ਐਤਵਾਰ, ਅਕਤੂਬਰ 5, 2025 10:39 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੀ ਸੁਪਰੀਮ ਕੋਰਟ ‘ਚ ਹੋਈ ਵੰਡ, ਤਿੰਨ ਹਿੱਸਿਆਂ ‘ਚ ਵੰਡੀ ਗਈ ਪ੍ਰਾਪਰਟੀ (ਵੀਡੀਓ)

ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੀ ਸੁਪਰੀਮ ਕੋਰਟ 'ਚ ਹੋਈ ਵੰਡ, ਤਿੰਨ ਹਿੱਸਿਆਂ 'ਚ ਵੰਡੀ ਗਈ ਪ੍ਰਾਪਰਟੀ (ਵੀਡੀਓ)

by Gurjeet Kaur
ਸਤੰਬਰ 7, 2022
in Featured, Featured News, ਪੰਜਾਬ
0

ਦੇਸ਼ ਦੀ ਸਰਵਉੱਚ ਅਦਾਲਤ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ 50,000 ਕਰੋੜ ਦੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। 1989 ‘ਚ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਪਰਿਵਾਰਕ ਰੌਲੇ ਕਾਰਨ 1992 ਤੋਂ ਅਦਾਲਤ ‘ਚ ਕੇਸ ਚੱਲ ਰਿਹਾ ਸੀ ਜਿਸ ਦਾ ਫੈਸਲਾ ਅੱਜ 33 ਸਾਲਾ ਬਾਅਦ ਆਇਆ ਹੈ। ਸੁਪਰੀਮ ਕੋਰਟ ਨੇ ਜਾਇਦਾਦ ਨੂੰ ਤਿੰਨ ਹਿੱਸਿਆ ‘ਚ ਵੰਡਿਆ ਹੈ। ਮਹਾਰਾਣੀ ਅੰਮ੍ਰਿਤ ਕੌਰ ਨੂੰ 37 %,ਮਹਾਰਾਣੀ ਦੁਪਿੰਦਰ ਕੌਰ 37 % ਤੇ ਅਮਰ ਇੰਦਰ ਸਿੰਘ ਨੂੰ 25% ਵਿਚਕਾਰ ਹਿੱਸਾ ਮਿਲਿਆ ਹੈ। ਇਸ ਤੋਂ ਪਹਿਲਾਂ ਪੱਚੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ।

ਇਹ ਵੀ ਪੜ੍ਹੋ- ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਦਾ ਇਤਿਹਾਸ ਜਾਣੋਂ …

ਜ਼ਿਆਦਾ ਜਾਣਕਾਰੀ ਲਈ ਪ੍ਰੋ-ਪੰਜਾਬ ਟੀਵੀ ਦੇ ਪੱਤਰਕਾਰ ਤੇ ਸੰਸਥਾਪਕ ਯਾਦਵਿੰਦਰ ਸਿੰਘ ਕਰਫਿਉ ਵੱਲੋਂ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪੋਤੇ ਅਮਰ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਗਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਹਮੇਸਾ ਇਹ ਮਹਿਸੂਸ ਕਰਵਾਇਆ ਜਾਂਦਾ ਸੀ ਕਿ ਅਸੀਂ ਇਥੇ ਜ਼ਿਆਦਾ ਵੈਲਕਮ ਨਹੀਂ। ਉਨ੍ਹਾਂ ਕਿਹਾ ਕਿ ਮੈਂਨੂੰ ਹਮੇਸ਼ਾ ਮੇਰੇ ਦੋਸਤ ਮਿੱਤਰ ਹਵੇਲੀ ਦਿਖਾਉਣ ਨੂੰ ਕਹਿੰਦੇ ਸਨ ਪਰ ਮੈਂ ਕਦੇ ਵੀ ਉਨ੍ਹਾਂ ਨੂੰ ਨਹੀਂ ਦਿਖਾ ਸਕਿਆ ਸਾਨੂੰ ਇਸ ਗੱਲ ਦਾ ਕਈ ਵਾਰ ਦੁੱਖ ਵੀ ਲਗਦਾ ਸੀ ਕਿ ਮਹਿਲ ਸਾਡਾ ਹੁੰਦੇ ਹੋਏ ਵੀ ਸਾਡਾ ਇਸ ‘ਤੇ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਜੋ ਅਦਾਲਤ ਦਾ ਫੈਸਲਾ ਆਇਆ ਹੈ ਅਸੀਂ ਇਸ ਦਾ ਸਤਕਾਰ ਕਰਦੇ ਹਾਂ ਪਰ ਜੇ ਕੋਈ ਇਸ ਫੈਸਲੇ ‘ਤੇ ਪਟੀਸ਼ਨ ਦਾਇਰ ਕਰਦਾ ਹੈ ਤਾਂ ਅਸੀਂ ਉਸਦਾ ਜਵਾਬ ਦੇਣ ਲਈ ਵੀ ਤਿਆਰ ਹਾਂ।

ਦੱਸ ਦੇਈਏ ਕਿ 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਸ਼ੁਰੂ ਹੋਵੇਗੀ। 2 ਜੂਨ 2020 ਵਿੱਚ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਤਕਰੀਬਨ 50 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲੀਕਾਨਾ ਹੱਕ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਸੀ, ਹਾਈਕੋਰਟ ਨੇ ਨਿੱਚਲੀ ਅਦਾਲਤ ਦੇ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਸੀ।

ਇਹ ਵੀ ਪੜ੍ਹੋ- ਫ਼ਰੀਦਕੋਟ ਰਿਆਸਤ ਦੀ 25 ਹਜ਼ਾਰ ਕਰੋੜ ਦੀ ਸਾਰੀ ਜਾਇਦਾਦ ਮਿਲੇਗੀ ਸ਼ਾਹੀ ਪਰਿਵਾਰ ਨੂੰ: ਸੁਪਰੀਮ ਕੋਰਟ ਵੱਲੋਂ ਟਰੱਸਟ ਭੰਗ

ਜਿਸ ਵਿੱਚ ਜਾਇਦਾਦ ‘ਤੇ ਦੋਵਾਂ ਰਾਜਕੁਮਾਰੀਆਂ ਅਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦਾ ਬਰਾਬਰ ਦਾ ਹੱਕ ਦੱਸਿਆ ਗਿਆ ਸੀ ਪਰ ਹਾਈਕੋਰਟ ਨੇ ਇਸ ਮਾਮਲੇ ਵਿੱਚ ਥੋੜ੍ਹਾ ਬਦਲਾਅ ਕੀਤਾ ਸੀ, ਅਦਾਲਤ ਨੇ 25 ਫ਼ੀਸਦੀ ਹਿੱਸਾ ਮਹਾਰਾਣੀ ਮਹਿੰਦਰ ਕੌਰ ਦਾ ਦੱਸਿਆ ਹੈ, ਜਦਕਿ 75 ਫ਼ੀਸਦੀ ਹਿੱਸੇ ਦਾ ਅੱਧਾ-ਅੱਧਾ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਨੂੰ ਮਿਲੇਗਾ, ਹਾਈਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 1 ਜੂਨ 1982 ਦੀ ਵਿਲ ਨੂੰ ਫ਼ਰਜ਼ੀ ਦੱਸ ਦੇ ਹੋਏ ਟਰੱਸਟ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਦੀ ਚੇਅਰਪਰਸਨ ਰਾਜਕੁਮਾਰੀ ਦੀਪਿੰਦਰ ਕੌਰ ਸੀ

Tags: divideddivided three partsMaharaja Harinder Singh Brapropertysupreme court
Share1674Tweet1046Share418

Related Posts

ਦੀਵਾਲੀ ‘ਤੇ ਇਨ੍ਹਾਂ ਗੱਡੀਆਂ ‘ਤੇ ਮਿਲ ਰਿਹਾ ਹੈ 1.32 ਲੱਖ ਤੱਕ ਦਾ ਫ਼ਾਇਦਾ !

ਅਕਤੂਬਰ 5, 2025

ਟਰੰਪ ਵੱਲੋਂ ਹਮਾਸ ਨੂੰ ਸ਼ਾਂਤੀ ਸਮਝੌਤੇ ਦੀ ਪਾਲਣਾ ਕਰਨ ਦੀ ਚੇਤਾਵਨੀ, ਕਿਹਾ…

ਅਕਤੂਬਰ 5, 2025

ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਿਲੇਗੀ ਉਡਾਣ, ਪੰਜਾਬ ਦੇ ‘ਸਕੂਲ ਆਫ਼ ਐਮੀਨੈਂਸ’ ‘ਚ MiG-21 ਜੈੱਟ: ਮੰਤਰੀ ਹਰਜੋਤ ਬੈਂਸ

ਅਕਤੂਬਰ 4, 2025

ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੇ 6 ਮਹੀਨਿਆਂ ‘ਚ 22.35% GST ਵਾਧਾ

ਅਕਤੂਬਰ 4, 2025

“ਉੱਨਤ ਕਿਸਾਨ” ਐਪ ਨਾਲ CRM ਮਸ਼ੀਨਾਂ ਹੁਣ ਕਿਸਾਨਾਂ ਲਈ ਇੱਕ ਕਲਿੱਕ ’ਤੇ ਉਪਲਬਧ

ਅਕਤੂਬਰ 4, 2025

CM ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ਬਣੇਗਾ ਦੇਸ਼ ਦਾ ਸਭ ਤੋਂ ਵੱਡਾ ਸੈਰ-ਸਪਾਟਾ ਹੱਬ

ਅਕਤੂਬਰ 4, 2025
Load More

Recent News

ਦੀਵਾਲੀ ‘ਤੇ ਇਨ੍ਹਾਂ ਗੱਡੀਆਂ ‘ਤੇ ਮਿਲ ਰਿਹਾ ਹੈ 1.32 ਲੱਖ ਤੱਕ ਦਾ ਫ਼ਾਇਦਾ !

ਅਕਤੂਬਰ 5, 2025

ਟਰੰਪ ਵੱਲੋਂ ਹਮਾਸ ਨੂੰ ਸ਼ਾਂਤੀ ਸਮਝੌਤੇ ਦੀ ਪਾਲਣਾ ਕਰਨ ਦੀ ਚੇਤਾਵਨੀ, ਕਿਹਾ…

ਅਕਤੂਬਰ 5, 2025

ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਿਲੇਗੀ ਉਡਾਣ, ਪੰਜਾਬ ਦੇ ‘ਸਕੂਲ ਆਫ਼ ਐਮੀਨੈਂਸ’ ‘ਚ MiG-21 ਜੈੱਟ: ਮੰਤਰੀ ਹਰਜੋਤ ਬੈਂਸ

ਅਕਤੂਬਰ 4, 2025

ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੇ 6 ਮਹੀਨਿਆਂ ‘ਚ 22.35% GST ਵਾਧਾ

ਅਕਤੂਬਰ 4, 2025

“ਉੱਨਤ ਕਿਸਾਨ” ਐਪ ਨਾਲ CRM ਮਸ਼ੀਨਾਂ ਹੁਣ ਕਿਸਾਨਾਂ ਲਈ ਇੱਕ ਕਲਿੱਕ ’ਤੇ ਉਪਲਬਧ

ਅਕਤੂਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.