਿਤ ਨਾਰਾਇਣ ਦੀ ਆਵਾਜ਼ ਨੇ।
dil to pagal hai ਨੇ ਬਹੁਤ ਸਾਰੇ ਅਵਾਰਡ ਆਪਣੇ ਨਾਮ ਕੀਤੇ। ਇਸ ਫ਼ਿਲਮ ਨੇ 45 ਨੈਸ਼ਨਲ ਫ਼ਿਲਮ ਅਵਾਰਡ ਵਿੱਚ 3 ਅਵਾਰਡ ਜਿੱਤੇ ਤੇ ਨਾਲ ਹੀ 43
ਫ਼ਿਲਮ ਫੇਅਰ ਅਵਾਰਡ ਵਿੱਚ 8 ਅਵਾਰਡ ਜਿੱਤੇ।
dil to pagal hai ਇਕ ਲਵ ਸਟੋਰੀ ਫਿਲਮ ਸੀ। ਇਸ ਫਿਲਮ ਦੀ ਸਟੋਰੀ ਦੇ ਨਾਲ ਨਾਲ ਇਸ ਫ਼ਿਲਮ ਦੇ ਗਾਨੀਆਂ ਨੂੰ ਬਹੁਤ ਸੋਹਣਾ ਫਿਲਮਾਇਆ ਗਿਆ ਹੈ। ਇਸ ਫ਼ਿਲਮ ਵਿੱਚ ਬਹੁੱਤ ਦਿਲਖਿੱਚ ਲੋਕੇਸ਼ਨਾਂ ਸੀ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ।
dil to pagal hai ਵਿੱਚ ਸਹਾਰੁਖ ਖਾਨ ਦੀ ਵਸ਼ੇਸ਼ ਭੂਮਿਕਾ ਸੀ। ਸਹਾਰੁਖ ਨੂੰ ਇਸ ਫਿਲਮ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸਹਾਰੁਖ ਤੇ ਯਸ਼ ਚੋਪੜਾ ਦੀ ਜੋੜੀ ਨੇ ਦਰਸ਼ਕਾਂ ਨੂੰ ਬਹੁਤ ਚੰਗੀਆਂ ਫ਼ਿਲਮਾਂ ਦਿਤੀਆਂ ਹਨ।

Tags: 25 years dil to pagal hai90s songbollywoodsharukh khanyash chopra
Share218Tweet137Share55

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

Spa Casino Palm Springs New Years Eve Celebration

ਮਾਰਚ 2, 2026

Best Rated Online Casino Canada

ਮਾਰਚ 2, 2026

Best NYC Online Casino Sites for Real Money Play

ਮਾਰਚ 2, 2026

ਮੋਜਤਬਾ ਖਾਮੇਨਈ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

ਮਾਰਚ 1, 2026

3 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ‘ਚ ਨਿਵੇਸ਼ ਦਾ ਮਤਲਬ ਅਗਲੇ 20 ਸਾਲਾਂ ਲਈ ਪੰਜਾਬ ਦੇ ਭਵਿੱਖ ਵਿੱਚ ਨਿਵੇਸ਼ ਕਰਨਾ: ਹਰਜੋਤ ਸਿੰਘ ਬੈਂਸ

ਮਾਰਚ 1, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result