ਸ਼ਨੀਵਾਰ, ਅਗਸਤ 2, 2025 02:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਬਿਨਾਂ full Time Job ਦੇ ਵੀ 24 ਲੱਖ ਮਹੀਨਾ ਕਮਾਂ ਰਹੀ ਇਹ ਕੁੜੀ, ਇਹਨਾਂ ਤਰੀਕਿਆਂ ਨਾਲ ਕਰ ਰਹੀ ਮੋਟੀ ਕਮਾਈ…

ਇੱਕ ਔਰਤ ਨੇ ਵੀਡੀਓ ਸ਼ੇਅਰ ਕਰ ਕਮਾਈ ਦੇ ਪੰਜ ਤਰੀਕਿਆਂ ਬਾਰੇ ਦੱਸਿਆ ਹੈ।ਔਰਤ ਦਾ ਦਾਅਵਾ ਹੈ ਕਿ ਇਨ੍ਹਾਂ ਪੰਜ ਤਰੀਕਿਆਂ ਰਾਹੀਂ ਉਹ ਮਹੀਨੇ ਦੇ 24 ਲੱਖ ਰੁਪਏ ਕਮਾ ਲੈਂਦੀ ਹੈ।ਖਾਸ ਗੱਲ ਇਹ ਹੈ ਕਿ ਉਹ ਨੌਕਰੀ ਨਹੀਂ ਕਰਦੀ।

by Gurjeet Kaur
ਸਤੰਬਰ 28, 2022
in Featured, ਦੇਸ਼
0
This girl is earning 24 lakhs a month even without a full time job, she is earning a lot in these ways...

This girl is earning 24 lakhs a month even without a full time job, she is earning a lot in these ways...

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਵਧਦੀ ਮਹਿੰਗਾਈ ਕਾਰਨ ਲੋਕਾਂ ਨੂੰ ਰੋਜ਼ ਦੇ ਖਰਚ ‘ਚ ਕਟੌਤੀ ਕਰਨੀ ਪੈ ਰਹੀ ਹੈ।ਅਜਿਹੇ ‘ਚ ਜਿਆਦਾਤਰ ਲੋਕ ਆਮਦਨ ਦੇ ਅਜਿਹੇ ਸ੍ਰੋਤਾਂ ਦੀ ਤਲਾਸ਼ ‘ਚ ਹਨ ਜਿਸ ਨਾਲ ਉਨ੍ਹਾਂ ਦਾ ਬਜਟ ਨਾ ਵਿਗੜੇ।ਪਰ ਕਈ ਵਾਰ ਮੁਸ਼ਕਿਲ ਇਹ ਹੁੰਦੀ ਹੈ ਕਿ ਸ਼ੁਰੂ ਕਿੱਥੋਂ ਕਰੀਏ?ਅਜਿਹੇ ‘ਚ ਇੱਕ ਔਰਤ ਨੇ ਦੱਸਿਆ ਕਿ ਫੁਲ-ਟਾਈਮ ਜਾਬ ਨਾਲ ਹੋਣ ਦੇ ਬਾਵਜੂਦ ਉਹ ਮਹੀਨੇ ਦੇ ਕਰੀਬ 24 ਲੱਖ ਰੁਪਏ ਕਿਵੇਂ ਕਮਾ ਲੈਂਦੀ ਹੈ?

ਯੂਟਿਊਬ ‘ਤੇ ‘ਸਾਰਾ ਫਾਈਨਾਂਸ’ ਨਾਮ ਨਾਮ ਮਸ਼ਹੂਰ ਇਸ ਔਰਤ ਨੇ ਕਮਾਈ ਦੇ ਪੰਜ ਤਰੀਕੇ ਦੱਸੇ ਹਨ।ਸਾਰਾ ਦੇ ਯੂਟਿਊਬ ‘ਤੇ ਕਰੀਬ 3 ਲੱਖ 80 ਹਜ਼ਾਰ ਸਬਸਕ੍ਰਾਈਬਰਸ ਹਨ।ਸਾਰਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਪੈਸਿਵ ਇਨਕਮ, ਮੈਂ ਇਕ ਮਹੀਨੇ ਦੇ ਕਰੀਬ 24 ਲੱਖ ਰੁਪਏ ਕਮਾ ਲੈਂਦੀ ਹਾਂ।
ਡਿਵੀਡੇਂਡਸ

ਸਾਰਾ ਨੇ ਆਪਣੀ ਇਨਕਮ ਦਾ ਪਹਿਲਾ ਸ੍ਰੋਤ ਡਿਵੀਡੇਂਡਸ ਨੂੰ ਦੱਸਿਆ ਹੈ।ਉਨ੍ਹਾਂ ਨੇ ਕਿਹਾ ਮੈਂ ਡਿਵੀਡੇਂਡਸ ਦੇ ਰਾਹੀਂ ਇੱਕ ਮਹੀਨੇ ‘ਚ ਕਰੀਬ 64 ਹਜ਼ਾਰ ਰੁਪਏ ਕਮਾ ਲੈਂਦੀ ਹਾਂ।ਕੁਝ ਖਾਸ ਸਟਾਕਸ ‘ਚ ਇਨਵੈਸਟ ਕਰਨ ਨਾਲ ਤੁਹਾਡੇ ਡਿਵੀਡੇਂਡਸ ਪੇਮੈਂਟ ਮਿਲਦੇ ਹਨ।
ਯੂ-ਟਿਊਬ: ਸਾਰਾ ਦੀ ਇਨਕਮ ਦਾ ਦੂਜਾ ਸ੍ਰੋਤ ਯੂਟਿਊਬ ਹੈ।ਉਨ੍ਹਾਂ ਨੇ ਕਿਹਾ ਮੈਂ ਵੀਡੀਓਜ਼ ਬਣਾਉਣ ‘ਚ ਬਹੁਤ ਗੈਪ ਲੈਂਦੀ ਹਾਂ ਪਰ ਇਸਦੇ ਬਾਵਜੂਦ ਮੈਂ ਯੂਟਿਊਬ ਤੋਂ ਚੰਗੀ ਕਮਾਈ ਕਰ ਲੈਂਦੀ ਹਾਂ।ਜੋ ਲੋਕ ਯੂਟਿਊਬ ‘ਤੇ ਫਾਈਨੈਂਸ ਨਾਲ ਜੁੜੇ ਵੀਡੀਓਜ਼ ਬਣਾਉਂਦੇ ਹਨ ਉਨ੍ਹਾਂ ਦੀ ਕਮਾਈ ਚੰਗੀ ਹੁੰਦੀ ਹੈ।

Tags: Bussiness Newsearning 24 lakhfull time joblatest newspro punjab tvyou tube
Share319Tweet199Share80

Related Posts

Air India ਦੇ ਜਹਾਜ ‘ਚ ਫਿਰ ਆਈ ਖ਼ਰਾਬੀ, ਨਹੀਂ ਭਰ ਪਾਇਆ ਉਡਾਨ

ਅਗਸਤ 1, 2025

ਕਿਸ਼ਤ ਦਿਓ ਘਰਵਾਲੀ ਲੈ ਜਾਓ ਵਾਪਸ, ਬੈਂਕ ਵਾਲਿਆਂ ਨੇ ਕਿਸ਼ਤ ਟੁੱਟਣ ‘ਤੇ ਚੁੱਕ ਲਈ ਘਰਵਾਲੀ!

ਜੁਲਾਈ 31, 2025

ਖ਼ਰਾਬ ਲਿਖਾਈ ਦੀ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਅਜਿਹੀ ਸਜ਼ਾ

ਜੁਲਾਈ 31, 2025

ਲੱਦਾਖ ਦੇ ਗਲਵਾਨ ‘ਚ ਵਾਪਰਿਆ ਭਿਆਨਕ ਹਾਦਸਾ, ਭਾਰਤੀ ਫੌਜ ਦੀ ਗੱਡੀ ‘ਤੇ ਡਿੱਗਿਆ ਵੱਡਾ ਪੱਥਰ

ਜੁਲਾਈ 31, 2025

ਅੱਜ ਦੀਆਂ ਪੜਾਈਆਂ ਮਹਿੰਗੀਆਂ ਤੇ ਔਖੀਆਂ, ਨਰਸਰੀ ਦੀ ਫੀਸ ਦੇਖ ਹੈਰਾਨ ਰਹਿ ਗਈ ਮਾਂ

ਜੁਲਾਈ 31, 2025

ਐਕਸ਼ਨ ਮੋਡ ‘ਚ ਅਮਰੀਕਾ, ਭਾਰਤ ਦੀਆਂ 6 ਕੰਪਨੀਆਂ ‘ਤੇ ਲਗਾਇਆ BAN

ਜੁਲਾਈ 31, 2025
Load More

Recent News

Air India ਦੇ ਜਹਾਜ ‘ਚ ਫਿਰ ਆਈ ਖ਼ਰਾਬੀ, ਨਹੀਂ ਭਰ ਪਾਇਆ ਉਡਾਨ

ਅਗਸਤ 1, 2025

Health News: ਮੀਂਹ ‘ਚ ਭਿੱਜਣ ਨਾਲ ਹੋ ਸਕਦੀ ਹੈ ਇਨਫੈਕਸ਼ਨ, ਕੀ ਹਨ ਮੀਂਹ ਦੇ ਪਾਣੀ ਦੇ ਨੁਕਸਾਨ

ਅਗਸਤ 1, 2025

ਜਿਮ ਬਾਹਰ ਨੌਜਵਾਨ ਨੂੰ ਘੇਰ ਹਮਲਾਵਰਾਂ ਨੇ ਕੀਤਾ ਹਮਲਾ, CCTV ਆਈ ਸਾਹਮਣੇ

ਅਗਸਤ 1, 2025

ਟਰੰਪ ਨੇ ਭਾਰਤ ਨੂੰ ਕਿਹਾ DEAD ECONOMY! ਕੱਲ ਤੋਂ ਲੱਗੇਗਾ 25% TERRIF

ਜੁਲਾਈ 31, 2025

Nail Paint ਲਗਾਉਣ ਨਾਲ ਖਰਾਬ ਹੋ ਜਾਂਦੇ ਹਨ ਨਹੁੰ!

ਜੁਲਾਈ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.