ਸੋਮਵਾਰ, ਮਈ 26, 2025 12:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Car Sales In March: ਇਹ ਗੱਡੀਆਂ ਮਾਰਚ ‘ਚ ਸਭ ਤੋਂ ਵੱਧ ਵਿਕੀਆਂ, ਟਾਪ-10 ‘ਚ ਸ਼ਾਮਲ ਮਾਰੂਤੀ

by Gurjeet Kaur
ਅਪ੍ਰੈਲ 11, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਇਸ ਦਾ ਵਾਧਾ ਸਾਲ ਦਰ ਸਾਲ ਆਧਾਰ 'ਤੇ ਨਕਾਰਾਤਮਕ ਰਿਹਾ। ਕੰਪਨੀ ਨੇ ਪਿਛਲੇ ਸਾਲ ਇਸੇ ਮਿਆਦ 'ਚ 7329 ਤੋਂ ਜ਼ਿਆਦਾ ਯੂਨਿਟਸ ਵੇਚੇ ਸਨ।
ਵੈਗਨ ਆਰ, ਜੋ ਕਿ ਮਾਰੂਤੀ ਦੀ ਲੰਬੇ ਸਮੇਂ ਤੋਂ ਗਾਹਕਾਂ ਦੀ ਪਸੰਦੀਦਾ ਰਹੀ ਹੈ, ਮਾਰਚ ਮਹੀਨੇ ਵਿੱਚ ਵੀ ਦੂਜੇ ਨੰਬਰ 'ਤੇ ਰਹੀ। ਮਾਰਚ 'ਚ ਦੇਸ਼ ਭਰ 'ਚ ਇਸ ਹੈਚਬੈਕ ਕਾਰ ਦੇ ਕੁੱਲ 17305 ਯੂਨਿਟ ਵਿਕ ਚੁੱਕੇ ਹਨ।
ਕੰਪਨੀ ਨੇ ਇਕ ਮਹੀਨੇ 'ਚ ਸਵਿਫਟ ਦੇ 17559 ਯੂਨਿਟ ਵੇਚੇ ਹਨ। ਇਹ ਸਾਲ ਦਰ ਸਾਲ ਆਧਾਰ 'ਤੇ 28.89 ਫੀਸਦੀ ਦਾ ਵਾਧਾ ਹੈ। ਮਾਰੂਤੀ ਦੀ ਹੈਚਬੈਕ ਦੀ ਕੁੱਲ ਵਿਕਰੀ ਦਾ 12.33 ਫੀਸਦੀ ਹਿੱਸਾ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਦੀਆਂ ਕਾਰਾਂ ਨੂੰ ਮਾਰਚ ਮਹੀਨੇ 'ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ। ਟਾਪ-10 'ਚੋਂ 7 ਗੱਡੀਆਂ ਸਿਰਫ਼ ਮਾਰੂਤੀ ਦੀਆਂ ਸਨ। ਮਾਰਚ ਮਹੀਨੇ 'ਚ ਕੰਪਨੀ ਦੀ ਸਵਿਫਟ ਕਾਰ ਦੀਆਂ ਸਭ ਤੋਂ ਵੱਧ ਯੂਨਿਟਾਂ ਵਿਕੀਆਂ।
ਇਸ ਖਬਰ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਾਰਚ ਮਹੀਨੇ 'ਚ ਕਿਸ ਕੰਪਨੀ ਦੀ ਕਾਰ ਦੀ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਸਾਲ ਦਰ ਸਾਲ ਪ੍ਰਦਰਸ਼ਨ ਕਿਵੇਂ ਰਿਹਾ।
ਮਾਰਚ ਦੇ ਮਹੀਨੇ ਦੇਸ਼ ਵਿੱਚ ਕਿਹੜੇ ਵਾਹਨਾਂ ਦੀ ਸਭ ਤੋਂ ਵੱਧ ਮੰਗ ਸੀ? ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।

ਮਾਰਚ ਦੇ ਮਹੀਨੇ ਦੇਸ਼ ਵਿੱਚ ਕਿਹੜੇ ਵਾਹਨਾਂ ਦੀ ਸਭ ਤੋਂ ਵੱਧ ਮੰਗ ਸੀ? ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।

ਮਾਰਚ ਦੇ ਮਹੀਨੇ ਦੇਸ਼ ਵਿੱਚ ਕਿਹੜੇ ਵਾਹਨਾਂ ਦੀ ਸਭ ਤੋਂ ਵੱਧ ਮੰਗ ਸੀ? ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਾਰਚ ਮਹੀਨੇ ‘ਚ ਕਿਸ ਕੰਪਨੀ ਦੀ ਕਾਰ ਦੀ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਸਾਲ ਦਰ ਸਾਲ ਪ੍ਰਦਰਸ਼ਨ ਕਿਵੇਂ ਰਿਹਾ।

ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਾਰਚ ਮਹੀਨੇ ‘ਚ ਕਿਸ ਕੰਪਨੀ ਦੀ ਕਾਰ ਦੀ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਸਾਲ ਦਰ ਸਾਲ ਪ੍ਰਦਰਸ਼ਨ ਕਿਵੇਂ ਰਿਹਾ।

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਦੀਆਂ ਕਾਰਾਂ ਨੂੰ ਮਾਰਚ ਮਹੀਨੇ ‘ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ। ਟਾਪ-10 ‘ਚੋਂ 7 ਗੱਡੀਆਂ ਸਿਰਫ਼ ਮਾਰੂਤੀ ਦੀਆਂ ਸਨ। ਮਾਰਚ ਮਹੀਨੇ ‘ਚ ਕੰਪਨੀ ਦੀ ਸਵਿਫਟ ਕਾਰ ਦੀਆਂ ਸਭ ਤੋਂ ਵੱਧ ਯੂਨਿਟਾਂ ਵਿਕੀਆਂ।

ਕੰਪਨੀ ਨੇ ਇਕ ਮਹੀਨੇ ‘ਚ ਸਵਿਫਟ ਦੇ 17559 ਯੂਨਿਟ ਵੇਚੇ ਹਨ। ਇਹ ਸਾਲ ਦਰ ਸਾਲ ਆਧਾਰ ‘ਤੇ 28.89 ਫੀਸਦੀ ਦਾ ਵਾਧਾ ਹੈ। ਮਾਰੂਤੀ ਦੀ ਹੈਚਬੈਕ ਦੀ ਕੁੱਲ ਵਿਕਰੀ ਦਾ 12.33 ਫੀਸਦੀ ਹਿੱਸਾ ਹੈ।

ਕੰਪਨੀ ਨੇ ਇਕ ਮਹੀਨੇ ‘ਚ ਸਵਿਫਟ ਦੇ 17559 ਯੂਨਿਟ ਵੇਚੇ ਹਨ। ਇਹ ਸਾਲ ਦਰ ਸਾਲ ਆਧਾਰ ‘ਤੇ 28.89 ਫੀਸਦੀ ਦਾ ਵਾਧਾ ਹੈ। ਮਾਰੂਤੀ ਦੀ ਹੈਚਬੈਕ ਦੀ ਕੁੱਲ ਵਿਕਰੀ ਦਾ 12.33 ਫੀਸਦੀ ਹਿੱਸਾ ਹੈ।

ਵੈਗਨ ਆਰ, ਜੋ ਕਿ ਮਾਰੂਤੀ ਦੀ ਲੰਬੇ ਸਮੇਂ ਤੋਂ ਗਾਹਕਾਂ ਦੀ ਪਸੰਦੀਦਾ ਰਹੀ ਹੈ, ਮਾਰਚ ਮਹੀਨੇ ਵਿੱਚ ਵੀ ਦੂਜੇ ਨੰਬਰ ‘ਤੇ ਰਹੀ। ਮਾਰਚ ‘ਚ ਦੇਸ਼ ਭਰ ‘ਚ ਇਸ ਹੈਚਬੈਕ ਕਾਰ ਦੇ ਕੁੱਲ 17305 ਯੂਨਿਟ ਵਿਕ ਚੁੱਕੇ ਹਨ।

ਵੈਗਨ ਆਰ, ਜੋ ਕਿ ਮਾਰੂਤੀ ਦੀ ਲੰਬੇ ਸਮੇਂ ਤੋਂ ਗਾਹਕਾਂ ਦੀ ਪਸੰਦੀਦਾ ਰਹੀ ਹੈ, ਮਾਰਚ ਮਹੀਨੇ ਵਿੱਚ ਵੀ ਦੂਜੇ ਨੰਬਰ ‘ਤੇ ਰਹੀ। ਮਾਰਚ ‘ਚ ਦੇਸ਼ ਭਰ ‘ਚ ਇਸ ਹੈਚਬੈਕ ਕਾਰ ਦੇ ਕੁੱਲ 17305 ਯੂਨਿਟ ਵਿਕ ਚੁੱਕੇ ਹਨ।

ਇਸ ਦਾ ਵਾਧਾ ਸਾਲ ਦਰ ਸਾਲ ਆਧਾਰ ‘ਤੇ ਨਕਾਰਾਤਮਕ ਰਿਹਾ। ਕੰਪਨੀ ਨੇ ਪਿਛਲੇ ਸਾਲ ਇਸੇ ਮਿਆਦ ‘ਚ 7329 ਤੋਂ ਜ਼ਿਆਦਾ ਯੂਨਿਟਸ ਵੇਚੇ ਸਨ।

ਇਸ ਦਾ ਵਾਧਾ ਸਾਲ ਦਰ ਸਾਲ ਆਧਾਰ ‘ਤੇ ਨਕਾਰਾਤਮਕ ਰਿਹਾ। ਕੰਪਨੀ ਨੇ ਪਿਛਲੇ ਸਾਲ ਇਸੇ ਮਿਆਦ ‘ਚ 7329 ਤੋਂ ਜ਼ਿਆਦਾ ਯੂਨਿਟਸ ਵੇਚੇ ਸਨ।

ਮਾਰੂਤੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ ਵੀ ਇਸ ਸੂਚੀ ਦੇ ਸਿਖਰ ‘ਤੇ ਬਣੀ ਹੈ। ਮਾਰਚ ਮਹੀਨੇ ‘ਚ ਬਲੇਨੋ ਦੀਆਂ ਕੁੱਲ 16168 ਯੂਨਿਟਸ ਵਿਕੀਆਂ। 11.35 ਫੀਸਦੀ ਦੇ ਸਕਾਰਾਤਮਕ ਵਾਧੇ ਦੇ ਨਾਲ, ਬਲੇਨੋ ਨੇ ਪਿਛਲੇ ਸਾਲ ਨਾਲੋਂ 1648 ਯੂਨਿਟ ਵੱਧ ਵੇਚੇ ਹਨ।

Tags: Maruti Swift Breeza DzireTop Ten Cars And Suvs In March 2023
Share209Tweet131Share52

Related Posts

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

9 ਮਹੀਨੇ ਅਤੇ 14 ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਵਿਲੀਅਮਜ਼, ਫਲੋਰੀਡਾ ਦੇ ਤਟ ‘ਤੇ ਲੈਂਡ ਹੋਇਆ Space Craft

ਮਾਰਚ 19, 2025

Airtel ਤੋਂ ਬਾਅਦ ਹੁਣ ਇਸ ਕੰਪਨੀ ਨੇ ਮਿਲਾਏ ਐਲਾਨ ਮਸਕ ਦੀ Space x ਕੰਪਨੀ ਨਾਲ ਹੱਥ, ਪੜ੍ਹੋ ਪੂਰੀ ਖ਼ਬਰ

ਮਾਰਚ 12, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025
Load More

Recent News

ਅੰਮ੍ਰਿਤਸਰ ਚ ਪੁਲਿਸ ਨੇ ਕੀਤਾ ਐਨਕਾਊਂਟਰ, 3 ਲੁਟੇਰੇ ਗ੍ਰਿਫ਼ਤਾਰ

ਮਈ 23, 2025

Health Fitness Tips: ਕੀ ਰੋਟੀ ਦੁੱਧ ਤੇ ਮਿੱਠਾ ਛੱਡਣ ਨਾਲ ਔਰਤਾਂ ਹੋ ਜਾਂਦੀਆਂ ਹਨ ਫਿੱਟ, ਕਿੰਨਾ ਕੁ ਹੈ ਠੀਕ

ਮਈ 23, 2025

ਬਿੱਲੀ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ, ਗੁਨਾਹ ਸੁਣ ਹੋ ਜਾਓਗੇ ਹੈਰਾਨ, ਪੜ੍ਹੋ ਪੂਰੀ ਖਬਰ

ਮਈ 23, 2025

ਸਮਾਰਟਫੋਨ ਜਾਂ ਲੈਪਟਾਪ ਨਹੀਂ, ਬਣਾਇਆ ਜਾ ਰਿਹਾ ਅਜਿਹਾ ਗੈਜੇਟ AI ਨਾਲ ਹੋਵੇਗਾ ਭਰਪੂਰ

ਮਈ 23, 2025

Summer Holiday Update: ਗਰਮੀ ਨੂੰ ਦੇਖਦੇ ਹੋਏ ਇਸ ਸ਼ਹਿਰ ਦੇ ਸਕੂਲਾਂ ਨੂੰ ਛੁੱਟੀਆਂ ਦਾ ਹੋਇਆ ਐਲਾਨ

ਮਈ 23, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result