ਪੰਜਾਬ ਸਰਕਾਰ ਵਲੋਂ ਅੱਜ 2023-24 ਵਿੱਤੀ ਸਾਲ ਦਾ ਬਜਟ ਸੈਸ਼ਨ ਪਾਸ ਕੀਤਾ ਗਿਆ।ਜਿਸ ‘ਚ ਔਰਤਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ।ਆਪ ਸਰਕਾਰ ਵਲੋਂ ਚੋਣ ਮੈਨੀਫੈਸਟੋ ‘ਚ ਐਲਾਨ ਕੀਤਾ ਸੀ ਕਿ ਔਰਤਾਂ ਨੂੰ 1-1 ਹਜ਼ਾਰ ਰੁਪਏ ਦਿੱਤਾ ਜਾਵੇਗਾ।ਪਰ ਅੱਜ ਬਜਟ ਸ਼ੈਸ਼ਨ ‘ਚ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ।ਦੂਜੇ ਪਾਸੇ ਔਰਤਾਂ ਦੇ ਮੁਫ਼ਤ ਸਫਰ ਜਾਰੀ ਰਹੇਗਾ।