ਸ਼ਨੀਵਾਰ, ਮਈ 17, 2025 11:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਸਿਰਫ 16 ਸਾਲ ਦੀ ਹੈ ਇਹ ਕੁੜੀ ਤੇ ਮਹੀਨੇ ‘ਚ ਕਮਾ ਰਹੀ ਹੈ 1 ਕਰੋੜ ਤੋਂ ਵੱਧ, ਜਾਨਣ ਲਈ ਪੜ੍ਹੋ ਪੂਰੀ ਖਬਰ

Isabella Barrett:16 ਸਾਲ ਦੀ ਇਜ਼ਾਬੇਲਾ ਬੈਰੇਟ ਨੇ ਇੰਨੀ ਛੋਟੀ ਉਮਰ 'ਚ ਅਜਿਹੀ ਸਫਲਤਾ ਹਾਸਲ ਕੀਤੀ, ਜਿਸਦਾ ਸਾਡੇ ਵਿੱਚੋਂ ਬਹੁਤ ਸਾਰੇ ਸੁਪਨੇ ਹੀ ਦੇਖ ਸਕਦੇ ਹਨ।

by Bharat Thapa
ਦਸੰਬਰ 28, 2022
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Isabella Barrett:16 ਸਾਲ ਦੀ ਇਜ਼ਾਬੇਲਾ ਬੈਰੇਟ ਨੇ ਇੰਨੀ ਛੋਟੀ ਉਮਰ 'ਚ ਅਜਿਹੀ ਸਫਲਤਾ ਹਾਸਲ ਕੀਤੀ, ਜਿਸਦਾ ਸਾਡੇ ਵਿੱਚੋਂ ਬਹੁਤ ਸਾਰੇ ਸੁਪਨੇ ਹੀ ਦੇਖ ਸਕਦੇ ਹਨ। ਇਜ਼ਾਬੇਲਾ ਉਦੋਂ ਕਰੋੜਪਤੀ ਸੀ। ਜਦੋਂ ਉਹ ਸਿਰਫ 6 ਸਾਲ ਦੀ ਸੀ ਤੇ ਹੁਣ ਉਹ ਹਰ ਮਹੀਨੇ ਲਗਪਗ 1 ਕਰੋੜ ਰੁਪਏ ਕਮਾਉਂਦੀ ਹੈ। ਉਹ ਇੱਕ ਮਾਡਲ ਵੀ ਹੈ ਤੇ ਕਈ ਬ੍ਰਾਂਡਾਂ ਦੀ  ਪ੍ਰਮੋਸ਼ਨ ਵੀ ਕਰਦੀ ਹੈ।
ਇਜ਼ਾਬੇਲਾ ਦੇ ਅਨੁਸਾਰ, ਉਸਦੀ ਅਲਮਾਰੀ 'ਚ ਬਹੁਤ ਸਾਰੇ ਡਿਜ਼ਾਈਨਰ ਗੇਅਰ ਹਨ ਤੇ ਉਸਦੇ ਕੋਲ 14 ਡਿਜ਼ਾਈਨਰ ਟਰੈਕਸੂਟ ਤੇ 60 ਬੂਟਾਂ ਦੀ ਕੋਲੈਕਸਨ ਹੈ।
ਇਜ਼ਾਬੇਲਾ ਦੇ ਸੋਸ਼ਲ ਮੀਡੀਆ 'ਤੇ 16 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਐਮਾਜ਼ਾਨ 'ਤੇ ਬਣੀ ਡਾਕੂਮੈਂਟਰੀ 'ਦ ਨੈਕਸਟ ਬਿਗ ਥਿੰਗ' 'ਚ ਵੀ ਨਜ਼ਰ ਆ ਚੁੱਕੀ ਹੈ।
ਇਜ਼ਾਬੇਲਾ ਨੇ ਆਪਣੀ ਤੁਲਨਾ ਹੰਨਾਹ ਮੋਂਟਾਨਾ ਨਾਲ ਕੀਤੀ। ਜ਼ਿੰਦਗੀ 'ਚ ਇੰਨੀ ਸਫਲਤਾ ਹਾਸਲ ਕਰਨ ਦੇ ਬਾਵਜੂਦ, ਇਜ਼ਾਬੇਲਾ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ। ਉਸ ਨੇ ਆਪਣੇ ਬਿਊਟੀ ਪੇਜੈਂਟ ਕਰੀਅਰ ਦੌਰਾਨ 55 ਤਾਜ ਤੇ 85 ਖਿਤਾਬ ਜਿੱਤੇ, ਉਹ ਕਈ ਬ੍ਰਾਂਡਾਂ ਲਈ ਮਾਡਲਿੰਗ ਵੀ ਕਰਦੀ ਹੈ।
ਇਜ਼ਾਬੇਲਾ ਨੇ ਦ ਨੈਸ਼ਨਲ ਨੂੰ ਦੱਸਿਆ ਕਿ "ਜਦੋਂ ਮੈਂ ਆਪਣਾ ਪਹਿਲਾ ਮਿਲੀਅਨ ਕਮਾਇਆ ਤਾਂ ਮੈਂ ਸਿਰਫ 7 ਸਾਲ ਤੋਂ ਘੱਟ ਸੀ। ਮੈਂ ਉਸ ਸਮੇਂ ਦੇ ਸਭ ਤੋਂ ਵੱਡੇ ਟੀਵੀ ਸ਼ੋਅ, ਟੌਡਲਰਸ ਐਂਡ ਟਿਆਰਾਸ ਵਿੱਚ ਅਭਿਨੈ ਕੀਤਾ।"
6 ਸਾਲ ਦੀ ਉਮਰ 'ਚ, ਇਜ਼ਾਬੇਲਾ ਪ੍ਰਸਿੱਧ ਅਮਰੀਕੀ 'ਟੀਐਲਸੀ ਸ਼ੋਅ' 'ਚ ਨਜ਼ਰ ਆਈ। 'ਨਿਊਯਾਰਕ ਫੈਸ਼ਨ ਵੀਕ' 'ਚ ਮਾਡਲਿੰਗ ਕਰਦੇ ਹੋਏ ਇਜ਼ਾਬੇਲਾ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣਾ ਬ੍ਰਾਂਡ 'ਹਾਊਸ ਆਫ ਬੈਰਿਟੀ' ਲਾਂਚ ਕੀਤਾ ਹੈ।
Isabella Barrett:16 ਸਾਲ ਦੀ ਇਜ਼ਾਬੇਲਾ ਬੈਰੇਟ ਨੇ ਇੰਨੀ ਛੋਟੀ ਉਮਰ ‘ਚ ਅਜਿਹੀ ਸਫਲਤਾ ਹਾਸਲ ਕੀਤੀ, ਜਿਸਦਾ ਸਾਡੇ ਵਿੱਚੋਂ ਬਹੁਤ ਸਾਰੇ ਸੁਪਨੇ ਹੀ ਦੇਖ ਸਕਦੇ ਹਨ। ਇਜ਼ਾਬੇਲਾ ਉਦੋਂ ਕਰੋੜਪਤੀ ਸੀ। ਜਦੋਂ ਉਹ ਸਿਰਫ 6 ਸਾਲ ਦੀ ਸੀ ਤੇ ਹੁਣ ਉਹ ਹਰ ਮਹੀਨੇ ਲਗਪਗ 1 ਕਰੋੜ ਰੁਪਏ ਕਮਾਉਂਦੀ ਹੈ। ਉਹ ਇੱਕ ਮਾਡਲ ਵੀ ਹੈ ਤੇ ਕਈ ਬ੍ਰਾਂਡਾਂ ਦੀ ਪ੍ਰਮੋਸ਼ਨ ਵੀ ਕਰਦੀ ਹੈ।
6 ਸਾਲ ਦੀ ਉਮਰ ‘ਚ, ਇਜ਼ਾਬੇਲਾ ਪ੍ਰਸਿੱਧ ਅਮਰੀਕੀ ‘ਟੀਐਲਸੀ ਸ਼ੋਅ’ ‘ਚ ਨਜ਼ਰ ਆਈ। ‘ਨਿਊਯਾਰਕ ਫੈਸ਼ਨ ਵੀਕ’ ‘ਚ ਮਾਡਲਿੰਗ ਕਰਦੇ ਹੋਏ ਇਜ਼ਾਬੇਲਾ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣਾ ਬ੍ਰਾਂਡ ‘ਹਾਊਸ ਆਫ ਬੈਰਿਟੀ’ ਲਾਂਚ ਕੀਤਾ ਹੈ।
ਇਜ਼ਾਬੇਲਾ ਨੇ ਦ ਨੈਸ਼ਨਲ ਨੂੰ ਦੱਸਿਆ ਕਿ “ਜਦੋਂ ਮੈਂ ਆਪਣਾ ਪਹਿਲਾ ਮਿਲੀਅਨ ਕਮਾਇਆ ਤਾਂ ਮੈਂ ਸਿਰਫ 7 ਸਾਲ ਤੋਂ ਘੱਟ ਸੀ। ਮੈਂ ਉਸ ਸਮੇਂ ਦੇ ਸਭ ਤੋਂ ਵੱਡੇ ਟੀਵੀ ਸ਼ੋਅ, ਟੌਡਲਰਸ ਐਂਡ ਟਿਆਰਾਸ ਵਿੱਚ ਐਕਟਿੰਗ ਕੀਤੀ।”
ਇਜ਼ਾਬੇਲਾ ਨੇ ਆਪਣੀ ਤੁਲਨਾ ਹੰਨਾਹ ਮੋਂਟਾਨਾ ਨਾਲ ਕੀਤੀ। ਜ਼ਿੰਦਗੀ ‘ਚ ਇੰਨੀ ਸਫਲਤਾ ਹਾਸਲ ਕਰਨ ਦੇ ਬਾਵਜੂਦ, ਇਜ਼ਾਬੇਲਾ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ। ਉਸ ਨੇ ਆਪਣੇ ਬਿਊਟੀ ਪੇਜੈਂਟ ਕਰੀਅਰ ਦੌਰਾਨ 55 ਤਾਜ ਤੇ 85 ਖਿਤਾਬ ਜਿੱਤੇ, ਉਹ ਕਈ ਬ੍ਰਾਂਡਾਂ ਲਈ ਮਾਡਲਿੰਗ ਵੀ ਕਰਦੀ ਹੈ।
ਇਜ਼ਾਬੇਲਾ ਦੇ ਸੋਸ਼ਲ ਮੀਡੀਆ ‘ਤੇ 16 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਐਮਾਜ਼ਾਨ ‘ਤੇ ਬਣੀ ਡਾਕੂਮੈਂਟਰੀ ‘ਦ ਨੈਕਸਟ ਬਿਗ ਥਿੰਗ’ ‘ਚ ਵੀ ਨਜ਼ਰ ਆ ਚੁੱਕੀ ਹੈ।
ਇਜ਼ਾਬੇਲਾ ਦੇ ਅਨੁਸਾਰ, ਉਸਦੀ ਅਲਮਾਰੀ ‘ਚ ਬਹੁਤ ਸਾਰੇ ਡਿਜ਼ਾਈਨਰ ਗੇਅਰ ਹਨ ਤੇ ਉਸਦੇ ਕੋਲ 14 ਡਿਜ਼ਾਈਨਰ ਟਰੈਕਸੂਟ ਤੇ 60 ਬੂਟਾਂ ਦੀ ਕੋਲੈਕਸਨ ਹੈ।

 

Tags: hollywood modelhollywood newsHollywood StarIsabella Barrettlatest newsmillionaire modelpro punjab tvpunjabi newsviral news
Share291Tweet182Share73

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

ਨਵਦੀਪ ਸਿੰਘ ਗਿੱਲ ਦੀ ਹੋਈ ਤਰੱਕੀ, ਲੋਕ ਸੰਪਰਕ ਵਿਭਾਗ ਦੇ ਬਣੇ ਡਿਪਟੀ ਡਾਇਰੈਕਟਰ, ਜਾਣੋ ਹੋਰ ਕਿਸ-ਕਿਸ ਦੀ ਹੋਈ ਪ੍ਰੋਮੋਸ਼ਨ

ਮਈ 16, 2025

ਇਸ਼ਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਦੀ ਹੋਈ ਤਰੱਕੀ , ਲੋਕ ਸੰਪਰਕ ਵਿਭਾਗ ਦੇ ਬਣੇ ਜੁਆਇੰਟ ਡਾਇਰੈਕਟਰ

ਮਈ 16, 2025

ਕਸ਼ਮੀਰ ਤੋਂ ਘੱਟ ਨਹੀਂ ਹੈ ਘੁੰਮਣ ਲਈ ਚੰਡੀਗੜ੍ਹ ਤੋਂ ਕੁਝ KM ਦੂਰ ਇਹ ਥਾਂ, ਗਰਮੀਆਂ ਦੀਆਂ ਛੁੱਟੀਆਂ ‘ਚ ਬਣਾਓ ਪਲੈਨ

ਮਈ 16, 2025

ਦਿਲ ਨੂੰ ਸਿਹਤ ਮੰਦ ਰੱਖਣਗੀਆਂ ਇਹ ਆਦਤਾਂ, ਸਵੇਰੇ ਦੀ ਆਦਤਾਂ ‘ਚ ਕਰੋ ਸ਼ਾਮਲ

ਮਈ 16, 2025

Health News: ਦਵਾਈਆਂ ਦਾ ਸਵਾਦ ਕਿਉਂ ਹੁੰਦਾ ਹੈ ਕੌੜਾ, ਜਾਣੋ ਕਾਰਨ

ਮਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.