ਵੀਰਵਾਰ, ਮਾਰਚ 26, 2026 03:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Hill Stations: ਸਾਲ 2023 ‘ਚ ਘੁੰਮਣ ਲਈ ਸਭ ਤੋਂ ਵਧੀਆ ਸਥਾਨ ਹਨ ਭਾਰਤ ਦੇ ਇਹ ਹਿਲ ਸਟੇਸ਼ਨ, ਦੇਖੋ ਖ਼ੂਬਸੂਰਤ ਤਸਵੀਰਾਂ

ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਪਹਾੜੀ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ।

by Bharat Thapa
ਜਨਵਰੀ 10, 2023
in ਫੋਟੋ ਗੈਲਰੀ, ਫੋਟੋ ਗੈਲਰੀ, ਯਾਤਰਾ, ਲਾਈਫਸਟਾਈਲ
0
Top Hill Stations of India: ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਸਰਦੀਆਂ ਵਿੱਚ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜੀ ਸਥਾਨਾਂ 'ਤੇ ਜਾਂਦੇ ਹਨ, ਉੱਥੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ।
ਉੱਤਰਾਖੰਡ ਤੇ ਹਿਮਾਚਲ ਵਿੱਚ ਹੀ ਨਹੀਂ ਬਲਕਿ ਸਿੱਕਮ ਤੋਂ ਲੈ ਕੇ ਅਸਾਮ ਤੇ ਕਰਨਾਟਕ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ। ਜਿੱਥੇ ਸੈਲਾਨੀ ਸੁੰਦਰ ਝੀਲਾਂ, ਪਹਾੜੀਆਂ, ਮੈਦਾਨਾਂ, ਚੋਟੀਆਂ, ਜੰਗਲਾਂ ਤੇ ਤਾਲਾਬਾਂ ਦਾ ਦੌਰਾ ਕਰਦੇ ਹਨ।
ਇਨ੍ਹਾਂ ਪਹਾੜੀ ਸਥਾਨਾਂ ਦੀ ਹਰਿਆਲੀ ਤੇ ਕੁਦਰਤੀ ਸੁੰਦਰਤਾ ਸੈਲਾਨੀਆਂ ਨੂੰ ਬੰਨ੍ਹ ਦਿੰਦੀ ਹੈ। ਇੱਥੇ ਅਸੀਂ ਤੁਹਾਨੂੰ 15 ਹਿੱਲ ਸਟੇਸ਼ਨਾਂ ਬਾਰੇ ਦੱਸ ਰਹੇ ਹਾਂ ਜਿੱਥੇ ਤੁਸੀਂ ਇਸ ਸਾਲ ਘੁੰਮ ਸਕਦੇ ਹੋ।
ਔਲੀ ਤੋਂ ਊਟੀ ਤੱਕ ਦੇ ਇਹ ਪਹਾੜੀ ਸਥਾਨ ਬਹੁਤ ਹੀ ਖੂਬਸੂਰਤ ਹਨ ਜਿੱਥੇ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਇਨ੍ਹਾਂ ਪਹਾੜੀ ਸਥਾਨਾਂ ਦੀ ਸੁੰਦਰਤਾ ਸੈਲਾਨੀਆਂ ਨੂੰ ਮੋਹ ਲੈਂਦੀ ਹੈ। ਦਾਰਜੀਲਿੰਗ ਹੋਵੇ ਜਾਂ ਸ਼੍ਰੀਨਗਰ, ਇਨ੍ਹਾਂ ਪਹਾੜੀ ਸਥਾਨਾਂ 'ਤੇ ਸੈਲਾਨੀ ਕੁਦਰਤ ਦੀ ਅਨੋਖੀ ਸੁੰਦਰਤਾ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਤੁਸੀਂ ਇਸ ਸਾਲ ਇਨ੍ਹਾਂ ਹਿਲ ਸਟੇਸ਼ਨਾਂ 'ਤੇ ਜਾ ਸਕਦੇ ਹੋ।
ਸ਼ਿਮਲਾ ਹਿੱਲ ਸਟੇਸ਼ਨ, ਨੈਨੀਤਾਲ ਹਿੱਲ ਸਟੇਸ਼ਨ, ਮੁੰਨਾਰ ਹਿੱਲ ਸਟੇਸ਼ਨ, ਦਾਰਜੀਲਿੰਗ ਹਿੱਲ ਸਟੇਸ਼ਨ, ਸ਼੍ਰੀਨਗਰ ਹਿੱਲ ਸਟੇਸ਼ਨ, ਊਟੀ ਹਿੱਲ ਸਟੇਸ਼ਨ ਤੁਸੀਂ ਇਥੇ ਆਪਣੇ ਪਰਿਵਾਰ ਜਾਂ ਦੋਸਤ ਮਿੱਤਰਾਂ ਨਾਲ ਘੁੰਮ ਸਕਦੇ ਹੋ।
ਇਸ ਤੋਂ ਇਲਾਵਾ ਮਨਾਲੀ ਹਿੱਲ ਸਟੇਸ਼ਨ, ਗੁਲਮਰਗ ਹਿੱਲ ਸਟੇਸ਼ਨ, ਸ਼ਿਲਾਂਗ ਹਿੱਲ ਸਟੇਸ਼ਨ, ਮਹਾਬਲੇਸ਼ਵਰ ਹਿੱਲ ਸਟੇਸ਼ਨ, ਔਲੀ ਹਿੱਲ ਸਟੇਸ਼ਨ, ਕੂਰ੍ਗ ਹਿੱਲ ਸਟੇਸ਼ਨ, ਗੰਗਟੋਕ ਹਿੱਲ ਸਟੇਸ਼ਨ, ਕੋਡੈਕਨਾਲ ਹਿੱਲ ਸਟੇਸ਼ਨ, ਤਵਾਂਗ ਹਿੱਲ ਸਟੇਸ਼ਨ ਇਹ ਹਿਲ ਸਟੇਸ਼ਨ ਘੁੰਮਣ ਲਈ ਸਭ ਤੋਂ ਬੈਸਟ ਹਨ। ਸਟੇਸ਼ਨਾਂ 'ਤੇ ਜਾ ਸਕਦੇ ਹੋ
Top Hill Stations of India: ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਸਰਦੀਆਂ ਵਿੱਚ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜੀ ਸਥਾਨਾਂ ‘ਤੇ ਜਾਂਦੇ ਹਨ, ਉੱਥੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ।
ਉੱਤਰਾਖੰਡ ਤੇ ਹਿਮਾਚਲ ਵਿੱਚ ਹੀ ਨਹੀਂ ਬਲਕਿ ਸਿੱਕਮ ਤੋਂ ਲੈ ਕੇ ਅਸਾਮ ਤੇ ਕਰਨਾਟਕ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ। ਜਿੱਥੇ ਸੈਲਾਨੀ ਸੁੰਦਰ ਝੀਲਾਂ, ਪਹਾੜੀਆਂ, ਮੈਦਾਨਾਂ, ਚੋਟੀਆਂ, ਜੰਗਲਾਂ ਤੇ ਤਾਲਾਬਾਂ ਦਾ ਦੌਰਾ ਕਰਦੇ ਹਨ।
ਇਨ੍ਹਾਂ ਪਹਾੜੀ ਸਥਾਨਾਂ ਦੀ ਹਰਿਆਲੀ ਤੇ ਕੁਦਰਤੀ ਸੁੰਦਰਤਾ ਸੈਲਾਨੀਆਂ ਨੂੰ ਬੰਨ੍ਹ ਦਿੰਦੀ ਹੈ। ਇੱਥੇ ਅਸੀਂ ਤੁਹਾਨੂੰ 15 ਹਿੱਲ ਸਟੇਸ਼ਨਾਂ ਬਾਰੇ ਦੱਸ ਰਹੇ ਹਾਂ ਜਿੱਥੇ ਤੁਸੀਂ ਇਸ ਸਾਲ ਘੁੰਮ ਸਕਦੇ ਹੋ।
ਔਲੀ ਤੋਂ ਊਟੀ ਤੱਕ ਦੇ ਇਹ ਪਹਾੜੀ ਸਥਾਨ ਬਹੁਤ ਹੀ ਖੂਬਸੂਰਤ ਹਨ ਜਿੱਥੇ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਇਨ੍ਹਾਂ ਪਹਾੜੀ ਸਥਾਨਾਂ ਦੀ ਸੁੰਦਰਤਾ ਸੈਲਾਨੀਆਂ ਨੂੰ ਮੋਹ ਲੈਂਦੀ ਹੈ। ਦਾਰਜੀਲਿੰਗ ਹੋਵੇ ਜਾਂ ਸ਼੍ਰੀਨਗਰ, ਇਨ੍ਹਾਂ ਪਹਾੜੀ ਸਥਾਨਾਂ ‘ਤੇ ਸੈਲਾਨੀ ਕੁਦਰਤ ਦੀ ਅਨੋਖੀ ਸੁੰਦਰਤਾ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਤੁਸੀਂ ਇਸ ਸਾਲ ਇਨ੍ਹਾਂ ਹਿਲ ਸਟੇਸ਼ਨਾਂ ‘ਤੇ ਜਾ ਸਕਦੇ ਹੋ।
ਸ਼ਿਮਲਾ ਹਿੱਲ ਸਟੇਸ਼ਨ, ਨੈਨੀਤਾਲ ਹਿੱਲ ਸਟੇਸ਼ਨ, ਮੁੰਨਾਰ ਹਿੱਲ ਸਟੇਸ਼ਨ, ਦਾਰਜੀਲਿੰਗ ਹਿੱਲ ਸਟੇਸ਼ਨ, ਸ਼੍ਰੀਨਗਰ ਹਿੱਲ ਸਟੇਸ਼ਨ, ਊਟੀ ਹਿੱਲ ਸਟੇਸ਼ਨ ਤੁਸੀਂ ਇਥੇ ਆਪਣੇ ਪਰਿਵਾਰ ਜਾਂ ਦੋਸਤ ਮਿੱਤਰਾਂ ਨਾਲ ਘੁੰਮ ਸਕਦੇ ਹੋ।
ਇਸ ਤੋਂ ਇਲਾਵਾ ਮਨਾਲੀ ਹਿੱਲ ਸਟੇਸ਼ਨ, ਗੁਲਮਰਗ ਹਿੱਲ ਸਟੇਸ਼ਨ, ਸ਼ਿਲਾਂਗ ਹਿੱਲ ਸਟੇਸ਼ਨ, ਮਹਾਬਲੇਸ਼ਵਰ ਹਿੱਲ ਸਟੇਸ਼ਨ, ਔਲੀ ਹਿੱਲ ਸਟੇਸ਼ਨ, ਕੂਰ੍ਗ ਹਿੱਲ ਸਟੇਸ਼ਨ, ਗੰਗਟੋਕ ਹਿੱਲ ਸਟੇਸ਼ਨ, ਕੋਡੈਕਨਾਲ ਹਿੱਲ ਸਟੇਸ਼ਨ, ਤਵਾਂਗ ਹਿੱਲ ਸਟੇਸ਼ਨ ਇਹ ਹਿਲ ਸਟੇਸ਼ਨ ਘੁੰਮਣ ਲਈ ਸਭ ਤੋਂ ਬੈਸਟ ਹਨ। ਸਟੇਸ਼ਨਾਂ ‘ਤੇ ਜਾ ਸਕਦੇ ਹੋ
Tags: best hill stationslatest newspro punjab tvpunjabi newsTop Hill Stations of Indiatravel news
Share271Tweet169Share68

Related Posts

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026
Load More

Recent News

ਮਾਨ ਸਰਕਾਰ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਅਤੇ ਨਿਰਪੱਖਤਾ ਨਾਲ ਹੱਲ ਕਰਨ ਲਈ ਵਚਨਬੱਧ: ਹਰਪਾਲ ਚੀਮਾ

ਮਾਰਚ 25, 2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਮਾਰੀ ਨਾਲ ਜੂਝ ਰਹੀ 1 ਸਾਲਾ ਬੱਚੀ ਨੂੰ ਮਿਲਿਆ ਜੀਵਨ-ਰੱਖਿਅਕ ਇਲਾਜ

ਮਾਰਚ 25, 2026

ਐੱਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਐਪਰੋਪ੍ਰੀਏਸ਼ਨ ਬਿੱਲ ਦਾ ਕੀਤਾ ਪੁਰਜ਼ੋਰ ਸਮਰਥਨ, ਕੇਂਦਰ ਸਰਕਾਰ ਦੇ ’ਆਤਮ ਨਿਰਭਰ ਭਾਰਤ’ ਅਤੇ ਪੰਜਾਬ ਦੇ ਵਿਕਾਸ ਦੇ ਦਿ੍ਰਸ਼ਟੀਕੋਣ ਦੀ ਕੀਤੀ ਸ਼ਲਾਘਾ

ਮਾਰਚ 25, 2026

ਵਿੱਤ ਬਿੱਲ 2026 ‘ਤੇ ਮਾਲਵਿੰਦਰ ਕੰਗ ਦੀਆਂ ਟਿੱਪਣੀਆਂ: ਕਈ ਖੋਖਲੇ ਦਾਅਵੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ

ਮਾਰਚ 25, 2026

40 ਸਾਲਾਂ ਬਾਅਦ ਪੰਜਾਬ ਨੂੰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਵੀ ਮਿਲੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 25, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.