Johnny sins expressed his desire : ਅਡਲਟ ਫਿਲਮਾਂ ਦਾ ਕਾਰੋਬਾਰ ਵਿਦੇਸ਼ਾਂ ਵਿਚ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਅਤੇ ਅੱਜ ਦੇ ਸਮੇਂ ਵਿਚ ਇਹ ਪੂਰੀ ਇੰਡਸਟਰੀ ਕਰੋੜਾਂ-ਅਰਬਾਂ ਦੀ ਹੋ ਗਈ ਹੈ। ਅਜਿਹੇ ‘ਚ ਇਸ ਇੰਡਸਟਰੀ ‘ਚ ਕੰਮ ਕਰਨ ਵਾਲੇ ਫਿਲਮ ਨਿਰਮਾਤਾ ਅਤੇ ਕਲਾਕਾਰ ਦਰਸ਼ਕਾਂ ਨੂੰ ਵੱਖਰਾ ਅਨੁਭਵ ਦੇਣ ਲਈ ਅਜੀਬ ਥਾਵਾਂ ‘ਤੇ ਫਿਲਮਾਂ ਦੀ ਸ਼ੂਟਿੰਗ ਕਰਦੇ ਹਨ। ਹੁਣ ਇੱਕ ਵੱਡੇ ਅਭਿਨੇਤਾ ਨੇ ਆਪਣੀ ਫਿਲਮ ਦੇ ਸੀਨ ਸਪੇਸ ਵਿੱਚ (Adult actor in space) ਸ਼ੂਟ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਇਸਦੇ ਲਈ ਉਹ ਮਦਦ ਲਈ (Tesla) ਟੇਸਲਾ, ਸਪੇਸਐਕਸ (SpaceX) ਅਤੇ ਹੁਣ ਟਵਿੱਟਰ (Twitter) ਦੇ ਨਵੇਂ ਮਾਲਕ ਐਲੋਨ ਮਸਕ (Elon Musk) ਤੋਂ ਮਦਦ ਮੰਗੀ ਹੈ।
ਤੁਸੀਂ ਬੇਸ਼ੱਕ ਅਡਲਟ ਫਿਲਮਾਂ ਨਾ ਦੇਖਦੇ ਹੋਵੋ ਪਰ ਤੁਸੀਂ ਜੌਨੀ ਸਿਨਸ ਨੂੰ ਜਾਣਦੇ ਹੀ ਹੋਵੋਗੇ। ਜਦੋਂ ਤੋਂ ਜੌਨੀ ਸਿਨਸ ਦੇ ਵੱਖ-ਵੱਖ ਕਿਰਦਾਰ ਮਸ਼ਹੂਰ ਹੋਏ ਹਨ, ਉਨ੍ਹਾਂ ਦੇ ਬਾਰੇ ਸੋਸ਼ਲ ਮੀਡੀਆ ‘ਤੇ ਲੱਖਾਂ ਮੀਮਜ਼ ਅਤੇ ਫਨੀ ਵੀਡੀਓਜ਼ ਬਣੀਆਂ ਹਨ। ਉਹ ਆਪਣੀਆਂ ਫਿਲਮਾਂ ਵਿੱਚ ਕਦੇ ਪਲੰਬਰ ਬਣ ਜਾਂਦਾ ਹੈ ਅਤੇ ਕਦੇ ਪੁਲਿਸ ਵਾਲਾ। ਉਸ ਨੇ ਇੱਕ ਪੁਲਾੜ ਯਾਤਰੀ ਵਜੋਂ ਵੀ ਆਪਣੀਆਂ ਫਿਲਮਾਂ ‘ਚ ਕੰਮ (Acting) ਕਰ ਚੁੱਕਾ ਹੈ ਪਰ ਹੁਣ ਜੌਨੀ ਅਸਲ ਵਿੱਚ ਪੁਲਾੜ ਵਿੱਚ ਜਾ ਕੇ ਅਡਲਟ ਫ਼ਿਲਮਾਂ ਦੀ ਸ਼ੂਟਿੰਗ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ- Flight ‘ਚ ਵਾਰ-ਵਾਰ ਕ੍ਰਿਕਟ ਸਕੋਰ ਪੁੱਛ ਰਿਹਾ ਸੀ Passenger, ਪਾਈਲਟ ਨੇ ਕੀਤਾ ਕੁਝ ਅਜਿਹਾ ਕਿ ਹਰ ਪਾਸੇ ਹੋ ਰਹੀ ਤਾਰੀਫ
ਜੌਨੀ ਸਿਨਸ ਪੁਲਾੜ (Space) ਵਿੱਚ ਜਾਣਾ ਚਾਹੁੰਦਾ ਹੈ
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਹਾਲ ਹੀ ‘ਚ ਵਾਈਸ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਉਸ ਨੇ ਇਸ ਇੱਛਾ ਦਾ ਖੁਲਾਸਾ ਕੀਤਾ ਹੈ। ਉਸਨੇ ਕਿਹਾ ਕਿ ਪੁਲਾੜ ਵਿੱਚ ਜਾ ਕੇ ਉਹ ਅਡਲਟ ਵੀਡੀਓ ਸ਼ੂਟ ਕਰਨ ਵਾਲਾ ਪਹਿਲਾ ਕਲਾਕਾਰ ਬਣਨਾ ਉਸਦਾ ਸੁਪਨਾ ਹੈ। ਉਸ ਦਾ ਕਹਿਣਾ ਹੈ ਕਿ ਸਪੇਸ ਐਕਸ ਕੰਪਨੀ ਦੇ ਮਾਲਕ ਐਲੋਨ ਮਸਕ ਹੀ ਉਸ ਦੀ ਮਦਦ ਕਰ ਸਕਦੇ ਹਨ ਕਿਉਂਕਿ ਉਸ ਦੀ ਕੰਪਨੀ ਜਲਦੀ ਹੀ ਆਮ ਲੋਕਾਂ ਲਈ ਪੁਲਾੜ ਸੈਰ-ਸਪਾਟੇ ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਰਾਹੀਂ ਲੋਕ ਪੁਲਾੜ ਵਿਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜ਼ਰੀਏ ਸਪੇਸਐਕਸ ਵਿਸ਼ੇਸ਼ ਪ੍ਰਮੋਸ਼ਨ ਕਰ ਸਕਦਾ ਹੈ, ਜਿਸ ਨਾਲ ਕੰਪਨੀ ਨੂੰ ਹੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ- ਖੂਨ ਵਾਂਗ ਲਾਲ ਰੰਗ ਦੀ ਨਦੀ ਦੇਖ ਤੁਹਾਡੇ ਵੀ ਉੱਡ ਜਾਣਗੇ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ (ਵੀਡੀਓ)
ਅਡਲਟ ਅਭਿਨੇਤਰੀ ਨੂੰ ਵੀ ਭੇਜਣ ਦੀ ਹੈ ਯੋਜਨਾ
ਹਾਲ ਹੀ ਵਿੱਚ Nafty ਨਾਮ ਦੇ ਇੱਕ ਪਲੇਟਫਾਰਮ ਨੇ ਵੀ ਅਜਿਹਾ ਹੀ ਇੱਕ ਵਿਚਾਰ ਪ੍ਰਗਟ ਕੀਤਾ ਸੀ। NAFTY ਅਡਲਟ ਸਮਗਰੀ ਨਿਰਮਾਤਾਵਾਂ (Adult Content Creators) ਦਾ ਇੱਕ ਸਮਾਜਿਕ ਪਲੇਟਫਾਰਮ ਅਤੇ ਮਨੋਰੰਜਨ ਕੇਂਦਰ ਹੈ। ਇਸ ਕੰਪਨੀ ਨੇ ਅਡਸਟ ਫਿਲਮਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਅਡਲਟ ਅਭਿਨੇਤਰੀ ਲੈਕਸੀ ਲੂਨਾ (Lexi Luna) ਨੂੰ ਰਾਕੇਟ ਰਾਹੀਂ ਪੁਲਾੜ ਵਿੱਚ ਭੇਜਣ ਦੀ ਯੋਜਨਾ ਤਿਆਰ ਕੀਤੀ ਹੈ। ਕੰਪਨੀ ਵੀ ਸਪੇਸਐਕਸ ਦੇ ਪ੍ਰਾਈਵੇਟ ਪੈਸੇਂਜਰ ਪ੍ਰੋਗਰਾਮ (Private Passanger Programme) ਦਾ ਸਹਾਰਾ ਲਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h