Eye care Tips: ਅੱਖਾਂ ਦਾ ਹੈਲਦੀ ਰਹਿਣ ਬੇਹੱਦ ਹੀ ਜ਼ਰੂਰੀ ਹੁੰਦਾ ਹੈ।ਸਾਡਾ ਖਾਣ-ਪੀਣ ਗਲਤ ਹੋਣ ਕਾਰਨ ਸਾਡੀ ਸਿਹਤ ‘ਤੇ ਕਾਫੀ ਬੁਰਾ ਅਸਰ ਵੀ ਪੈਂਦਾ ਹੈ।ਇਸ ਲਈ ਅੱਖਾਂ ਨੂੰ ਬਿਹਤਰ ਰੱਖਣ ਲਈ ਸਾਨੂੰ ਆਪਣੇ ਖਾਣ-ਪੀਣ ਨੂੰ ਠੀਕ ਰੱਖਣਾ ਕਾਫੀ ਜ਼ਰੂਰ ਹੁੰਦਾ ਹੈ।ਵੱਧਦੀ ਉਮਰ ਦੇ ਨਾਲ ਅੱਖਾਂ ਦੀ ਰੌਸ਼ਨੀ ਕਮਜੋਰ ਹੋ ਜਾਂਦੀ ਹੈ ਤੁਹਾਨੂੰ ਦੱਸਦੇ ਹਾਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਕੁਝ ਫੂਡਸ ਡਾਈਟ ‘ਚ ਸ਼ਾਮਿਲ ਕਰਨੇ ਚਾਹੀਦੇ…
ਅੱਖਾਂ ਦੀ ਰੌਸ਼ਨੀ ਨੂੰ ਠੀਕ ਰੱਖਣ ਲਈ ਤੁਸੀਂ ਮੱਛੀ ਦਾ ਸੇਵਨ ਕਰ ਸਕਦੇ ਹੋ।ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਅੱਖਾਂ ‘ਚ ਕਦੇ ਵੀ ਚਸ਼ਮਾ ਨਹੀਂ ਲਗ ਸਕਦਾ ਹੈ।ਮਛਲੀਆਂ ‘ਚ ਓਮੇਗਾ-3 ਫੈਟੀ ਐਸਿਡ ਭਰਪੂਰ ਹੁੰਦਾ ਹੈ ਜੋ ਅੱਖਾਂ ਲਈ ਫਾਇਦੇਮੰਦ ਹੈ।
ਡ੍ਰਾਈਫ੍ਰੂਟਸ ਤੁਹਾਨੂੰ ਰੋਜ਼ਾਨਾ ਸਵੇਰ ਦੇ ਸਮੇਂ ਖਾਣਾ ਚਾਹੀਦਾ।ਇਸ ਨਾਲ ਸਰੀਰ ਵੀ ਫਿਟ ਰਹੇਗਾ ਤੇ ਅੱਖਾਂ ਵੀ ਬਿਹਤਰ ਰਹਿਣਗੀਆਂ।ਤੁਹਾਨੂੰ ਅਜਿਹੀਆਂ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਜੋ ਓਮੇਗਾ-3 ਫੈਟੀ ਐਸਿਡ ਤੇ ਵਿਟਾਮਿਨ ਈ ਨਾਲ ਭਰਪੂਰ ਹੋਵੇ।
ਖੱਟੇ ਫਲਾਂ ਦਾ ਸੇਵਨ ਵੀ ਤੁਹਾਡੀਆਂ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ।ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
ਪੱਤੇਦਾਰ ਸਬਜ਼ੀਆਂ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਇਹ ਲਿਊਟਿਨ ਤੇ ਜੈਕਸੈਥਿਨ ਵਰਗੇ ਪੋਸ਼ਕ ਤੱਤਾਂ ਨਾਲ ਘਿਰੀ ਹੁੰਦੀ ਹੈ ਜੋ ਅੱਖਾਂ ਨੂੰ ਬਿਹਤਰ ਰੱਖਣ ਦੇ ਲਈ ਤੁਹਾਡੀ ਮਦਦ ਕਰਦੀ ਹੈ।
ਆਂਡਿਆਂ ਦਾ ਸੇਵਨ ਵੀ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।ਆਂਡਿਆਂ ਦਾ ਸੇਵਨ ਤੁਹਾਨੂੰ ਸਵੇਰ ਦੇ ਸਮੇਂ ਰੋਜ਼ਾਨਾ ਕਰਨਾ ਚਾਹੀਦਾ।
Disclaimer : ਪਿਆਰੇ ਪਾਠਕ, ਸਾਡੀ ਇਹ ਖਬਰ ਪੜ੍ਹਨ ਲਈ ਸ਼ੁਕਰੀਆ।ਇਹ ਖਬਰ ਤੁਹਾਨੂੰ ਸਿਰਫ ਜਾਗਰੂਕ ਕਰਨ ਦੇ ਮਕਸਦ ਨਾਲ ਲਿਖੀ ਗਈ।ਅਸੀਂ ਇਸਨੂੰ ਲਿਖਣ ‘ਚ ਘਰੇਲੂ ਨੁਸiਖ਼ਆਂ ਸੇ ਸਧਾਰਨ ਜਾਣਕਾਰੀਆਂ ਦੀ ਮਦਦ ਲਈ ਹੈ।ਤੁਸੀਂ ਕਿਤੇ ਵੀ ਕੁਝ ਵੀ ਆਪਣੀ ਸਿਹਤ ਨਾਲ ਜੁੜਿਆ ਪੜ੍ਹੋ ਤਾਂ ਉਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।