ਵੀਰਵਾਰ, ਮਾਰਚ 26, 2026 05:40 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

55 ਲੱਖ ਦੇ ਕੇ ਵੀ ਅਮਰੀਕਾ ਨਹੀਂ ਪਹੁੰਚਿਆ ਇਹ ਨੌਜਵਾਨ, 9 ਮਹੀਨੇ ਕੱਟੀ ਜੇਲ੍ਹ, ਡੌਂਕੀ ਲਾਉਣ ਵਾਲੇ ਜ਼ਰੂਰ ਸੁਣਨ ਇਹ ਕਹਾਣੀ (ਵੀਡੀਓ)

ਪੰਜਾਬ ਦੇ ਨੌਜਵਾਨਾਂ 'ਚ ਬਾਹਰਲੇ ਦੇਸ਼ਾਂ 'ਚ ਜਾਣ ਦੀ ਹੌੜ ਮਚੀ ਹੋਈ ਹੈ ਪਰ ਕਈ ਵਾਰ ਕੁਝ ਲੋਕ ਡੌਂਕੀ ਲਾਉਣ ਵਰਗੀਆਂ ਗਲਤ ਸਲਾਹਾਂ ਜਾਂ ਗਲਤ ਏਜੰਟਾਂ ਦੇ ਅੜਿਕੇ ਆ ਕਸੁਤੇ ਫੱਸ ਜਾਂਦੇ ਹਨ। ਅਜਿਹੇ ਹੀ ਇਕ ਨੌਜਵਾਨ ਦਾ ਵਾਕਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ 55 ਲੱਖ ਦੇ ਕੇ ਵੀ ਅਮਰੀਕਾ ਨਹੀਂ

by Bharat Thapa
ਅਕਤੂਬਰ 1, 2022
in Featured, Featured News, ਪੰਜਾਬ, ਵੀਡੀਓ
0

ਪੰਜਾਬ ਦੇ ਨੌਜਵਾਨਾਂ ‘ਚ ਬਾਹਰਲੇ ਦੇਸ਼ਾਂ ‘ਚ ਜਾਣ ਦੀ ਹੌੜ ਮਚੀ ਹੋਈ ਹੈ ਪਰ ਕਈ ਵਾਰ ਕੁਝ ਲੋਕ ਡੌਂਕੀ ਲਾਉਣ ਵਰਗੀਆਂ ਗਲਤ ਸਲਾਹਾਂ ਜਾਂ ਗਲਤ ਏਜੰਟਾਂ ਦੇ ਅੜਿਕੇ ਆ ਕਸੁਤੇ ਫੱਸ ਜਾਂਦੇ ਹਨ। ਅਜਿਹੇ ਹੀ ਇਕ ਨੌਜਵਾਨ ਦਾ ਵਾਕਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ 55 ਲੱਖ ਦੇ ਕੇ ਵੀ ਅਮਰੀਕਾ ਨਹੀਂ ਪਹੁੰਚ ਸਕਿਆ ਤੇ ਨਰਕ ਵਰਗੀ ਜ਼ਿੰਦਗੀ ਜਿਓ ਵਾਪਿਸ ਪਰਤਣ ਲਈ ਮਜ਼ਬੂਰ ਹੋ ਗਿਆ। ਇੰਨਾਂ ਹੀ ਨਹੀਂ ਉਸ ਨੂੰ 9 ਮਹੀਨੇ ਉਥੇ ਜੇਲ੍ਹ ਵੀ ਕੱਟਣੀ ਪਈ। ਅਸੀਂ ਗੱਲ ਕਰ ਰਹੇ ਹਾਂ ਮਨਿੰਦਰ ਸਿੰਘ ਦੀ ਜੋ ਕਿ ਅੰਬਾਲੇ ਦੇ ਇਕ ਏਜੰਟ ਦੀਆਂ ਗੱਲਾਂ ‘ਚ ਆ ਅਮਰੀਕਾ ਜਾਨ ਲਈ ਉਸਨੂੰ 40 ਲੱਖ ਰੁਪਏ ਦਿੰਦਾ ਹੈ ਤੇ ਉਸਨੂੰ ਕਿਹਾ ਜਾਂਦਾ ਹੈ ਕਿ ਮੈਕਸਿਕੋ ਤੋਂ ਤੁਹਾਨੂੰ ਅਮਰੀਕਾ ਪਹੁੰਚਾ ਦਿੱਤਾ ਜਾਵੇਗਾ ਪਰ ਜੋ ਉਸ ਨਾਲ ਹੁੰਦਾ ਹੈ ਉਹ ਜਾਣ ਤੁਸੀਂ ਵੀ ਦੰਗ ਰਹਿ ਜਾਵੋਗੇ।

ਪ੍ਰੋ-ਪੰਜਾਬ ਟੀਵੀ ਨਾਲ ਗੱਲ ਕਰਦਿਆਂ ਮਨਿੰਦਰ ਸਿੰਘ ਪਹਿਲੀ ਵਾਰ ਉਨ੍ਹਾਂ ਨਾਲ ਬੀਤਿਆ ਦੁਖਾਂਤ ਸੁਣਾਇਆ। ਉਨ੍ਹਾਂ ਕਿਹ ਕਿ ਏਜੰਟ ਨੇ ਸਾਨੂੰ 5 ਮਈ 2019 ਨੂੰ ਦਿੱਲੀ ਏਅਰਪੋਰਟ ਤੋਂ ਮੈਕਸਿਕੋ ਲਈ ਚੜ੍ਹਾ ਦਿੱਤਾ ਸੀ। ਸਪੇਨ ‘ਚ 4 ਘੰਟੇ ਸਟੇਅ ਤੋਂ ਬਾਅਦ ਸਾਨੂੰ ਮੈਕਸਿਕੋ ਹਵਾਈ ਅੱਡੇ ਉਤਾਰਿਆ ਗਿਆ। ਇਥੋਂ ਤੱਕ ਤਾਂ ਸਭ ਠੀਕ ਸੀ ਫਿਰ ਸਾਨੂੰ ਬੱਸ ‘ਚ ਬਿਠਾ ਲੈ ਕੇ ਜਾਣ ਲੱਗੇ, ਫਿਰ ਮੈਕਸਿਕੋ ਪੁਲਿਸ ਆਉਂਦੀ ਹੈ ਤੇ ਸਾਨੂੰ ਆਪਣੀ ਗੱਡੀ ‘ਚ ਬਿਠਾ ਸੜਕ ‘ਤੇ ਬਣੀ ਇਕ ਚੌਂਕੀ ‘ਚ ਲੈ ਜਾਂਦੀ ਹੈ ਤੇ ਸਾਡੇ ਸਾਰੇ ਕਪੜੇ ਉਤਾਰ ਤਲਾਸ਼ੀ ਲੈਂਦੀ ਹੈ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਅਸੀਂ ਏਜੰਟ ਨੂੰ ਫੋਨ ਕੀਤਾ ਪਰ ਉਸ ਵੱਲੋਂ ਸਾਡੀ ਇਕ ਨਾ ਸੁਣੀ ਗਈ।

ਇਹ ਵੀ ਪੜ੍ਹੋ- ਅੰਟਾਰਕਟਿਕਾ ਦੇ ਗਲੇਸ਼ੀਅਰ ਤੋਂ ਵਹਿ ਰਿਹੈ ਖੂਨ ਦਾ ਝਰਨਾ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਦਾਅਵਾ

ਖਾਣਾ ਪੀਣਾ ਤੇ ਨਹਾਉਣਾ
ਆਪਣੇ ਦੁੱਖ ਸੁਣਾਉਂਦੇ ਉਨ੍ਹਾਂ ਦੱਸਿਆ ਕਿ ਸਾਨੂੰ ਸਵੇਰੇ ਖਾਣ ਨੂੰ ਥੋੜਾ ਜਿਹਾ ਦਲੀਆ ਤੇ ਦੁੱਧ ਦੀ ਡੱਬੀ ਦਿੱਤੀ ਜਾਂਦੀ ਸੀ। ਨਹਾਉਣ ਲਈ ਪਾਣੀ ਇੰਨਾ ਗਰਮ ਹੁੰਦਾ ਸੀ ਕਿ ਅਸੀਂ ਕਪੜਿਆਂ ‘ਚ ਬਰਫ ਪਾ ਪਹਿਲਾਂ ਉਸ ਪਾਣੀ ਥੋੜਾ ਕੋਸਾ ਕਰਦੇ ਸੀ ਤੇ ਫਿਰ ਨਹਾਉਂਦੇ ਸੀ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੀ ਅਜਿਹੀ ਕਾਰਵਾਈ ਦੀ ਕੋਈ ਖਿਲਾਫਤ ਕਰਦਾ ਸੀ ਤਾਂ ਉਹ ਉਸ ਵਿਅਕਤੀ ਨੂੰ ਸਜਾ ਦੇਣ ਲਈ ਇਕ ਛੋਟੇ ਜਿਹੇ ਕਮਰੇ ‘ਚ ਬੰਦ ਕਰ ਦਿੰਦੇ ਸੀ ਤੇ ਉਸਨੂੰ ਛੋਟੇ ਜਿਹੇ ਰੈਕ ‘ਚੋਂ ਰੋਟੀ ਦੀ ਟਰੇਅ ਫੜ੍ਹਾਈ ਜਾਂਦੀ ਸੀ। 20 ਦਿਨ ਤੱਕ ਵਿਅਕਤੀ ਅੰਦਰ ਹੀ ਰਹਿੰਦਾ ਸੀ ਤੇ ਸੂਰਜ ਦੇਖਣ ਨੂੰ ਤਰਸ ਜਾਉਂਦਾ ਸੀ।

ਵਕੀਲ ਗੁਰਪੰਤ ਪੰਨੂੰ ਨੇ ਵੀ ਨਹੀਂ ਦਿੱਤਾ ਸਾਥ
ਮਨਿੰਦਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ‘ਸਿੱਖ ਫਾਰ ਜਸਟਿਸ’ ਵਾਲੇ ਵਕੀਲ ਗੁਰਪੰਤ ਪੰਨੂੰ ਨੂੰ ਤਿੰਨ ਬੰਦਿਆਂ ਵੱਲੋਂ 8-8 ਹਜ਼ਾਰ ਡਾਲਰ ‘ਚ ਵਕੀਲ ਕੀਤਾ ਗਿਆ ਸੀ ਪਰ ਉਸਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ। ਜਦੋਂ ਸਾਡੀ ਤਰੀਖ ਸੀ ਤਾਂ ਇਹ ਆਇਆ ਹੀ ਨਹੀਂ ਹਾਲਾਂਕਿ ਸਾਡੇ ਵੱਲੋਂ ਸਵੇਰੇ ਇਸਨੂੰ ਫੋਨ ਵੀ ਕੀਤਾ ਗਿਆ ਸੀ ਤੇ ਇਸਦੇ ਮੁੰਛੀ ਵੱਲੋਂ ਸਾਨੂੰ ਬੇਫਿਕਰ ਰਹਿਣ ਦੀ ਗੱਲ ਵੀ ਕਹੀ ਗਈ ਸੀ।

ਇਹ ਵੀ ਪੜ੍ਹੋ- ਉੱਤਰਾਖੰਡ ਕੇਦਾਰਨਾਥ ਧਾਮ ਨੇੜੇ ਖਿਸਕਿਆ ਬਰਫ਼ ਦਾ ਪਹਾੜ, ਦੇਖੋ ਵੀਡੀਓ

ਕੋਰੋਨਾ ਦਾ ਵੀ ਸੀ ਜੋਰ
ਉਨ੍ਹਾਂ ਦੱਸਿਆ ਕਿ ਉਸ ਸਮੇਂ ਕੋਰੋਨਾ ਦਾ ਵੀ ਜੋਰ ਸੀ। ਸਾਨੂੰ ਇਹ ਵੀ ਡਰ ਸੀ ਜੇਕਰ ਅਸੀਂ ਇੱਥੇ ਮਰ ਗਏ ਤਾਂ ਘਰ ਵਾਲਿਆਂ ਨੂੰ ਸਾਡੀ ਲਾਸ਼ ਵੀ ਦੇਖਣ ਨੂੰ ਨਹੀਂ ਮਿਲਣੀ। ਇਨ੍ਹਾਂ ਨੇ ਤਾਂ ਸਾਡੀ ਲਾਸ਼ ਵੀ ਭਾਰਤ ਨਹੀਂ ਭੇਜਣੀ। ਅਸੀਂ ਸਾਰੇ ਡਰੇ ਹੋਏ ਸੀ ਕਿ ਕੀਤੇ ਇਹ ਕੋਰੋਨਾ ਕਹਿ ਕੋਈ ਜਹਿਰ ਦਾ ਟੀਕਾ ਦੇ ਸਾਨੂੰ ਮਾਰ ਨਾ ਦੇਣ, ਕਿਉਂਕਿ ਸਾਨੂੰ ਅਜਿਹਾ ਦੇਖਣ ਨੂੰ ਵੀ ਮਿਲਿਆ ਸੀ ਕਿ ਇਨ੍ਹਾਂ ਵੱਲੋਂ ਸਾਡੀ ਬੈਰਕ ‘ਚੋਂ ਇਕ ਵਿਅਕਤੀ ਨੂੰ ਲੈ ਜਾਇਆ ਗਿਆ ਤੇ ਉਸਦਾ ਸਾਨੂੰ ਦੁਬਾਰਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ। ਉਸ ਨਾਲ ਇੰਨਾਂ ਨੇ ਕੀ ਕੀਤਾ ਇਹ ਸਾਨੂੰ ਵੀ ਨਹੀਂ ਪਤਾ।

Tags: americaboyFatehgarhSahibFraudAgentGurpatwantSinghPannuPainfulStorypropunjabtvSFJTravelAgentusavisa
Share258Tweet162Share65

Related Posts

7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ

ਮਾਰਚ 26, 2026

‘ਵੰਦੇ ਭਾਰਤ’ ‘ਚ ਖਰਾਬ ਖਾਣਾ ਪਰੋਸਣਾ ਪਿਆ ਮਹਿੰਗਾ, ਲੱਗਿਆ ਭਾਰੀ ਜੁਰਮਾਨਾ

ਮਾਰਚ 26, 2026

ਬੱਜਰੀ ਨਾਲ ਭਰੇ ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ; 14 ਲੋਕਾਂ ਦੀ ਮੌਤ

ਮਾਰਚ 26, 2026

10 ਦਿਨਾਂ ਵਿੱਚ 16,000 ਜਨ ਸਭਾਵਾਂ, ‘ਆਪ’ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਦੇ ਹਰ ਪਿੰਡ, ਗਲੀ ਅਤੇ ਘਰ-ਘਰ ਲੈ ਕੇ ਜਾਵੇਗੀ: ਅਮਨ ਅਰੋੜਾ

ਮਾਰਚ 26, 2026

ਵਿਜੀਲਸ ਵੱਲੋਂ 20 ਹਜਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ

ਮਾਰਚ 26, 2026

ਆਪ ਸਰਕਾਰ ਦੋਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ: ਅਮਨ ਅਰੋੜਾ

ਮਾਰਚ 26, 2026
Load More

Recent News

7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ

ਮਾਰਚ 26, 2026

‘ਵੰਦੇ ਭਾਰਤ’ ‘ਚ ਖਰਾਬ ਖਾਣਾ ਪਰੋਸਣਾ ਪਿਆ ਮਹਿੰਗਾ, ਲੱਗਿਆ ਭਾਰੀ ਜੁਰਮਾਨਾ

ਮਾਰਚ 26, 2026

ਬੱਜਰੀ ਨਾਲ ਭਰੇ ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ; 14 ਲੋਕਾਂ ਦੀ ਮੌਤ

ਮਾਰਚ 26, 2026

10 ਦਿਨਾਂ ਵਿੱਚ 16,000 ਜਨ ਸਭਾਵਾਂ, ‘ਆਪ’ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਦੇ ਹਰ ਪਿੰਡ, ਗਲੀ ਅਤੇ ਘਰ-ਘਰ ਲੈ ਕੇ ਜਾਵੇਗੀ: ਅਮਨ ਅਰੋੜਾ

ਮਾਰਚ 26, 2026

ਵਿਜੀਲਸ ਵੱਲੋਂ 20 ਹਜਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ

ਮਾਰਚ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.