ਸ਼ਨੀਵਾਰ, ਮਾਰਚ 21, 2026 12:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

World Cup: ਇਹ 5 ਕ੍ਰਿਕਟਰ ਭਾਰਤ ਲਈ ਖੇਡਣਗੇ ਆਪਣਾ ਆਖਰੀ ਵਿਸ਼ਵ ਕੱਪ! ਸੂਚੀ ਵਿੱਚ ਵੱਡੇ ਨਾਮ ਸ਼ਾਮਲ…

by Gurjeet Kaur
ਅਕਤੂਬਰ 29, 2023
in ਕ੍ਰਿਕਟ, ਖੇਡ
0

World Cup 2023: ਭਾਰਤ ਦੇ 5 ਖਿਡਾਰੀ ਅਜਿਹੇ ਹਨ ਜੋ ਵਿਸ਼ਵ ਕੱਪ 2023 ਦੌਰਾਨ ਆਪਣਾ ਆਖਰੀ ਆਈਸੀਸੀ ਟੂਰਨਾਮੈਂਟ ਖੇਡਣਗੇ। ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਅੱਜ ਤੋਂ ਭਾਰਤ ਵਿੱਚ ਸ਼ੁਰੂ ਹੋ ਰਿਹਾ ਹੈ। ਟੀਮ ਇੰਡੀਆ ਦੇ ਮੌਜੂਦਾ ਖਿਡਾਰੀਆਂ ਵਿੱਚੋਂ 5 ਖਿਡਾਰੀ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਆਓ ਉਨ੍ਹਾਂ 5 ਖਿਡਾਰੀਆਂ ‘ਤੇ ਇੱਕ ਨਜ਼ਰ ਮਾਰੀਏ:

36 ਸਾਲਾ ਭਾਰਤੀ ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸ਼ਾਇਦ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਇਸ ਤੋਂ ਬਾਅਦ ਅਗਲਾ ਵਿਸ਼ਵ ਕੱਪ 2027 ‘ਚ ਹੋਵੇਗਾ। ਉਸ ਸਮੇਂ ਰੋਹਿਤ ਸ਼ਰਮਾ 40 ਸਾਲ ਦੇ ਹੋਣਗੇ। ਰੋਹਿਤ ਸ਼ਰਮਾ ਲਈ ਇਸ ਉਮਰ ‘ਚ ਖੇਡਣਾ ਵੱਡੀ ਚੁਣੌਤੀ ਹੋਵੇਗੀ। ਅਜਿਹੇ ‘ਚ ਰੋਹਿਤ ਸ਼ਰਮਾ ਲਈ 2023 ਦਾ ਵਿਸ਼ਵ ਕੱਪ ਆਖਰੀ ਆਈਸੀਸੀ ਟੂਰਨਾਮੈਂਟ ਸਾਬਤ ਹੋ ਸਕਦਾ ਹੈ।

32 ਸਾਲਾ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸ਼ਾਇਦ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਇਸ ਤੋਂ ਬਾਅਦ ਅਗਲਾ ਵਿਸ਼ਵ ਕੱਪ 2027 ‘ਚ ਹੋਵੇਗਾ। ਉਸ ਸਮੇਂ ਮੁਹੰਮਦ ਸ਼ਮੀ ਦੀ ਉਮਰ 36 ਸਾਲ ਹੋਵੇਗੀ। ਤੇਜ਼ ਗੇਂਦਬਾਜ਼ ਲਈ ਇਸ ਉਮਰ ‘ਚ ਖੇਡਣਾ ਵੱਡੀ ਚੁਣੌਤੀ ਹੈ। ਅਜਿਹੇ ‘ਚ ਮੁਹੰਮਦ ਸ਼ਮੀ ਲਈ 2023 ਦਾ ਵਿਸ਼ਵ ਕੱਪ ਆਖਰੀ ਆਈਸੀਸੀ ਟੂਰਨਾਮੈਂਟ ਸਾਬਤ ਹੋ ਸਕਦਾ ਹੈ।

36 ਸਾਲਾ ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਸ਼ਾਇਦ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਇਸ ਤੋਂ ਬਾਅਦ ਅਗਲਾ ਵਿਸ਼ਵ ਕੱਪ 2027 ‘ਚ ਹੋਵੇਗਾ। ਰਵੀਚੰਦਰਨ ਅਸ਼ਵਿਨ ਉਸ ਸਮੇਂ 40 ਸਾਲ ਦੇ ਹੋਣਗੇ। ਰਵੀਚੰਦਰਨ ਅਸ਼ਵਿਨ ਲਈ ਇਸ ਉਮਰ ‘ਚ ਖੇਡਣਾ ਵੱਡੀ ਚੁਣੌਤੀ ਹੋਵੇਗੀ। ਅਜਿਹੇ ‘ਚ ਰਵੀਚੰਦਰਨ ਅਸ਼ਵਿਨ ਲਈ 2023 ਦਾ ਵਿਸ਼ਵ ਕੱਪ ਆਖਰੀ ਆਈਸੀਸੀ ਟੂਰਨਾਮੈਂਟ ਸਾਬਤ ਹੋ ਸਕਦਾ ਹੈ।

34 ਸਾਲਾ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਸ਼ਾਇਦ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਇਸ ਤੋਂ ਬਾਅਦ ਅਗਲਾ ਵਿਸ਼ਵ ਕੱਪ 2027 ‘ਚ ਹੋਵੇਗਾ। ਉਸ ਸਮੇਂ ਰਵਿੰਦਰ ਜਡੇਜਾ ਦੀ ਉਮਰ 38 ਸਾਲ ਹੋਵੇਗੀ। ਰਵਿੰਦਰ ਜਡੇਜਾ ਲਈ ਇਸ ਉਮਰ ‘ਚ ਖੇਡਣਾ ਵੱਡੀ ਚੁਣੌਤੀ ਹੋਵੇਗੀ। ਅਜਿਹੇ ‘ਚ ਰਵਿੰਦਰ ਜਡੇਜਾ ਲਈ 2023 ਦਾ ਵਿਸ਼ਵ ਕੱਪ ਆਖਰੀ ਆਈਸੀਸੀ ਟੂਰਨਾਮੈਂਟ ਸਾਬਤ ਹੋ ਸਕਦਾ ਹੈ।

33 ਸਾਲਾ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸ਼ਾਇਦ ਇਸ ਸਾਲ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡਣਗੇ। ਇਸ ਤੋਂ ਬਾਅਦ ਅਗਲਾ ਵਿਸ਼ਵ ਕੱਪ 2027 ‘ਚ ਹੋਵੇਗਾ। ਉਸ ਸਮੇਂ ਭੁਵਨੇਸ਼ਵਰ ਕੁਮਾਰ ਦੀ ਉਮਰ 37 ਸਾਲ ਹੋਵੇਗੀ। ਤੇਜ਼ ਗੇਂਦਬਾਜ਼ ਲਈ ਇਸ ਉਮਰ ‘ਚ ਖੇਡਣਾ ਵੱਡੀ ਚੁਣੌਤੀ ਹੈ। ਅਜਿਹੇ ‘ਚ ਭੁਵਨੇਸ਼ਵਰ ਕੁਮਾਰ ਲਈ 2023 ਦਾ ਵਿਸ਼ਵ ਕੱਪ ਆਖਰੀ ਆਈਸੀਸੀ ਟੂਰਨਾਮੈਂਟ ਸਾਬਤ ਹੋ ਸਕਦਾ ਹੈ।

Tags: 5 CRICKETERScricketODI World CupTeam IndiaWorld Cup 2023
Share320Tweet200Share80

Related Posts

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026

ਭਾਰਤ ਨੇ ਜਿੱਤਿਆ ਤੀਜਾ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਖਿਤਾਬ; ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜੇਤੂ ਟੀਮ ਨੂੰ ਦਿੱਤੀ ਵਧਾਈ

ਮਾਰਚ 9, 2026

ਸੀਐਮ ਮਾਨ ਦਾ ਖੇਡ ਵਿਜ਼ਨ: ਜੂਨ 2026 ਤੱਕ ਪੰਜਾਬ ਵਿੱਚ ਹੋਣਗੇ 3,100 ਸਟੇਡੀਅਮ

ਦਸੰਬਰ 27, 2025

T20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ, ਸੂਰਿਆ ਅਤੇ ਹਾਰਦਿਕ ਸਮੇਤ ਇਨ੍ਹਾਂ 15 ਖਿਡਾਰੀਆਂ ਨੂੰ ਟੀਮ ‘ਚ ਮਿਲੀ ਜਗ੍ਹਾ

ਦਸੰਬਰ 20, 2025

ਧੁੰਦ ਕਾਰਨ ਰੱਦ ਹੋਇਆ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ

ਦਸੰਬਰ 18, 2025

ਫਿਟ ਸੈਂਟਰਲ ਜਲੰਧਰ ਨੂੰ ਲੈ ਕੇ ਵੱਡੀ ਪਹਿਲ: ਸੈਂਟਰਲ ਹਲਕੇ ਵਿੱਚ 14 ਨਵੇਂ ਖੇਡ ਕੋਰਟ ਜਨਵਰੀ ਤੱਕ ਹੋਣਗੇ ਤਿਆਰ, ਮਾਰਚ ਵਿੱਚ ਇੰਟਰ-ਵਾਰਡ ਖੇਡ ਲੀਗ

ਦਸੰਬਰ 17, 2025
Load More

Recent News

Belgium Online Gambling Permits Guide

ਮਾਰਚ 20, 2026

ਕੈਨੇਡਾ ਨੇ ਬਦਲੇ ਇਮੀਗ੍ਰੇਸ਼ਨ ਨਿਯਮ: ਅਸਥਾਈ ਪ੍ਰਵੇਸ਼ ‘ਚ ਕੀਤੀ ਕਟੌਤੀ, ਪੜ੍ਹੋ ਪੂਰੀ ਖਬਰ

ਮਾਰਚ 20, 2026

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਕੀਤਾ ਉਦਘਾਟਨ, ਕਿਹਾ . . . .

ਮਾਰਚ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.