ਪਟਿਆਲਾ ‘ਚ ਸੰਘਣੀ ਧੁੰਦ ਕਾਰਨ ਗੱਡੀ ਇੱਕ ਟੋਏ ‘ਚ ਜਾ ਡਿੱਗੀ।ਦੱਸ ਦੇਈਏ ਕਿ ਕਾਫੀ ਸਮੇਂ ਜੋ ਉਚਾ ਪੁਲ ਬਣ ਰਿਹਾ ਹੈ।ਜਿਸਦਾ ਲੋਕ ਵਿਰੋਧ ਕਰ ਰਹੇ ਹਨ ਉਹ ਪੁਲ ਫਿਲਹਾਲ ਬੰਦ ਕਰ ਰੱਖਿਆ ਗਿਆ ਹੈ ਤੇ ਲੋਕ ਆਉਣ ਜਾਣ ਦੇ ਲਈ ਇਸ ਰਾਹ ਦਾ ਉਪਯੋਗ ਕਰ ਰਹੇ ਹਨ।ਜਿੱਥੇ ਇਹ ਹਾਦਸਾ ਹੋਇਆ ਹੈ।ਦੱਸ ਦੇਈਏ ਕਿ ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ।ਫਿਲਹਾਲ ਹਾਦਸੇ ‘ਚ ਕਿਸੇ ਵੀ ਜਾਨੀ ਨੁਕਸਾਨ ਨਹੀਂ ਹੋਇਆ ਜੋ ਕਿ ਇਕ ਵੱਡੀ ਰਾਹਤ ਦੀ ਗੱਲ ਹੈ।