[caption id="attachment_92616" align="alignnone" width="790"]<img class="size-full wp-image-92616" src="https://propunjabtv.com/wp-content/uploads/2022/11/Letv-Y1-Pro-Smartphone.jpg" alt="" width="790" height="998" /> LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਹਾਲਾਂਕਿ ਇਸ ਨੂੰ ਹੁਣੇ ਹੀ ਚਾਈਨਾ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।[/caption] [caption id="attachment_92617" align="alignnone" width="600"]<img class="size-full wp-image-92617" src="https://propunjabtv.com/wp-content/uploads/2022/11/Letv-Y1-Pro-3.jpg" alt="" width="600" height="600" /> iPhone 13 ਅਜੇ ਵੀ ਬਹੁਤ ਮਸ਼ਹੂਰ ਸਮਾਰਟਫੋਨ ਹੈ। iPhone 14 ਦੇ ਲਾਂਚ ਹੋਣ ਤੋਂ ਬਾਅਦ ਵੀ ਇਸ ਦੀ ਲੋਕਪ੍ਰਿਯਤਾ ਘੱਟ ਨਹੀਂ ਹੋਈ। ਪਰ ਹੁਣ iPhone 13 ਵਰਗੇ ਦਿਖਣ ਵਾਲੇ ਫੋਨ ਵੀ ਬਣਾਏ ਜਾ ਰਹੇ ਨੇ।[/caption] [caption id="attachment_92618" align="alignnone" width="696"]<img class="size-full wp-image-92618" src="https://propunjabtv.com/wp-content/uploads/2022/11/1654021900_260_Prices-start-at-just-Rs-5600-LeTV-Y1-Pro-launches.jpg" alt="" width="696" height="365" /> ਹੁਣ LeTV ਨੇ iPhone 13 ਵਰਗਾ ਦਿਖਣ ਵਾਲਾ ਫੋਨ ਲਾਂਚ ਕੀਤਾ ਹੈ। ਜਿਸਦੀ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ। ਕੰਪਨੀ ਨੇ ਇਸ ਦਾ ਨਾਂ LeTV Y1 Pro+ ਰੱਖਿਆ ਗਿਆ। ਇਸ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਪ੍ਰੀ-ਆਰਡਰ ਲਈ ਵੀ ਉਪਲੱਬਧ ਕੀਤਾ ਅਤੇ ਇਸ ਦੀ ਵਿਕਰੀ 24 ਨਵੰਬਰ ਤੋਂ ਸ਼ੁਰੂ ਹੋਵੇਗੀ।[/caption] [caption id="attachment_92619" align="alignnone" width="800"]<img class="size-full wp-image-92619" src="https://propunjabtv.com/wp-content/uploads/2022/11/Screen-Shot-2565-05-31-at-12.51.32.png" alt="" width="800" height="908" /> LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਪਰ, ਇਸਦਾ ਡਿਜ਼ਾਈਨ ਐਪਲ ਦੇ iPhone 13 ਵਰਗਾ ਹੈ ਤੇ ਪਹਿਲੀ ਨਜ਼ਰੇ ਇਸ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਦਾ ਕੈਮਰਾ ਲੈਂਸ ਸੈਟਅਪ ਵੀ iPhone 13 ਦੀ ਤਰ੍ਹਾਂ ਹੀ ਦਿੱਤਾ ਗਿਆ ਹੈ।[/caption] [caption id="attachment_92620" align="alignnone" width="1200"]<img class="size-full wp-image-92620" src="https://propunjabtv.com/wp-content/uploads/2022/11/LeTV-Y1-Pro-MySmartPrice.webp" alt="" width="1200" height="630" /> ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6.5 ਇੰਚ ਦੀ LCD ਸਕਰੀਨ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ। ਇਸ ਫੋਨ 'ਚ ਆਕਟਾ-ਕੋਰ UNISOC Tiger T610 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ Mali-G52 GPU ਦਿੱਤਾ ਗਿਆ ਹੈ।[/caption] [caption id="attachment_92621" align="alignnone" width="554"]<img class="size-full wp-image-92621" src="https://propunjabtv.com/wp-content/uploads/2022/11/8701DA97-482C-4279-A9BC-5A102FADF80C.jpeg" alt="" width="554" height="554" /> ਇਸ ਡਿਵਾਈਸ 'ਚ 6GB ਦੀ ਰੈਮ ਦਿੱਤੀ ਗਈ ਹੈ। ਜਦਕਿ ਇਸ 'ਚ 256GB ਤੱਕ ਦੀ ਇੰਟਰਨਲ ਸਟੋਰੇਜ ਵੀ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਦੂਜਾ ਡਮੀ ਸੈਂਸਰ ਦਿੱਤਾ ਗਿਆ ਹੈ। ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 10W ਚਾਰਜਿੰਗ ਸਪੋਰਟ ਦੇ ਨਾਲ 4000mAh ਦੀ ਬੈਟਰੀ ਹੈ।[/caption] [caption id="attachment_92623" align="alignnone" width="1280"]<img class="size-full wp-image-92623" src="https://propunjabtv.com/wp-content/uploads/2022/11/LeTV-Y1-Pro.webp" alt="" width="1280" height="720" /> Letv Y1 Pro+ ਨੂੰ ਸਟਾਰਲਾਈਟ ਵ੍ਹਾਈਟ, ਮਿਡਨਾਈਟ ਬਲੈਕ ਅਤੇ ਸਟਾਰਰੀ ਬਲੂ ਕਲਰ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 499 ਯੂਆਨ (ਕਰੀਬ 5500 ਰੁਪਏ) ਹੈ। ਇਸ ਦੇ ਟਾਪ ਮਾਡਲ ਦੀ ਕੀਮਤ ਕਰੀਬ 8000 ਰੁਪਏ ਹੈ।[/caption]