[caption id="attachment_109419" align="alignnone" width="750"]<img class="size-full wp-image-109419" src="https://propunjabtv.com/wp-content/uploads/2022/12/flowers.jpeg" alt="" width="750" height="500" /> ਜਦੋਂ ਤੁਸੀਂ ਕਿਸੇ ਫੰਕਸ਼ਨ ਵਿੱਚ ਜਾਂਦੇ ਹੋ, ਤਾਂ ਫੁੱਲਾਂ ਦੇ ਗੁਲਦਸਤੇ ਤੋਹਫੇ ਦਿੰਦੇ ਹਨ। ਘਰ ਦੀ ਸਜਾਵਟ ਵਿੱਚ ਵੀ ਫੁੱਲ ਹੀ ਕੰਮ ਆਉਂਦੇ ਹਨ। ਕਿਸੇ ਖਾਸ ਈਵੈਂਟ ਵਿੱਚ ਸਭ ਤੋਂ ਸਧਾਰਨ ਤੋਹਫਾ ਫੁੱਲ ਵੀ ਹੋ ਸਕਦਾ ਹੈ ਤਾਂ ਜੇਕਰ ਉਹ ਕਹਿ ਜਾਵੇ ਕੀ ਫੁੱਲ ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਹੈ ਤਾਂ ਗਲਤ ਨਹੀਂ ਹੋਵੇਗਾ।[/caption] [caption id="attachment_109400" align="aligncenter" width="1261"]<img class="wp-image-109400 size-full" src="https://propunjabtv.com/wp-content/uploads/2022/12/juliet-rose.jpg" alt="" width="1261" height="946" /> ਜੂਲੀਅਟ ਰੋਜ਼ - ਇਹ ਇੱਕ ਅਨੂਠਾ ਫੁੱਲ ਹੈ, ਜਿਸ ਨੂੰ ਬਣਾਉਣ ਲਈ 10 ਸਾਲ ਤੋਂ ਵੱਧ ਦਾ ਸਮਾਂ ਲਗਿਆ ਅਤੇ ਇਹ ਹੁਣ ਤੱਕ ਸਭ ਤੋਂ ਮਹਿੰਗੇ ਫੁੱਲਾਂ ਵਿੱਚ ਇੱਕ ਹੈ। ਜੂਲੀਅਟ ਗੁਲਦਸਤੇ ਦੀ ਕੀਮਤ ਲਗਭਗ 9,134 ਰੁਪਏ ਦੇ ਨੇੜੇ ਹੈ।[/caption] [caption id="attachment_109402" align="aligncenter" width="600"]<img class="wp-image-109402 size-full" src="https://propunjabtv.com/wp-content/uploads/2022/12/lisianthus-flower.jpg" alt="" width="600" height="650" /> ਲਿਸੀਅਨਥਸ - ਇਹ ਸੁੰਦਰ ਫੁੱਲ ਹੈ ਜੋ ਸਾਰਾ ਸਾਲ ਫੁੱਲਾਂ ਨਾਲ ਭਰਿਆ ਰਹਿੰਦਾ ਹੈ ਅਤੇ ਇਹ 60 ਸੇਮੀ ਤੱਕ ਵੱਧ ਸਕਦਾ ਹੈ। ਇਹ ਫੁੱਲ ਮੈਕਸ, ਦੱਖਣੀ ਸੰਯੁਕਤ ਰਾਜ, ਉੱਤਰੀ ਅਮਰੀਕਾ ਅਤੇ ਕੈਰਿਬੀਅਨ ਵਰਗੇ ਗਰਮ ਇਲਾਕੇ ਵਿੱਚ ਉਗਾਇਆ ਜਾਂਦਾ ਹੈ। [/caption] [caption id="attachment_109422" align="alignnone" width="1000"]<img class="size-full wp-image-109422" src="https://propunjabtv.com/wp-content/uploads/2022/12/lisianthus-flower-1.jpg" alt="" width="1000" height="667" /> ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ 'ਚ ਵਿਕਦਾ ਹੈ।[/caption] [caption id="attachment_109405" align="aligncenter" width="894"]<img class="wp-image-109405 size-full" src="https://propunjabtv.com/wp-content/uploads/2022/12/lily-of-the-valley.jpg" alt="" width="894" height="828" /> ਲਿਲੀ ਆਫ ਦਾ ਵੈਲੀ - ਲਿਲੀ ਆਫ ਦਾ ਵੈਲੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫੁੱਲ ਹੈ। ਇਸ ਫੁੱਲ ਨੂੰ ਕੌਨਵੈਲਰੀਆ ਮਜਾਲਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਅਨੋਖੇ ਆਕਾਰ ਦਾ ਸਫੈਦ ਰੰਗ ਦਾ ਫੁੱਲ ਹੈ। ਇਸ ਫੁੱਲ ਦੀ ਇੱਕ ਬੰਡਲ ਦੀ ਕੀਮਤ ਭਾਰਤੀ ਰੂਪਏਆਂ ਵਿੱਚ 1100 ਤੋਂ 3700 ਰੁਪਏ ਦੇ ਨੇੜੇ ਹੈ।[/caption] [caption id="attachment_109408" align="aligncenter" width="1718"]<img class="wp-image-109408 size-full" src="https://propunjabtv.com/wp-content/uploads/2022/12/hydrangea.jpg" alt="" width="1718" height="2213" /> ਹਾਈਡ੍ਰੇਂਜੀਆ - ਹਾਈਡ੍ਰੇਂਜੀਆ ਇੱਕ ਸਫੇਦ ਰੰਗ ਦਾ ਫੁੱਲ ਹੈ, ਪਰ ਇਹ ਬੈਂਗਨੀ, ਹਲਕਾ ਬੈਂਗਨੀ ਅਤੇ ਨੀਲੇ ਰੰਗਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਦੁਨੀਆ ਭਰ ਦੇ ਸਭ ਤੋਂ ਮਹਿੰਗੇ ਫੁੱਲਾਂ ਦੀ ਸੂਚੀ ਵਿੱਚ ਹਾਈਡ੍ਰੇਂਜੀਆ ਅੱਠਵੇਂ ਸਥਾਨ 'ਤੇ ਹੈ। ਇਸ ਫੁੱਲ ਦੀ ਬਸ ਇੱਕ ਸਟੈਮ ਦੀ ਕੀਮਤ 483 ਰੁਪਏ ਦੇ ਨੇੜੇ ਹੈ।[/caption] [caption id="attachment_109412" align="aligncenter" width="640"]<img class="wp-image-109412 size-full" src="https://propunjabtv.com/wp-content/uploads/2022/12/gloriosa-lily.jpg" alt="" width="640" height="358" /> ਹਾਈਡ੍ਰੇਂਜੀਆ - ਹਾਈਡ੍ਰੇਂਜੀਆ ਇੱਕ ਸਫੇਦ ਰੰਗ ਦਾ ਫੁੱਲ ਹੈ, ਪਰ ਇਹ ਬੈਂਗਨੀ, ਹਲਕਾ ਬੈਂਗਨੀ ਅਤੇ ਨੀਲੇ ਰੰਗਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਦੁਨੀਆ ਭਰ ਦੇ ਸਭ ਤੋਂ ਮਹਿੰਗੇ ਫੁੱਲਾਂ ਦੀ ਸੂਚੀ ਵਿੱਚ ਹਾਈਡ੍ਰੇਂਜੀਆ ਅੱਠਵੇਂ ਸਥਾਨ 'ਤੇ ਹੈ। ਇਸ ਫੁੱਲ ਦੀ ਬਸ ਇੱਕ ਸਟੈਮ ਦੀ ਕੀਮਤ 483 ਰੁਪਏ ਦੇ ਨੇੜੇ ਹੈ।[/caption]