ਵੀਰਵਾਰ, ਜਨਵਰੀ 1, 2026 10:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸੁਨਕ ਤੇ ਟਰਸ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਆਖ਼ਰੀ ਪੜਾਅ ‘ਤੇ

ਸੁਨਕ ਤੇ ਟਰਸ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਆਖ਼ਰੀ ਪੜਾਅ 'ਤੇ

by Raminder Singh
ਸਤੰਬਰ 2, 2022
in Featured, Featured News, ਵਿਦੇਸ਼
0

ਬੋਰਿਸ ਜੌਹਨਸਨ ਦੀ ਥਾਂ ‘ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚਾਲੇ ਦੌੜ ਆਖਰੀ ਪੜਾਅ ‘ਤੇ ਹੈ ਅਤੇ ਪਾਰਟੀ ਦੇ ਮੈਂਬਰ ਆਪਣੇ ਪਸੰਦੀਦਾ ਉਮੀਦਵਾਰ ਦੀ ਚੋਣ ਲਈ ਸ਼ੁੱਕਰਵਾਰ ਨੂੰ ਵੋਟਿੰਗ ਕਰਨਗੇ। ਸੁਨਕ (42) ਅਤੇ ਟਰਸ (47) ਨੇ ਕੰਜ਼ਰਵੇਟਿਵ ਪਾਰਟੀ ਦੇ ਲਗਭਗ 160,000 ਮੈਂਬਰਾਂ ਵੋਟਾਂ ਹਾਸਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਵਾਰ ਇੱਕ-ਦੂਜੇ ਨਾਲ ਬਹਿਸ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਲੁਧਿਆਣਾ ਦੀ ਰੂਹਬਾਨੀ ਕੌਰ ਨੇ Toronto University ਤੋਂ 1.11 ਕਰੋੜ ਰੁਪਏ ਦੀ Scholarship ਹਾਸਲ ਕਰ ਪੰਜਾਬ ਦਾ ਵਧਾਇਆ ਮਾਣ

ਭਾਰਤੀ ਮੂਲ ਦੇ ਸਾਬਕਾ ਮੰਤਰੀ ਨੇ ਆਪਣੇ ਅਭਿਆਨ ਵਿਚ ਤੁਰੰਤ ਪਹਿਲ ਦੇ ਰੂਪ ਵਿਚ ਵਧਦੀ ਮਹਿੰਗਾਈ ‘ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਉਥੇ ਹੀ ਵਿਦੇਸ਼ ਮੰਤਰੀ ਟਰਸ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਚੁਣੀ ਜਾਂਦੀ ਹੈ ਤਾਂ ਉਹ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਟੈਕਸਾਂ ‘ਚ ਕਟੌਤੀ ਦਾ ਹੁਕਮ ਜਾਰੀ ਕਰੇਗੀ। ਸੁਨਕ ਆਖਰੀ ਦੋ ਉਮੀਦਵਾਰ ਚੁਣਨ ਲਈ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਵੋਟਿੰਗ ਵਿਚ ਜਿੱਥੇ ਟਰਸ ਤੋਂ ਅੱਗੇ ਸਨ, ਉਥੇ ਹੀ ਇਕ ਸਰਵੇਖਣ ਵਿੱਚ ਪਾਰਟੀ ਦੇ ਮੈਂਬਰਾਂ ਦੀ ਵੋਟਿੰਗ ਵਿਚ ਉਨ੍ਹਾਂ ਦੇ ਪਛੜਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਸੁਨਕ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਇਹ ਸਰਵੇਖਣ ਸਹੀ ਸਾਬਤ ਨਹੀਂ ਹੋਵੇਗਾ, ਕਿਉਂਕਿ 2019 ਦੀਆਂ ਆਮ ਚੋਣਾਂ ਵਿੱਚ ਬੋਰਿਸ ਜਾਨਸਨ ਵੀ ਸਰਵੇਖਣਾਂ ਦੇ ਅਨੁਮਾਨ ਦੇ ਉਲਟ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਦੇ ਜੇਤੂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।

Tags: BritainPrime MinisterraceSunak and Truss
Share240Tweet150Share60

Related Posts

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਜਨਵਰੀ 1, 2026

BSNL ਨੇ ਲਾਂਚ ਕੀਤਾ ਨਵੇਂ ਸਾਲ ਦਾ ਕਿਫਾਇਤੀ ਪਲਾਨ, 400 ਲਾਈਵ ਚੈਨਲ ਵੀ ਮਿਲਣਗੇ

ਜਨਵਰੀ 1, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

ਨਵੇਂ ਸਾਲ ਦੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਹੋਈ ਇਕੱਠੀ ਹੋਈ, ਕਈ ਸੜਕਾਂ ਬੰਦ

ਜਨਵਰੀ 1, 2026

ਸਸਤਾ ਹੋਇਆ ਹਵਾਈ ਸਫ਼ਰ, ATF ਦੀਆਂ ਕੀਮਤਾਂ ‘ਚ ਆਈ 7% ਗਿਰਾਵਟ

ਜਨਵਰੀ 1, 2026

LPG ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ, ਜਾਣੋ ਸਾਲ ਦੇ ਪਹਿਲੇ ਦਿਨ ਕਿਹੜੇ ਹੋਏ ਬਦਲਾਅ

ਜਨਵਰੀ 1, 2026
Load More

Recent News

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਜਨਵਰੀ 1, 2026

BSNL ਨੇ ਲਾਂਚ ਕੀਤਾ ਨਵੇਂ ਸਾਲ ਦਾ ਕਿਫਾਇਤੀ ਪਲਾਨ, 400 ਲਾਈਵ ਚੈਨਲ ਵੀ ਮਿਲਣਗੇ

ਜਨਵਰੀ 1, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

ਨਵੇਂ ਸਾਲ ਦੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਹੋਈ ਇਕੱਠੀ ਹੋਈ, ਕਈ ਸੜਕਾਂ ਬੰਦ

ਜਨਵਰੀ 1, 2026

ਸਸਤਾ ਹੋਇਆ ਹਵਾਈ ਸਫ਼ਰ, ATF ਦੀਆਂ ਕੀਮਤਾਂ ‘ਚ ਆਈ 7% ਗਿਰਾਵਟ

ਜਨਵਰੀ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.