ਐਤਵਾਰ, ਅਗਸਤ 10, 2025 06:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਪਿਛਲੇ 43 ਸਾਲਾਂ ‘ਚ 53 ਵਿਆਹ ਕਰ ਚੁੱਕਿਆ ਹੈ ਇਹ ਸਖ਼ਸ਼, ਦੱਸਿਆ ਕਿਹੋ ਜੇਹੀ ਪਤਨੀ ਦੀ ਕਰ ਰਿਹਾ ਸੀ ਭਾਲ

ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਵਿਆਹ ਕਰ ਸਕਦਾ ਹੈ...ਇੱਕ, ਦੋ, ਤਿੰਨ ਜਾਂ ਚਾਰ ਪਰ ਜੇਕਰ ਕਿਸੇ ਨੇ 63 ਸਾਲ ਦੀ ਉਮਰ ਵਿੱਚ 53 ਵਿਆਹ ਕੀਤੇ ਹੋਣ ਤਾਂ ਕੀ ਹੋਵੇਗਾ? ਸਾਊਦੀ ਨਿਵਾਸੀ ਅਬੂ ਅਬਦੁੱਲਾ ਨੂੰ ਇਸ ਸਦੀ ਦਾ ਸਭ ਤੋਂ ਮਹਾਨ ਬਹੁ-ਵਿਆਹਵਾਦੀ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ

by Bharat Thapa
ਸਤੰਬਰ 17, 2022
in Featured, Featured News, ਅਜ਼ਬ-ਗਜ਼ਬ, ਵਿਦੇਸ਼
0

ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਵਿਆਹ ਕਰ ਸਕਦਾ ਹੈ…ਇੱਕ, ਦੋ, ਤਿੰਨ ਜਾਂ ਚਾਰ ਪਰ ਜੇਕਰ ਕਿਸੇ ਨੇ 63 ਸਾਲ ਦੀ ਉਮਰ ਵਿੱਚ 53 ਵਿਆਹ ਕੀਤੇ ਹੋਣ ਤਾਂ ਕੀ ਹੋਵੇਗਾ? ਸਾਊਦੀ ਨਿਵਾਸੀ ਅਬੂ ਅਬਦੁੱਲਾ ਨੂੰ ਇਸ ਸਦੀ ਦਾ ਸਭ ਤੋਂ ਮਹਾਨ ਬਹੁ-ਵਿਆਹਵਾਦੀ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਅਬਦੁੱਲਾ ਨੇ ਪਿਛਲੇ 43 ਸਾਲਾਂ ‘ਚ 53 ਵਿਆਹ ਕੀਤੇ ਹਨ। ਵਿਦੇਸ਼ਾਂ ਦੇ ਦੌਰਿਆਂ ਦੌਰਾਨ ਪਤਨੀ ਦੀ ਘਾਟ ਮਹਿਸੂਸ ਨਾ ਹੋਵੇ, ਇਸ ਲਈ ਉਹ ਜਿੱਥੇ ਵੀ ਗਿਆ ਉਸਨੇ ਉੱਥੇ ਵਿਆਹ ਕਰਵਾ ਲਿਆ। ਅਬਦੁੱਲਾ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਉਹ ਬਾਹਰੀ ਬੁਰਾਈਆਂ ਤੋਂ ਦੂਰ ਰਹਿੰਦਾ ਹੈ। ਉਹ ਇਹ ਵੀ ਦਾਅਵਾ ਕਰਦਾ ਹੈ ਕਿ ਉਸਨੇ ਆਪਣੀ ਕਿਸੇ ਵੀ ਪਤਨੀ ਨਾਲ ਬੇਇਨਸਾਫ਼ੀ ਨਹੀਂ ਕੀਤੀ ਹੈ ਤੇ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ।

ਇਹ ਵੀ ਪੜ੍ਹੋ- 74 ਸਾਲ ਬਾਅਦ ਅੱਜ ਭਾਰਤ ‘ਚ ਚੀਤੇ ਦੀ ਵਾਪਸੀ ਹੋਵੇਗੀ , ਜਨਮਦਿਨ ਤੇ PM ਮੋਦੀ ਨੂੰ ਖਾਸ ਤੋਹਫ਼ਾ

20 ਸਾਲਾ ਦੀ ਉਮਰ ‘ਚ ਕੀਤਾ ਸੀ ਪਹਿਲਾ ਵਿਆਹ, ਕਦੇ ਸੋਚਿਆ ਨਹੀਂ ਸੀ ਕਰਾਂਗਾ ਇੰਨੇ ਵਿਆਹ
ਅਬੂ ਅਬਦੁੱਲਾ ਦੱਸਦਾ ਹੈ ਕਿ ਜਦੋਂ ਪਹਿਲਾ ਵਿਆਹ ਹੋਇਆ ਸੀ ਤਾਂ ਉਹ ਸਿਰਫ਼ 20 ਸਾਲ ਦਾ ਸੀ। ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਰਾਮਦਾਇਕ ਸੀ ਪਰ ਤਿੰਨ ਸਾਲ ਬੀਤਣ ਤੋਂ ਬਾਅਦ ਕੁਝ ਅਜਿਹੇ ਹਾਲਾਤ ਪੈਦਾ ਹੋਏ ਕਿ ਉਸ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਫਿਰ 23 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰ ਲਿਆ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਵਿਆਹ ਕੀਤਾ ਸੀ ਤਾਂ ਉਸ ਦੀ ਪਤਨੀ ਉਸ ਤੋਂ ਛੇ ਸਾਲ ਵੱਡੀ ਸੀ।

ਵਿਦੇਸ਼ ‘ਚ ਇਸ ਕਾਰਨ ਕਰਨਾ ਪਿਆ ਵਿਆਹ
ਅਬੂ ਅਬਦੁੱਲਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ 53 ਵਿਆਹਾਂ ਵਿੱਚ ਜ਼ਿਆਦਾਤਰ ਸਾਊਦੀ ਔਰਤਾਂ ਨਾਲ ਹੀ ਵਿਆਹ ਕੀਤੇ ਹਨ ਪਰ ਉਸਨੇ ਕਈ ਵਿਦੇਸ਼ੀ ਔਰਤਾਂ ਨਾਲ ਵੀ ਵਿਆਹ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਤਿੰਨ-ਚਾਰ ਮਹੀਨੇ ਵਿਦੇਸ਼ੀ ਕਾਰੋਬਾਰੀ ਦੌਰੇ ‘ਤੇ ਰਹਿੰਦਾ ਹੈ। ਇਸ ਦੌਰਾਨ ਉਸ ਨੇ ਵਿਦੇਸ਼ੀ ਔਰਤਾਂ ਨਾਲ ਵਿਦੇਸ਼ਾਂ ਵਿਚ ਵਿਆਹ ਕਰਵਾ ਲਿਆ ਤਾਂ ਕਿ ਉਹ ਬੁਰਾਈ ਤੋਂ ਦੂਰ ਰਹੇ। ਅਬਦੁੱਲਾ ਨੇ ਕਿਹਾ ਕਿ ਮੈਂ ਤਿੰਨ-ਚਾਰ ਮਹੀਨੇ ਵਿਦੇਸ਼ ਰਹਿੰਦਾ ਸੀ। ਇਸੇ ਲਈ ਮੈਂ ਆਪਣੇ ਆਪ ਨੂੰ ਬੁਰਾਈ ਤੋਂ ਬਚਾਉਣ ਲਈ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤਾ।

ਇਹ ਵੀ ਪੜ੍ਹੋ- ”ਮੇਰੇ ਪੁੱਤ ਦਾ ਐਨਕਾਊਂਟਰ ਨਾ ਕਰਿਓ ਉਸਦੇ ਛੋਟੇ-ਛੋਟੇ ਬੱਚੇ”: ਗੈਂਗਸਟਰ ਮਨਦੀਪ ਤੂਫ਼ਾਨ ਦੇ ਪਿਤਾ

ਕਿਉਂ ਕੀਤੇ ਇੰਨੇ ਵਿਆਹ ?
ਸਾਊਦੀ ਅਰਬ ਦੇ ਰਹਿਣ ਵਾਲੇ ਅਬੂ ਅਬਦੁੱਲਾ ਨੇ ਦੱਸਿਆ ਕਿ ਉਹ 43 ਸਾਲਾਂ 53 ਵਿਆਹ ਸ਼ਾਂਤੀ ਸਕੂਨ ਅਤੇ ਸਥਿਰਤਾ ਲਈ ਕਰਦੀ ਰਿਹਾ। ਉਹ ਇੱਕ ਅਜਿਹੀ ਪਤਨੀ ਦੀ ਤਲਾਸ਼ ਵਿੱਚ ਸੀ ਜੋ ਉਸਨੂੰ ਸਮਝ ਸਕੇ ਅਤੇ ਉਸਨੂੰ ਸਕੂਨ ਦੇ ਸਕੇ। ਉਹ ਇਕ ਅਜਿਹੀ ਔਰਤ ਦੀ ਤਲਾਸ਼ ‘ਚ ਸੀ ਜੋ ਉਸਨੂੰ ਖੁਸ਼ ਕਰ ਸਕੇ। ਅਰਬ ‘ਚ ਰਹਿਣ ਵਾਲੇ ਵਪਾਰੀ ਅਬੂ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਾਰੀਆਂ ਪਤਨੀਆਂ ਨਾਲ ਹਮੇਸ਼ਾ ਨਿਰਪੱਖ ਰਿਹਾ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਸਨਮਾਨ ਅਤੇ ਅਧਿਕਾਰ ਬਰਾਬਰ ਮਿਲੇ। ਉਸ ਦਾ ਕਹਿਣਾ ਹੈ ਕਿ ਉਸ ਦਾ ਸਭ ਤੋਂ ਛੋਟਾ ਵਿਆਹ ਸੀ, ਜੋ ਸਿਰਫ਼ ਇੱਕ ਰਾਤ ਵਿੱਚ ਟੁੱਟ ਗਿਆ।

ਹੁਣੇ ਹੁਣੇ ਕੀਤਾ 53ਵਾਂ ਵਿਆਹ
63 ਸਾਲਾ ਅਬੂ ਅਬਦੁੱਲਾ ਨੇ ਕੁਝ ਦਿਨ ਪਹਿਲਾਂ ਹੀ ਆਪਣਾ 53ਵਾਂ ਵਿਆਹ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਸ ਦਾ ਹੋਰ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ।

Tags: 53 marriages63 year old manPolygamist of the centurypropunjabtv
Share249Tweet156Share62

Related Posts

ਦੁਨੀਆਂ ਝੁਕਦੀ ਹੈ, ਇਸਨੂੰ ਝੁਕਾਉਣ ਵਾਲਾ ਚਾਹੀਦਾ ਹੈ, ਨਿਤਿਨ ਗਡਕਰੀ ਨੇ ਕਿਉਂ ਕਹੀ ਇਹ ਗੱਲ

ਅਗਸਤ 10, 2025

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਅਗਸਤ 10, 2025

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ICICI ਬੈਂਕ, ਬੱਚਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਅਗਸਤ 10, 2025

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪਹੁੰਚਣਾ ਹੋਵੇਗਾ ਸੌਖਾ

ਅਗਸਤ 10, 2025

ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਬ੍ਰਿਟੇਨ ਦੀ ਰਾਇਲ ਗਾਰਡ ‘ਚ ਹੋਇਆ ਭਰਤੀ

ਅਗਸਤ 10, 2025
Load More

Recent News

ਦੁਨੀਆਂ ਝੁਕਦੀ ਹੈ, ਇਸਨੂੰ ਝੁਕਾਉਣ ਵਾਲਾ ਚਾਹੀਦਾ ਹੈ, ਨਿਤਿਨ ਗਡਕਰੀ ਨੇ ਕਿਉਂ ਕਹੀ ਇਹ ਗੱਲ

ਅਗਸਤ 10, 2025

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਅਗਸਤ 10, 2025

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ICICI ਬੈਂਕ, ਬੱਚਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਅਗਸਤ 10, 2025

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪਹੁੰਚਣਾ ਹੋਵੇਗਾ ਸੌਖਾ

ਅਗਸਤ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.