[caption id="attachment_118387" align="alignnone" width="1600"]<img class="size-full wp-image-118387" src="https://propunjabtv.com/wp-content/uploads/2023/01/Apple-iPhone-13-4.jpg" alt="" width="1600" height="900" /> ਰਿਪੋਰਟ ਮੁਤਾਬਕ iPhone13 ਪਿਛਲੇ ਸਾਲ ਚੌਥੀ ਤਿਮਾਹੀ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਬਣ ਗਿਆ ਹੈ। ਗਲੋਬਲ ਟੈਕਨਾਲੋਜੀ ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਰਿਸਰਚ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।[/caption] [caption id="attachment_118388" align="alignnone" width="1280"]<img class="size-full wp-image-118388" src="https://propunjabtv.com/wp-content/uploads/2023/01/i-phone-13.webp" alt="" width="1280" height="720" /> ਰਿਪੋਰਟ 'ਚ ਦੱਸਿਆ ਗਿਆ ਹੈ ਕਿ Q4, 2022 ਦੇ ਦੌਰਾਨ, iPhone 13 ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਬਣ ਗਿਆ ਹੈ।[/caption] [caption id="attachment_118389" align="alignnone" width="850"]<img class="size-full wp-image-118389" src="https://propunjabtv.com/wp-content/uploads/2023/01/161216-iphone13.webp" alt="" width="850" height="478" /> ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਫੋਨ 13 ਦੀ ਮਾਰਕੀਟ ਸ਼ੇਅਰ 4 ਫੀਸਦੀ ਸੀ। ਇਸ ਤੋਂ ਬਾਅਦ Samsung Galaxy M13 ਤੇ Xiaomi Redmi A1 ਦਾ ਸ਼ੇਅਰ ਰਿਹਾ। ਦੋਵਾਂ ਫੋਨਾਂ ਦੀ ਮਾਰਕੀਟ ਸ਼ੇਅਰ 3-3 ਫੀਸਦੀ ਰਹੀ। ਇਹ ਪਹਿਲੀ ਵਾਰ ਹੈ ਜਦੋਂ ਆਈਫੋਨ ਭਾਰਤੀ ਬਾਜ਼ਾਰ 'ਚ ਸਭ ਤੋਂ ਵੱਧ ਵਿਕਣ ਵਾਲਾ ਫੋਨ ਬਣ ਗਿਆ ਹੈ।[/caption] [caption id="attachment_118390" align="aligncenter" width="665"]<img class="size-full wp-image-118390" src="https://propunjabtv.com/wp-content/uploads/2023/01/test-apple-iphone-13-cover-4-665x575-1.jpg" alt="" width="665" height="575" /> ਭਾਰਤ ਨੂੰ ਬਜਟ ਫੋਨ ਬਾਜ਼ਾਰ ਮੰਨਿਆ ਜਾਂਦਾ ਹੈ। ਪਰ, ਇਸ ਵਾਰ ਆਈਫੋਨ ਸਭ ਤੋਂ ਵੱਧ ਵਿਕਣ ਵਾਲਾ ਫੋਨ ਬਣਨ ਕਾਰਨ ਸਾਰੇ ਰਿਕਾਰਡ ਟੁੱਟ ਗਏ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ Realme C11, Oppo A54, Galaxy M12, Redmi Note 10s ਅਤੇ Redmi 9A ਸਨ।[/caption] [caption id="attachment_118391" align="alignnone" width="690"]<img class="size-full wp-image-118391" src="https://propunjabtv.com/wp-content/uploads/2023/01/WhatsApp_Image_2022-09-22_at_0_0_1200x768.webp" alt="" width="690" height="388" /> ਇਹ ਸਾਰੇ ਫੋਨ 15 ਹਜ਼ਾਰ ਤੋਂ ਘੱਟ ਕੀਮਤ 'ਚ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੇਲ ਦੌਰਾਨ iPhone 13 ਨੂੰ ਬਹੁਤ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਸੀ। ਜਿਸ ਕਾਰਨ ਇਸ ਦੀ ਭਾਰੀ ਖਰੀਦਦਾਰੀ ਕੀਤੀ ਗਈ। ਇਸ 'ਤੇ Amazon, Flipkart ਤੋਂ ਇਲਾਵਾ ਹੋਰ ਸਟੋਰਾਂ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।[/caption] [caption id="attachment_118392" align="alignnone" width="2560"]<img class="size-full wp-image-118392" src="https://propunjabtv.com/wp-content/uploads/2023/01/X1000245-scaled-1.webp" alt="" width="2560" height="1707" /> ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦੇ ਦੌਰਾਨ, ਇਹ ਫੋਨ 50,000 ਰੁਪਏ ਤੋਂ ਘੱਟ ਵਿੱਚ ਵੇਚਿਆ ਜਾ ਰਿਹਾ ਸੀ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਦੀ ਵਿਕਰੀ ਜ਼ਬਰਦਸਤ ਸੀ। ਸਭ ਤੋਂ ਵੱਧ ਵਿਕਣ ਵਾਲੇ 5 ਸਮਾਰਟਫ਼ੋਨਾਂ ਵਿੱਚੋਂ Samsung Galaxy A04s ਚੌਥੇ ਨੰਬਰ 'ਤੇ ਅਤੇ ਪੰਜਵੇਂ ਨੰਬਰ 'ਤੇ Realme C35।[/caption]