ਸ਼ਨੀਵਾਰ, ਨਵੰਬਰ 8, 2025 04:40 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਤੀ-ਪਤਨੀ ਸਮੇਤ 3 ਜੀਆਂ ਦੀ ਮੌ.ਤ, ਕਾਰ ਦੇ ਉੱਡੇ ਪਰਖੱਚੇ:VIDEO

by Gurjeet Kaur
ਮਈ 10, 2024
in ਅਜ਼ਬ-ਗਜ਼ਬ
0

ਚੰਡੀਗੜ੍ਹ ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ‘ਤੇ ਬੀਤੀ ਸ਼ਾਮ ਪਿੰਡ ਮੀਆਂਪੁਰ ਹੰਡੂਰ ਵਿਖੇ ਇਕ ਅਲਟੋ ਕਾਰ ਹਾਦਸਾਗ੍ਰਸਤ ਹੋਣ ਕਾਰਨ ਉਸ ‘ਚ ਸਵਾਰ ਇਕ ਔਰਤ ਦੀ ਮੌਕੇ ‘ਤੇ ਹੀ ਅਤੇ 2 ਜਣਿਆਂ ਦੀ ਹਸਪਤਾਲ ਪਹੁੰਚਣ ਉਪਰੰਤ ਮੌਤ ਹੋ ਗਈ।ਮੌਕੇ ‘ਤੇ ਇਕੱਠੇ ਹੋਏ ਲੋਕਾਂ ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਮੌਕੇ ‘ਤੇ ਪੁੱਜੇ ਏ.ਐਸ.ਆਈ. ਪ੍ਰਦੀਪ ਸ਼ਰਮਾ ਵਲੋਂ ਦੋ ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸੀਐਚਸੀ ਭਰਤਗੜ੍ਹ ਪਹੁੰਚਾਇਆ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰ ਵਲੋਂ ਉਨ੍ਹਾਂ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ ਪ੍ਰਦੀਪ ਕੁਮਾਰ ਸਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੜਕ ਹਾਦਸੇ ਬਾਰੇ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪੁਲਿਸ ਪਾਰਟੀ ਨਾਲ ਪਹੁੰਚ ਗਏ ਤੇ ਮੌਕੇ ‘ਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਕਾਰ ਚੋਂ ਬਾਹਰ ਕੱਢ ਕੇ 108 ਨੰ, ਐਂਬੂਲੈਂਸ ਰਾਹੀਂ ਇਲਾਜ ਲਈ ਸੀ.ਐਚ.ਸੀ ਭਰਤਗੜ੍ਹ ਪਹੁੰਚਾਇਆ।

 

 

Tags: diedlatest newspro punjab tvroad accidentthree membersVideo
Share201Tweet126Share50

Related Posts

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

Online ਮੰਗਵਾਇਆ 1 ਲੱਖ 80 ਹਜ਼ਾਰ ਦਾ ਫ਼ੋਨ, ਡੱਬਾ ਖੋਲ੍ਹਦਿਆਂ ਹੀ ਵਿਚੋਂ ਨਿਕਲੀ ਅਜਿਹੀ ਚੀਜ

ਨਵੰਬਰ 1, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

Beauty Tips: ਇਹ ਚੀਜਾਂ ਵਿਗਾੜ ਸਕਦੀਆਂ ਨੇ ਤੁਹਾਡੇ ਮੂੰਹ ਦੀ ਸੁੰਦਰਤਾ, ਅੱਜ ਹੀ ਕਰੋ ਬੰਦ

ਸਤੰਬਰ 19, 2025

ਇਹ ਕੰਪਨੀ ਕਿਰਾਏ ‘ਤੇ ਦਿੰਦੀ ਹੈ ਗੁੰਡੇ, ਹਰ ਝਗੜੇ ਦਾ 30 ਮਿੰਟਾਂ ਵਿੱਚ ਕਰ ਦਿੰਦੇ ਹਨ ਹੱਲ !

ਸਤੰਬਰ 8, 2025
Load More

Recent News

ਜੈ ਸ਼ਾਹ ਦੇ ਦਖਲ ਤੋਂ ਬਾਅਦ, ਭਾਰਤ ਦੀ ਧੀ ਪ੍ਰਤੀਕਾ ਰਾਵਲ ਨੂੰ ਮਿਲਿਆ ਵਿਸ਼ਵ ਚੈਂਪੀਅਨ ਮੈਡਲ

ਨਵੰਬਰ 7, 2025

ਕੀ ਸੀ ਉਹ SoftWare ਜਿਸ ਨਾਲ 300 ਉਡਾਣਾਂ ਨੂੰ ਹੋ ਗਈ ਦੇਰੀ

ਨਵੰਬਰ 7, 2025

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਨਵੰਬਰ 7, 2025

ਅੱਧੀ ਹੋਈ ਇਸ Foldable ਫੋਨ ਦੀ ਕੀਮਤ, ਇੱਥੇ ਮਿਲ ਰਿਹਾ 51% ਤੱਕ ਘੱਟ ਕੀਮਤ ‘ਤੇ

ਨਵੰਬਰ 7, 2025

IGI ਹਵਾਈ ਅੱਡੇ ‘ਤੇ ਵਿਗੜਦੀ ਸਥਿਤੀ ਨੇ ਲੱਖਾਂ ਯਾਤਰੀਆਂ ਨੂੰ ਕੀਤਾ ਪਰੇਸ਼ਾਨ

ਨਵੰਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.