ਸੋਮਵਾਰ, ਸਤੰਬਰ 22, 2025 04:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Volkswagen ਨੇ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ, 12-ਇੰਚ ਦਾ ਇੰਫੋਟੇਨਮੈਂਟ ਫ਼ੀਚਰ ਵੀ ਹੈ ਸ਼ਾਮਲ

Volkswagen ID.3 ਦਾ ਖੁਲਾਸਾ ਹੋਇਆ ਹੈ। ਇਸ ਕਾਰ 'ਚ ਬਿਹਤਰ ਸਾਫਟਵੇਅਰ ਤੋਂ ਇਲਾਵਾ ਕੰਪਨੀ ਨੇ ਮਜ਼ਬੂਤ ​​ਕੈਬਿਨ ਇੰਟੀਰੀਅਰ ਦਾ ਇਸਤੇਮਾਲ ਕੀਤਾ ਹੈ। ਇਸ ਕਾਰ ਦੀ ਬੁਕਿੰਗ ਜਰਮਨੀ 'ਚ ਸ਼ੁਰੂ ਹੋ ਗਈ ਹੈ।

by Bharat Thapa
ਦਸੰਬਰ 8, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਵੋਲਕਸਵੈਗਨ ਨੇ ਆਪਣੇ ਨਵੀਂ ਇਲੈਕਟ੍ਰਿਕ ਕਾਰ ਨੂੰ ਲਾਂਚ ਕੀਤਾ, ਜਿਸ ਵਿੱਚ 12 ਇੰਚ ਦਾ ਇੰਫੋਟੇਨਮੈਂਟ ਸਿਸਟਮ ਹੈ। ਇਸ ਕਾਰ ਦਾ ਨਾਮ ਹੈ ID.3. ਇਹ ਫਿਊਚਰਿਸਟਿਕ ਡਿਜ਼ਾਈਨ 'ਚ ਆਉਂਦਾ ਹੈ ਅਤੇ ਹੁਣ ਕੰਪਨੀ ਨੇ ਇਸ ਨੂੰ ਕੰਸੈਪਟ ਵਰਜ਼ਨ ਕਿਹਾ ਹੈ ਅਤੇ ਇਸ ਨੂੰ ਸਾਲ 2023 'ਚ ਪੇਸ਼ ਕੀਤਾ ਜਾਵੇਗਾ।
ਇਸ ਕਾਰ 'ਚ ਵਧੀਆ ਬੂਟ ਸਪੇਸ ਦੇਖਣ ਨੂੰ ਮਿਲੇਗੀ। Volkswagen ਨੇ ਇਸ ਕਾਰ ਨੂੰ ਅਧਿਕਾਰਤ ਵੈੱਬਸਾਈਟਾਂ 'ਤੇ ਲਿਸਟ ਕੀਤਾ ਹੈ, ਜਿਸ 'ਚ ਇਸ ਕਾਰ ਦੇ ਡਿਜ਼ਾਈਨ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਹ ਇੱਕ ਹੈਚਬੈਕ ਕਾਰ ਵਰਗੀ ਦਿਖਾਈ ਦਿੰਦੀ ਹੈ।Volkswagen ID.3 ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇੰਟੀਰੀਅਰ ਦੇ ਨਾਲ ਬਿਹਤਰ ਸਾਫਟਵੇਅਰ ਵੀ ਤਿਆਰ ਕੀਤਾ ਹੈ। ਅਜਿਹੇ 'ਚ ਇਸ ਕਾਰ 'ਚ ਬਿਹਤਰ ਪਰਫਾਰਮੈਂਸ ਦੇਖਣ ਨੂੰ ਮਿਲੇਗੀ।
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ 12 ਇੰਚ ਦਾ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਇਸ ਇਲੈਕਟ੍ਰਿਕ ਕਾਰ ਦੀ ਸ਼ੁਰੂਆਤੀ ਕੀਮਤ 43,995 ਰੱਖੀ ਗਈ ਹੈ, ਜਿਸ ਨੂੰ ਭਾਰਤੀ ਕੀਮਤ 'ਚ ਬਦਲਣ 'ਤੇ 38,02,447 ਰੁਪਏ ਹੈ।
ਸਧਾਰਨ ਚਾਰਜਿੰਗ ਸਿਸਟਮ 'ਤੇ ਕੰਮ ਕਰੇਗੀ - ਵੋਲਕਸਵੈਗਨ ਦੀ ਇਸ ਕਾਰ ਨੂੰ ਸੈਂਟਰਲ ਕੰਸੋਲ 'ਚ ਸੱਤ ਡਿਊਲ ਕੱਪ ਹੋਲਡਰ ਵੀ ਮਿਲਣਗੇ। ਇਹ ਸਧਾਰਨ ਚਾਰਜਿੰਗ ਸਿਸਟਮ 'ਤੇ ਕੰਮ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਇੰਟੀਰੀਅਰ ਸਸਟੇਨੇਬਲ ਮਟੀਰੀਅਲ ਤੋਂ ਬਣਾਇਆ ਗਿਆ ਹੈ।
ਵੋਲਕਸਵੈਗਨ 'ਚ ਐਡਵਾਂਸਡ ਡਰਾਈਵਿੰਗ ਸਿਸਟਮ ਹੋਵੇਗਾ- ਵੋਲਕਸਵੈਗਨ ਦੀ ਇਸ ਨਵੀਂ ਈਵੀ ਵਿੱਚ ਡਰਾਈਵਰ ਦੀ ਸਹੂਲਤ ਲਈ ਇੱਕ ਹੈਲਪ ਸਿਸਟਮ ਸ਼ਾਮਲ ਕੀਤਾ ਗਿਆ ਹੈ, ਜੋ ਆਟੋਮੈਟਿਕ ਡਰਾਈਵਿੰਗ ਮੋਡ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਇਸ ਦੇ ਲਈ ਕੰਪਨੀ ਲੇਟੈਸਟ ਟਰੈਵਲ ਅਸਿਸਟੈਂਟ 'ਚ ਸਵੈਮ ਡਾਟਾ ਦੀ ਵਰਤੋਂ ਕਰੇਗੀ।
ਇਹ ਕਾਰ Volkswagen ID.3 ਵੇਰੀਐਂਟ 'ਚ ਲਾਂਚ ਹੋਵੇਗੀ- ਇਸ ਕਾਰ ਦੀ ਪ੍ਰੀ-ਬੁਕਿੰਗ ਜਰਮਨੀ 'ਚ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਚਾਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਦੇ ਨਾਂ ਲਾਈਫ, ਬਿਜ਼ਨੈੱਸ, ਸਟਾਈਲ ਅਤੇ ਮੈਕਸ ਹਨ। ਜਰਮਨੀ ਸਮੇਤ ਦੁਨੀਆ ਭਰ ਦਾ ਆਟੋਮੋਬਾਈਲ ਬਾਜ਼ਾਰ ਚਿੱਪਾਂ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਕਾਰਨ ਕਈ ਕਾਰਾਂ ਦਾ ਵੇਟਿੰਗ ਪੀਰੀਅਡ ਕਾਫੀ ਵਧ ਗਿਆ ਹੈ।
ਇਸ ਇਲੈਕਟ੍ਰਿਕ ਕਾਰ ਦੀ ਬੈਟਰੀ ਪਾਵਰ ਅਤੇ ਡਰਾਈਵਿੰਗ ਰੇਂਜ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤੀ ਫੋਟੋ 'ਚ ਕਾਰ ਦਾ ਇੰਟੀਰੀਅਰ ਵੀ ਦਿਖਾਇਆ ਗਿਆ ਹੈ। ਇੰਸਟਰੂਮੈਂਟ ਕੰਸੋਲ ਤੋਂ ਇਲਾਵਾ ਵੱਡਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਵੋਲਕਸਵੈਗਨ ਨੇ ਆਪਣੇ ਨਵੀਂ ਇਲੈਕਟ੍ਰਿਕ ਕਾਰ ਨੂੰ ਲਾਂਚ ਕੀਤਾ, ਜਿਸ ਵਿੱਚ 12 ਇੰਚ ਦਾ ਇੰਫੋਟੇਨਮੈਂਟ ਸਿਸਟਮ ਹੈ। ਇਸ ਕਾਰ ਦਾ ਨਾਮ ਹੈ ID.3. ਇਹ ਫਿਊਚਰਿਸਟਿਕ ਡਿਜ਼ਾਈਨ ‘ਚ ਆਉਂਦਾ ਹੈ ਅਤੇ ਹੁਣ ਕੰਪਨੀ ਨੇ ਇਸ ਨੂੰ ਕੰਸੈਪਟ ਵਰਜ਼ਨ ਕਿਹਾ ਹੈ ਅਤੇ ਇਸ ਨੂੰ ਸਾਲ 2023 ‘ਚ ਪੇਸ਼ ਕੀਤਾ ਜਾਵੇਗਾ।
ਇਸ ਕਾਰ ‘ਚ ਵਧੀਆ ਬੂਟ ਸਪੇਸ ਦੇਖਣ ਨੂੰ ਮਿਲੇਗੀ। Volkswagen ਨੇ ਇਸ ਕਾਰ ਨੂੰ ਅਧਿਕਾਰਤ ਵੈੱਬਸਾਈਟਾਂ ‘ਤੇ ਲਿਸਟ ਕੀਤਾ ਹੈ, ਜਿਸ ‘ਚ ਇਸ ਕਾਰ ਦੇ ਡਿਜ਼ਾਈਨ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਹ ਇੱਕ ਹੈਚਬੈਕ ਕਾਰ ਵਰਗੀ ਦਿਖਾਈ ਦਿੰਦੀ ਹੈ।Volkswagen ID.3 ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇੰਟੀਰੀਅਰ ਦੇ ਨਾਲ ਬਿਹਤਰ ਸਾਫਟਵੇਅਰ ਵੀ ਤਿਆਰ ਕੀਤਾ ਹੈ। ਅਜਿਹੇ ‘ਚ ਇਸ ਕਾਰ ‘ਚ ਬਿਹਤਰ ਪਰਫਾਰਮੈਂਸ ਦੇਖਣ ਨੂੰ ਮਿਲੇਗੀ।
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ‘ਚ 12 ਇੰਚ ਦਾ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਇਸ ਇਲੈਕਟ੍ਰਿਕ ਕਾਰ ਦੀ ਸ਼ੁਰੂਆਤੀ ਕੀਮਤ 43,995 ਰੱਖੀ ਗਈ ਹੈ, ਜਿਸ ਨੂੰ ਭਾਰਤੀ ਕੀਮਤ ‘ਚ ਬਦਲਣ ‘ਤੇ 38,02,447 ਰੁਪਏ ਹੈ।
ਸਧਾਰਨ ਚਾਰਜਿੰਗ ਸਿਸਟਮ ‘ਤੇ ਕੰਮ ਕਰੇਗੀ – ਵੋਲਕਸਵੈਗਨ ਦੀ ਇਸ ਕਾਰ ਨੂੰ ਸੈਂਟਰਲ ਕੰਸੋਲ ‘ਚ ਸੱਤ ਡਿਊਲ ਕੱਪ ਹੋਲਡਰ ਵੀ ਮਿਲਣਗੇ। ਇਹ ਸਧਾਰਨ ਚਾਰਜਿੰਗ ਸਿਸਟਮ ‘ਤੇ ਕੰਮ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਇੰਟੀਰੀਅਰ ਸਸਟੇਨੇਬਲ ਮਟੀਰੀਅਲ ਤੋਂ ਬਣਾਇਆ ਗਿਆ ਹੈ।
ਵੋਲਕਸਵੈਗਨ ‘ਚ ਐਡਵਾਂਸਡ ਡਰਾਈਵਿੰਗ ਸਿਸਟਮ ਹੋਵੇਗਾ- ਵੋਲਕਸਵੈਗਨ ਦੀ ਇਸ ਨਵੀਂ ਈਵੀ ਵਿੱਚ ਡਰਾਈਵਰ ਦੀ ਸਹੂਲਤ ਲਈ ਇੱਕ ਹੈਲਪ ਸਿਸਟਮ ਸ਼ਾਮਲ ਕੀਤਾ ਗਿਆ ਹੈ, ਜੋ ਆਟੋਮੈਟਿਕ ਡਰਾਈਵਿੰਗ ਮੋਡ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਇਸ ਦੇ ਲਈ ਕੰਪਨੀ ਲੇਟੈਸਟ ਟਰੈਵਲ ਅਸਿਸਟੈਂਟ ‘ਚ ਸਵੈਮ ਡਾਟਾ ਦੀ ਵਰਤੋਂ ਕਰੇਗੀ।
ਇਹ ਕਾਰ Volkswagen ID.3 ਵੇਰੀਐਂਟ ‘ਚ ਲਾਂਚ ਹੋਵੇਗੀ- ਇਸ ਕਾਰ ਦੀ ਪ੍ਰੀ-ਬੁਕਿੰਗ ਜਰਮਨੀ ‘ਚ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਚਾਰ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਦੇ ਨਾਂ ਲਾਈਫ, ਬਿਜ਼ਨੈੱਸ, ਸਟਾਈਲ ਅਤੇ ਮੈਕਸ ਹਨ। ਜਰਮਨੀ ਸਮੇਤ ਦੁਨੀਆ ਭਰ ਦਾ ਆਟੋਮੋਬਾਈਲ ਬਾਜ਼ਾਰ ਚਿੱਪਾਂ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਕਾਰਨ ਕਈ ਕਾਰਾਂ ਦਾ ਵੇਟਿੰਗ ਪੀਰੀਅਡ ਕਾਫੀ ਵਧ ਗਿਆ ਹੈ।
ਇਸ ਇਲੈਕਟ੍ਰਿਕ ਕਾਰ ਦੀ ਬੈਟਰੀ ਪਾਵਰ ਅਤੇ ਡਰਾਈਵਿੰਗ ਰੇਂਜ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਅਧਿਕਾਰਤ ਵੈੱਬਸਾਈਟ ‘ਤੇ ਲਿਸਟ ਕੀਤੀ ਫੋਟੋ ‘ਚ ਕਾਰ ਦਾ ਇੰਟੀਰੀਅਰ ਵੀ ਦਿਖਾਇਆ ਗਿਆ ਹੈ। ਇੰਸਟਰੂਮੈਂਟ ਕੰਸੋਲ ਤੋਂ ਇਲਾਵਾ ਵੱਡਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newslatest newspro punjab tvpunjabi newsVolkswagen ID.3
Share216Tweet135Share54

Related Posts

ਫ਼ੋਨ ‘ਤੇ ਲੱਖਾਂ ਰੁਪਏ ਲਾ ਕੇ ਵੀ ਪ੍ਰੇਸ਼ਾਨ ਹੋਏ iPhone 17 Pro ਅਤੇ iPhone Air ਦੇ ਯੂਅਰਜ਼, ਨਿਕਲੀਆਂ ਇਹ ਕਮੀਆਂ

ਸਤੰਬਰ 22, 2025

GST 2.0 ਤੋਂ ਬਾਅਦ ਇਹ ਗੱਡੀਆਂ ‘ਤੇ ਮਿਲੇਗੀ ਭਾਰੀ ਛੋਟ, ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ

ਸਤੰਬਰ 22, 2025

GST 2.0 ਤੋਂ ਬਾਅਦ ਟਾਟਾ ਪੰਚ ਹੁਣ ਮਿਲੇਗੀ ਇੰਨੀ ਸਸਤੀ, ਕੀਮਤਾਂ ਵਿੱਚ ਕਟੌਤੀ ਦਾ ਐਲਾਨ

ਸਤੰਬਰ 20, 2025

ਭਾਰਤ ਦੀ ਇਸ ਕੰਪਨੀ ਨੇ ਤਿਆਰ ਕੀਤੀ ਦੇਸ਼ ਦੀ ਪਹਿਲੀ Rare Earth-Free EV ਮੋਟਰ

ਸਤੰਬਰ 19, 2025

ਕਾਰ ਦੀ ਬੈਟਰੀ ਖਤਮ ਹੋ ਜਾਵੇ ਤਾਂ ਕਰੋ ਇਹ ਕੰਮ, ਮੁਸ਼ਕਿਲ ਸਮੇਂ ‘ਚ ਕੰਮ ਆਉਣਗੇ ਇਹ ਆਸਾਨ TIPS

ਸਤੰਬਰ 18, 2025

BMW ਦੀ ਕਾਰ ਅਤੇ ਬਾਈਕ ਹੋਈ ਸਸਤੀ, ਹੋਵੇਗਾ 13.6 ਲੱਖ ਰੁਪਏ ਤੱਕ ਦਾ ਫ਼ਾਇਦਾ

ਸਤੰਬਰ 15, 2025
Load More

Recent News

ਪੰਜਾਬ ਸਰਕਾਰ ਦਾ ਮਜ਼ਬੂਤ ਇਰਾਦਾ – ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਮਿਸਾਲ

ਸਤੰਬਰ 22, 2025

ਫ਼ੋਨ ‘ਤੇ ਲੱਖਾਂ ਰੁਪਏ ਲਾ ਕੇ ਵੀ ਪ੍ਰੇਸ਼ਾਨ ਹੋਏ iPhone 17 Pro ਅਤੇ iPhone Air ਦੇ ਯੂਅਰਜ਼, ਨਿਕਲੀਆਂ ਇਹ ਕਮੀਆਂ

ਸਤੰਬਰ 22, 2025

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ 30 ਲੱਖ ਰੁਪਏ ਕੀਤੇ ਦਾਨ

ਸਤੰਬਰ 22, 2025

ਪੰਜਾਬ ਦੀਆਂ ਔਰਤਾਂ ਨੂੰ ਜਲਦੀ ਹੀ ਮਿਲਣਗੇ 1,100 ਰੁਪਏ, CM ਮਾਨ ਨੇ ਕਿਹਾ ਤਿਆਰੀਆਂ ਹੋ ਗਈਆਂ ਸ਼ੁਰੂ

ਸਤੰਬਰ 22, 2025

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿਤਾ ਬਣਨ ਵਾਲਾ ਸੀ ਅੰਮ੍ਰਿਤਪਾਲ ਸਿੰਘ

ਸਤੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.